UIN: 111N129V04
ਪਲਾਨ ਦਾ ਕੋਡ : 2P
ਇੱਕ ਵਿਅਕਤੀਗਤ, ਨੌਨ-ਲਿੰਕਡ, ਭਾਗ ਨਾ ਲੈਣ ਵਾਲੀ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਪ੍ਰੋਡਕਟ
Name:
DOB:
Gender:
Male Female Third GenderSum Assured
Premium frequency
Premium amount
(excluding taxes)
Premium Payment Term
Policy Term
Maturity Benefit
ਪਾਲਸੀ ਦੀ ਮਿਆਦ ਦੇ ਅੰਤ ਤੱਕ ਬੀਮੇ ਵਾਲੇ ਵਿਅਕਤੀ ਦੇ ਜਿਉਂਦੇ ਰਹਿਣ 'ਤੇ, ਬੀਮੇ ਦੀ ਮੂਲ ਰਕਮ ਤੋਂ ਇਲਾਵਾ, ਜਮ੍ਹਾਂ ਹੋਏ ਗਾਰੰਟੀਸ਼ੁਦਾ ਵਾਧੇ^, ਜੋ ਵੀ ਲਾਗੂ ਹੋਣ, ਦਿੱਤੇ ਜਾਣਗੇ।
ਪਾਲਸੀ ਦੀ ਮਿਆਦ ਦੌਰਾਨ ਕਦੇ ਵੀ ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ’ਮੌਤ ‘ਤੇ ਬੀਮੇ ਦੀ ਰਕਮ’ ਦੇ ਨਾਲ਼ ਜਮ੍ਹਾਂ ਹੋਏ ਗਾਰੰਟੀਸ਼ੁਦਾ ਵਾਧੇ^, ਜੇ ਕੋਈ ਹੋਣ, ਨਾਮਜ਼ਦ ਵਿਅਕਤੀ/ਲਾਭ-ਪਾਤਰ ਨੂੰ ਦਿੱਤੇ ਜਾਣਗੇ।
ਜਿੱਥੇ ਮੌਤ ਹੋਣ 'ਤੇ ਬੀਮੇ ਦੀ ਰਕਮ ਬੀਮੇ ਦੀ ਮੂਲ ਰਕਮ ਜਾਂ ਸਾਲ ਦੇ ਪ੍ਰੀਮੀਅਮ ਦੇ 10 ਗੁਣਾ ਜਾਂ ਮੌਤ ਦੀ ਮਿਤੀ ਤੱਕ ਭਰੇ ਗਏ@ ਹੋਏ ਕੁੱਲ ਪ੍ਰੀਮੀਅਮਾਂ ਦੇ 105% ਵਿੱਚੋਂ ਵੱਡੀ ਰਕਮ ਹੈ ।@ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਮੂਲ ਉਤਪਾਦ ਦੇ ਅਧੀਨ ਭਰੇ ਗਏ ਸਾਰੇ ਪ੍ਰੀਮੀਅਮ, ਜਿਹਨਾਂ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ ਅਤੇ ਕਰ, ਜੇ ਖ਼ਾਸ ਕਰਕੇ ਲਈ ਗਏ ਹੋਣ, ਸ਼ਾਮਲ ਨਹੀਂ ਹਨ।
2P/Ver2/08/24/WEB/PUN