ਬਸ ਕੁਝ ਕਲਿੱਕਾਂ ਵਿੱਚ, ਹੁਣ ਆਪਣੇ ਨਵੀਨੀਕਰਨ ਪ੍ਰੀਮੀਅਮ ਦਾ ਭੁਗਤਾਨ ਕਿਤੋਂ ਵੀ ਕਰੋ
ਪ੍ਰਕਿਰਿਆਸਾਡੀ ਸਧਾਰਨ ਦਾਅਵਾ ਨਿਪਟਾਨ ਪ੍ਰਕਿਰਿਆ ਰਾਹੀਂ ਜਿਸ ਦਾਅਵਾ ਰਕਮ ਦੇ ਤੁਸੀਂ ਹੱਕਦਾਰ ਹੋ ਉਹ ਪ੍ਰਾਪਤ ਕਰੋ
ਹੋਰ ਜਾਣੋਲਾਈਫ਼ ਇੰਸ਼ੋਰੈਂਸ ਪਾਲਿਸੀਆਂ
* NRIਦੇ ਮਾਮਲੇ ਵਿੱਚ ਡਬਲ ਟੈਕਸੇਸ਼ਨ ਅਵੋਏਡੈਂਸ ਐਗਰੀਮੈਂਟ (DTAA) ਦੇ ਅਧੀਨ
ਪੈਂਸ਼ਨ/ਐਨੂਇਟੀ ਪਾਲਿਸੀਆਂ
ਹੈਲਥ ਰਾਈਡਰ/ਇਨ-ਬਿਲਟ ਲਾਭ
ਹੈਲਥ ਰਾਈਡਰ ਲਈ ਭੁਗਤਾਨ ਕੀਤੇ ਪ੍ਰੀਮੀਅਮ ਦੇ ਕੇਸ ਵਿੱਚ (ਜਿਵੇਂ ਕਿ ਨਾਜ਼ੁਕ ਬੀਮਾਰੀ ਆਦਿ), ਲਈ ਧਾਰਾ 80D ਦੇ ਤਹਿਤ ਕਟੌਤੀ ਉਪਲਬਧ ਹੈ।
ਸਰਵਿਸ ਟੈਕਸ/ਸੈੱਸ/GST (ਮੌਜੂਦਾ ਤੌਰ 'ਤੇ ਸਿਰਫ਼ J&K ਦੇ ਵਾਸੀਆਂ ਲਈ) ਅਤੇ/ਜਾਂ ਕੋਈ ਹੋਰ ਕਾਨੂੰਨੀ ਲੇਵੀ/ਡਿਊਟੀ/ਸਰਚਾਰਜ, ਰਾਜ ਸਰਕਾਰ ਜਾਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਅਧਿਸੂਚਿਤ ਰੇਟ 'ਤੇ ਖ਼ਰਚਾ ਲਿਆ ਜਾਵੇਗਾ, ਅੱਗੇ ਦਿੱਤਿਆਂ ਦੇ ਆਧਾਰ 'ਤੇ:
ਨੋਨ-ਲਿੰਕਡ ਇੰਸ਼ੋਰੈਂਸ/ਰਵਾਇਤੀ ਪਲਾਨਾਂ ਦੇ ਕੇਸ ਵਿੱਚ:
ਯੂਨਿਟ ਲਿੰਕ ਇੰਸ਼ੋਰੈਂਸ ਪਲਾਨਾਂ ਦੇ ਕੇਸ ਵਿੱਚ (ULIP):
ਬੇਦਾਅਵਾ: ਉੱਪਰ ਜ਼ਿਕਰ ਕੀਤੇ ਪ੍ਰਬੰਧ, ਇੰਡੀਆ ਵਿੱਚ ਪਿਛਲੇ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਲਾਗੂ ਹਨ ਅਤੇ ਸਮੇਂ ਸਿਰ ਬਦਲੇ ਜਾ ਸਕਦੇ ਹਨ। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਸਲਾਹ ਕਰੋ। ਤੁਸੀਂ ਭਵਿੱਖੀ ਵੇਰਵਿਆਂ ਲਈ http://www.incometaxindia.gov.in 'ਤੇ ਵੀ ਜਾ ਸਕਦੇ ਹੋ।
ਇੱਕ NRI ਦੇ ਤੌਰ 'ਤੇ ਤੁਸੀਂ ਆਪਣਾ ਧਣ ਵਧਾ ਸਕਦੇ ਹੋ ਅਤੇ ਸਾਡੇ ਪਲਾਨਾਂ ਵਿੱਚ ਨਿਵੇਸ਼ ਕਰਨ ਦੁਆਰਾ ਆਪਣਾ ਭਵਿੱਖ ਸੁਰੱਖਿਅਤ ਕਰੋ
ਹੋਰ ਜਾਣੋਅਸੀਂ NRI ਲਈ ਵੱਖ-ਵੱਖ ਕਿਸਮਾਂ ਦੇ ਪਲਾਨਾਂ ਦੀ ਪੇਸ਼ਕਸ਼ ਕਰਦੇ ਹਾਂ ਜੋ ਬੱਚਤਾਂ ਅਤੇ ਪੈਸਾ ਬਣਾਉਣ ਲਈ ਸੁਰੱਖਿਆ ਅਤੇ ਮੌਕੇ ਮੁਹੱਈਆ ਕਰਦੇ ਹਨ। ਹੇਠਾਂ ਦਿੱਤੀ ਜਾਣਕਾਰੀ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਤੁਸੀਂ ਕਿਵੇਂ ਸਾਡੇ ਨਾਲ ਦਾਖਲਾ ਕਰ ਸਕਦੇ ਹੋ।
ਗੈਰ ਪ੍ਰਵਾਸੀ ਭਾਰਤੀ
ਭਾਰਤ ਵਿੱਚ ਨਾ ਰਿਹਣ ਵਾਲਾ ਇੱਕ ਭਾਰਤੀ ਆਪਣੇ ਮੌਜੂਦਾ ਦੇਸ਼ ਵਿੱਚ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਵੈਧ ਪਾਸਪੋਰਟ ਰੱਖ ਕੇ ਅਸਥਾਈ ਤੌਰ 'ਤੇ ਨਿਵਾਸ ਕਰ ਰਿਹਾ ਹੈ।
ਲਾਈਫ਼ ਇੰਸ਼ੋਰੈਂਸ ਦੀ ਬੇਨਤੀ ਲਈ ਜ਼ਰੂਰਤਾਂ
ਹੋਰ ਸ਼ਰਤਾਂ
ਭਾਰਤੀ ਮੂਲ ਦੇ ਲੋਕ ਜੋ ਬਾਹਰਲੀ ਨਾਗਰਿਕਤਾ ਰੱਖਦੇ ਹਨ ਅਤੇ ਬਾਹਰਲੇ ਦੇਸ਼ਾਂ ਵਿੱਚ ਰਹਿ ਰਹੇ ਹਨ
PIO/OCI ਕਾਰਡ ਧਾਰਕਾਂ ਲਈ ਦਸਤਾਵੇਜ਼, ਨਿਯਮ ਅਤੇ ਸ਼ਰਤਾਂ
ਕਿਰਪਾ ਕਰਕੇ ਧਿਆਨ ਦਿਓ - ਪ੍ਰਪੇਜ਼ਲ ਦੀ ਮਨਜ਼ੂਰੀ ਪੂਰੀ ਜਾਣਕਾਰੀ ਪ੍ਰਾਪਤ ਹੋਣ 'ਤੇ ਮੁਲਾਂਕਣ ਕਰਨ ਤੋਂ ਬਾਅਦ ਐਸਬੀਆਈ ਲਾਈਫ਼ ਦੇ ਵਿਵੇਕ ਦੀ ਹੋਵੇਗੀ।
ਸਾਨੂੰ ਪੱਤਰ ਲਿਖੋ
ਐਸਬੀਆਈ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਟਿਡ,
'ਨਟਰਾਜ',
M.V. ਰੋਡ ਅਤੇ ਪੱਛਮੀ ਐਕਸਪ੍ਰੈਸ ਹਾਈਵੇ ਜੰਕਸ਼ਨ,
ਅੰਧੇਰੀ (ਪੂਰਬ), ਮੁੰਬਈ - 400069
ਸਾਨੂੰ ਇਸ 'ਤੇ ਈਮੇਲ ਕਰੋ
nriservices@sbilife.co.in