ਜੀਵਨ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਹਰ ਇਕ ਪਲ ਨੂੰ ਆਨੰਦਮਈ ਬਣਾਉਂਦੀਆਂ ਹਨ। ਉਸੇ ਵਾਧੂ ਖੁਸ਼ਹਾਲੀ ਅਤੇ ਵਾਧੂ ਪ੍ਰਾਪਤੀ ਦਾ ਭਰੋਸਾ ਪਾਓ ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ ਦੇ ਨਾਲ, ਜੋ ਨਿਯਮਿਤ ਗਾਰੰਟੀਸ਼ੁਦਾ ਲੰਬੇ ਅਰਸੇ ਦੀ ਆਮਦਨੀ ਦਿੰਦਾ ਹੈ ਤਾਂ ਜੋ ਤੁਸੀਂ ਅੱਗੇ ਵਧ ਸਕੋ ਅਤੇ ਜੀਵਨ ਦਾ ਆਨੰਦ ਥੋੜ੍ਹਾ ਜਿਹਾ ਹੋਰ ਲੈ ਸਕੋ।
ਐਸਬੀਆਈ ਲਾਈਫ਼-ਸਮਾਰਟ ਪਲੈਟਿਨਾ ਐਸ਼ੁਅਰ, ਇਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਐਂਡਾਉਮੈਂਟ ਐਸ਼ੁਅਰੈਂਸ ਸੇਵਿੰਗਜ਼ ਪ੍ਰੋਡਕਟ, ਪੇਸ਼ ਕਰਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ। ਜੋ ਸੀਮਤ ਮਿਆਦ ਤਕ ਪ੍ਰੀਮੀਅਮ ਭਰਨ ਦੇ ਫ਼ਾਇਦੇ ਦੇ ਨਾਲ਼ ਗਾਰੰਟੀਸ਼ੁਦਾ ਮੁਨਾਫ਼ੇ ਵੀ ਯਕੀਨੀ ਬਣਾਉਂਦਾ ਹੈ।
ਐਸਬੀਆਈ ਲਾਈਫ਼ - ਨਿਊ ਸਮਾਰਟ ਸਮ੍ਰਿੱਧੀ ਕੋਈ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਤੁਹਾਡੇ ਪਰਿਵਾਰ ਨੂੰ ਬੀਮਾ ਸੁਰੱਖਿਆ ਦਿੰਦੀ ਹੈ ਅਤੇ ਸੁਨਿਸ਼ਚਿਤ ਵਾਧਿਆਂ^ ਦੇ ਨਾਲ਼ ਤੁਹਾਡੀ ਬਚਤ ਕਰਨ ਦੀ ਆਦਤ ਨੂੰ ਵੀ ਪੁਰਸਕਾਰ ਦਿੰਦੀ ਹੈ ।
ਹੁਣ ਬੀਮਾ ਸੁਰੱਖਿਆ ਦਾ ਲਾਭ ਉਠਾਓ ਅਤੇ ਯੋਜਨਾਬੱਧ ਬਚਤ ਰਾਹੀਂ ਆਪਣਾ ਧਨ ਪੈਦਾ ਕਰਨ ਦਾ ਸਫ਼ਰ ਸ਼ੁਰੂ ਕਰੋ। ਐਸਬੀਆਈ ਲਾਈਫ਼ - ਸਮਾਰਟ ਫਿਉੂਚਰ ਚੁਆਇਸੇਸ, ਇਕ ਪ੍ਰੌਫਿਟ ਐਂਡਾਉਮੈਂਟ ਵਾਲੀ ਐਸ਼ੁਅਰੈਂਸ ਪਲਾਨ ਹੈ, ਇੱਕੋ ਪਲਾਨ ਅਧੀਨ ਬੀਮਾ ਸੁਰੱਖਿਆ, ਬਚਤ ਅਤੇ ਆਮਦਨ ਦਿੰਦੀ ਹੈ।
ਹੁਣ ਬੀਮਾ ਸੁਰੱਖਿਆ ਦਾ ਲਾਭ ਉਠਾਓ ਅਤੇ ਇਕ ਸ਼ੁੱਭ ਸ਼ੁਰੂਆਤ ਕਰੋ ਨਿਯਮਿਤ ਆਮਦਨੀ ਦੇ ਨਾਲ। ਐਸਬੀਆਈ ਲਾਈਫ਼ - ਸ਼ੁਭ ਨਿਵੇਸ਼, ਇਕ ਪ੍ਰੌਫਿਟ ਐਂਡਾਉਮੈਂਟ ਵਾਲੀ ਐਸ਼ੁਅਰੈਂਸ ਪਲਾਨ ਹੈ, ਇੱਕੋ ਪਲਾਨ ਅਧੀਨ ਬੀਮਾ ਸੁਰੱਖਿਆ, ਬਚਤ ਅਤੇ ਆਮਦਨ ਦਿੰਦੀ ਹੈ।
ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੋ ਅਤੇ ਐਸਬੀਆਈ ਲਾਈਫ਼ - ਸਮਾਰਟ ਬਚਤ ਨਾਲ਼ ਆਪਣੀਆਂ ਨਿਵੇਸ਼ ਸਬੰਧੀ ਲੋੜਾਂ ਸਮਝਦਾਰੀ ਨਾਲ਼ ਪੂਰੀਆਂ ਕਰੋ।
ਹਰ ਸੁਪਨਾ ਪੂਰਾ ਕਰੋ ਐਸਬੀਆਈ ਲਾਈਫ਼ - ਸਮਾਰਟ ਹਮਸਫ਼ਰ ਨਾਲ਼, ਜੋ ਬਚਤ ਦੇ ਨਾਲ਼ ਇਕ ਅਨੂਠੀ ਜੀਵਨ ਬੀਮਾ ਪਾਲਸੀ ਹੈ। ਆਪਣੇ ਆਪ ਅਤੇ ਆਪਣੇ ਜੀਵਨ-ਸਾਥੀ, ਦੋਹਾਂ ਲਈ ਇੱਕੋ ਪਾਲਸੀ ਅਧੀਨ ਬੀਮਾ ਸੁਰੱਖਿਆ ਅਤੇ ਬਚਤ ਦੇ ਜੁੜਵੇਂ ਫ਼ਾਇਦੇ ਪਾਓ।
ਹੁਣ ਆਪਣੇ ਪ੍ਰੀਮੀਅਮ ਵਾਪਸ ਪਾਉਣ ਦੇ ਵਾਧੂ ਫ਼ਾਇਦੇ ਦੇ ਨਾਲ਼, ਮਾਮੂਲੀ ਲਾਗਤ ਨਾਲ ਸੁਰੱਖਿਆ ਪਾਓ। ਐਸਬੀਆਈ ਲਾਈਫ਼ - ਸਮਾਰਟ ਸਵਾਧਾਨ ਪਲੱਸ ਨਾਲ਼ ਜਾਰੀ ਪਾਲਸੀਆਂ ਦੇ ਮਾਮਲੇ ਵਿੱਚ ਪਾਓ ਪ੍ਰੀਮੀਅਮਾਂ ਦੀ ਗਾਰੰਟੀਸ਼ੁਦਾ ਵਾਪਸੀ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦਾ ਭਰੋਸਾ।
ਹੁਣ ਆਪਣੇ ਪ੍ਰੀਮੀਅਮ ਵਾਪਸ ਲੈਣ ਦੇ ਵਾਧੂ ਫ਼ਾਇਦੇ ਨਾਲ਼ ਸੁਰੱਖਿਆ ਪਾਓ । ਐਸਬੀਆਈ ਲਾਈਫ਼ - ਸਰਲ ਸਵਾਧਾਨ+ ਇਕ ਟਰਮ ਐਸ਼ਿਉਰੈਂਸ ਪਲਾਨ ਹੈ ਜੋ ਨਿਸ਼ਚਿਤ ਲਾਈਫ਼ ਕਵਰ ਅਤੇ ਪਰਿਪੱਕਤਾ ਤੇ ਪ੍ਰੀਮੀਅਮਾਂ ਦੀ ਵਾਪਸੀ ਪੇਸ਼ ਕਰਦੀ ਹੈ।