ਆਪਣੀ ਆਰਥਿਕ ਇਮਿਉਨਿਟੀ ਵਧਾਓ ਐਸਬੀਆਈ ਲਾਈਫ਼ - ਈਸ਼ੀਲਡ ਨੈਕਸਟ ਦੇ ਨਾਲ਼ । ਇਹ ਇਕ ਨਵੇਂ ਜ਼ਮਾਨੇ ਦੀ ਸੁਰੱਖਿਆ ਪਲਾਨ ਹੈ, ਜੋ ਨਾ ਸਿਰਫ਼ ਤੁਹਾਡੀਆਂ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ, ਸਗੋਂ ਜੀਵਨ ਵਿੱਚ ਅੱਗੇ ਜਾ ਕੇ ਤੁਹਾਡੀਆਂ ਬਦਲ ਰਹੀਆਂ ਜ਼ਿੰਮੇਵਾਰੀਆਂ ਦਾ ਵੀ ਧਿਆਨ ਰੱਖਣ ਲਈ ਸਮਝਦਾਰੀ ਨਾਲ ਰਚੀ ਗਈ ਹੈ ।
ਹੁਣ ਆਪਣੇ ਪਰਿਵਾਰ ਲਈ ਸੁਰੱਖਿਆ ਅਤੇ ਹਿਫ਼ਾਜ਼ਤ ਪਾਓ ਸਟੈਂਡਰਡ ਟਰਮ ਪਲਾਨ ਦੇ ਨਾਲ ਕਿਫ਼ਾਇਤੀ ਲਾਗਤ ਤੇ ਐਸਬੀਆਈ ਲਾਈਫ਼ - ਸਰਲ ਜੀਵਨ ਬੀਮਾ ਇਕ ਪਿਉਰ ਟਰਮ ਪਲਾਨ ਹੈ, ਜੋ ਸੁਨਿਸ਼ਚਿਤ ਕਰਦੀ ਹੈ ਕਿ ਤੁਹਾਡਾ ਪਰਿਵਾਰ ਕਿਸੇ ਵੀ ਅਣਚਿਤਵੇ ਹਾਲਾਤ ਵਿੱਚ ਆਰਥਿਕ ਤੌਰ ਤੇ ਸੁਰੱਖਿਅਤ ਰਹੇ।
ਐਸਬੀਆਈ ਲਾਈਫ਼-ਸੰਪੂਰਨ ਕੈਂਸਰ ਸੁਰਕਸ਼ਾ ਦੇ ਵਿਆਪਕ ਫ਼ਾਇਦੇ ਲਓ ਅਤੇ ਕੈਂਸਰ ਨੂੰ ਮਾਤ ਦੇਣ ਲਈ ਆਪਣੇ ਆਪ ਨੂੰ ਆਰਥਿਕ ਰੂਪ ਵਿੱਚ ਤਿਆਰ ਕਰੋ । ਔਨਲਾਈਨ ਖ਼ਰੀਦੋ ਅਤੇ ਪ੍ਰੀਮੀਅਮ ਤੇ 5% ਛੋਟ ਪਾਓ ।
ਆਪਣੇ ਆਪਣਿਆਂ ਨੂੰ ਸੁਰੱਖਿਅਤ ਕਰੋ ਐਸਬੀਆਈ ਲਾਈਫ਼ - ਸਮਾਰਟ ਸ਼ੀਲਡ ਦੇ ਨਾਲ, ਜੋ ਇਕ ਪਿਉਰ ਟਰਮ ਪਲਾਨ ਹੈ ਅਤੇ ਪਾਓ ਮਨ ਦੀ ਸ਼ਾਂਤੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਪਰਿਵਾਰ ਆਰਥਿਕ ਤੌਰ ਤੇ ਸੁਰੱਖਿਅਤ ਹੈ ।
ਐਸਬੀਆਈ ਲਾਈਫ਼ - ਗ੍ਰਾਮੀਣ ਬੀਮਾ ਨਾਲ਼ ਕਿਫ਼ਾਇਤੀ ਪ੍ਰੀਮੀਅਮ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰੋ । ਐਸਬੀਆਈ ਲਾਈਫ਼ - ਗ੍ਰਾਮੀਣ ਬੀਮਾ ਇਕ ਪਿਉਰ ਟਰਮ, ਮਾਈਕ੍ਰੋਇੰਸ਼ੋਰੈਂਸ ਪਲਾਨ ਹੈ, ਜੋ ਵਾਜਬ ਪ੍ਰੀਮੀਅਮ ਤੇ ਤੁਹਾਡੇ ਪਰਿਵਾਰ ਲਈ ਆਰਥਿਕ ਸੁਰੱਖਿਆ ਦੇਣ ਵਿੱਚ ਤੁਹਾਡੀ ਮਦਦ ਕਰਦੀ ਹੈ।