ਐਸਬੀਆਈ ਲਾਈਫ ਇੰਸ਼ੋਰੈਂਸ ਮੁੱਖ ਮੀਲ ਦੇ ਪੱਥਰ (2000 - ਮੌਜੂਦਾ)
SBI Logo

ਸਾਡੇ ਨਾਲ ਜੁੜੋ

Tool Free 1800 22 9090

ਮੁੱਖ ਉਪਲਬਧੀਆਂ

2019

Record Growth Year.

Our Company crossed the Rs. 300 billion revenue mark in Gross Written Premium

2018

Enhanced Shareholder Value

SBI Life got listed on BSE and NSE

Total Asset under Management (AuMs) of our Company crossed Rs. 1 trillion

Our Company clocked in profit after tax of Rs. 10 billion

2017

Assets under Management cross Rs 1,00,000 crores.

Achieves AUM (Assets Under Management) milestone of Rs 1,00,000 crores – Rs 1,01,226 crores

Pan-India presence with network of 801 branches as on March 31, 2017

2016

Record Renewal Premium Collection.

Renewal Premium Collection crosses milestone of Rs 10,000 Crores – Rs 10,871 Crores

Value Line Pte Ltd and McRitchie Investments Pte Ltd. bought stake of 1.95% each from SBI.

2015

ਰਿਕਾਰਡ ਗ੍ਰੋਥ ਸਾਲ (ਵਿੱਤੀ ਵਰ੍ਹਾ 2015-16)

GWP (ਸਕਲ ਲਿਖਤ ਪ੍ਰੀਮੀਅਮ) 15,000 ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪਾਰ ਕਰ ਗਿਆ

2014

Bancassurance ਚੈਨਲ ਦਾ ਵਿਸਤਾਰ (ਵਿੱਤੀ ਵਰ੍ਹਾ 2014-15)

ਇਕੋਨੋਕਿਸ ਟਾਈਮਸ, ਬ੍ਰਾਂਡ ਇਕੁਵਿਟੀ ਅਤੇ ਨੀਲਸਨ ਸਰਵੇ ਦੁਆਰਾ ਲਗਾਤਾਰ ਚੌਥੀ ਵਾਰ 'ਮੋਸਟ ਟਰੱਸਟਿਡ ਪ੍ਰਾਈਵੇਟ ਲਾਈਫ਼ ਇੰਸ਼ੋਰੇਂਸ ਬ੍ਰਾਂਡ' ਰੈਂਕ ਦਿੱਤਾ ਗਿਆ

2012

ਐਸਿਟ ਅੰਡਰ ਮੈਨੇਜਮੈਂਟ 50,000 ਕਰੋੜ ਰੁਪਏ ਤੋਂ ਪਾਰ ਪਹੁੰਚਿਆ (ਵਿੱਤੀ ਵਰ੍ਹਾ 2012-13)

AuM (ਐਸਿਟ ਅੰਡਰ ਮੈਨੇਜਮੈਂਟ) ਨੇ 50,000 ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪ੍ਰਾਪਤ ਕੀਤਾ - 51,912 ਕਰੋੜ ਰੁਪਏ

2011

ਲਾਭ 500 ਕਰੋੜ ਰੁਪਏ ਤੋਂ ਪਾਰ ਪਹੁੰਚਿਆ (ਵਿੱਤੀ ਵਰ੍ਹਾ 2011-12)

ਕਰ ਦੇਣ ਦੇ ਬਾਅਦ ਦੇ ਲਾਭ ਦੇ 500 ਕਰੋੜ ਦੇ ਮੀਲ ਪੱਥਰ ਨੂੰ ਛੋਹਿਆ - 556 ਕਰੋੜ ਰੁ ਪਏ

ਪਹਿਲਾ 5% ਲਾਭ ਅੰਸ਼ ਘੋਸ਼ਿਤ ਕੀਤਾ

2009

ਨਿੱਜੀ ਖੇਤਰ ਵਿੱਚ ਪਹਿਲੇ ਨੰਬਰ ਦਾ ਖਿਡਾਰੀ ਬਣਿਆ ਅਤੇ GWP ਨੇ 10000 ਕਰੋੜ ਰੁਪਏ ਦਾ ਬੈਂਚਮਾਰਕ ਪਾਰ ਕੀਤਾ (ਵਿੱਤੀ ਵਰ੍ਹਾ 2009-10)

ਨਵੇਂ ਕਾਰੋਬਾਰ ਪੀਮੀਅਮ ਦੇ ਕਾਰਣ ਨਿੱਜੀ ਖੇਤਰ ਵਿੱਚ ਨੰਬਰ ਇੱਕ ਸਥਿਤੀ ਹਾਸਿਲ ਕੀਤੀ

GWP (ਸਕਲ ਲਿਖਤ ਪ੍ਰੀਮੀਅਮ) 10,000 ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪਾਰ ਕਰ ਗਿਆ - 10,104 ਕਰੋੜ ਰੁਪਏ

MDRT (ਮਿਲੀਅਨ ਡਾਲਰ ਰਾਊਂਡ ਟੇਬਲ) ਮੈਂਬਰਸ਼ਿਪ ਵਿੱਚ ਵਿਸ਼ਵ ਪੱਧਰ 'ਤੇ ਪਹਿਲੀ ਸਥਿਤੀ ਹਾਸਿਲ ਕੀਤੀ

2007

ਸੰਪੂਰਨ ਸੰਚਿਤ ਘਾਟੇ ਨੂੰ ਸਾਫ਼ ਕਰਦਿਆਂ 5000 ਕਰੋੜ ਰੁਪਏ ਦੇ GWP ਬੈਂਚਮਾਰਕ ਨੂੰ ਹਾਸਿਲ ਕੀਤਾ (ਵਿੱਤੀ ਸਾਲ 2007-08)

ਸਕਲ ਲਿਖਤ ਪ੍ਰੀਮੀਅਮ 5000 ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪਾਰ ਕਰ ਗਿਆ - 5622 ਕਰੋੜ ਰੁਪਏ।

AuM (ਐਸਿਟ ਅੰਡਰ ਮੈਨੇਜਮੈਂਟ) ਨੇ 10,000 ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪਾਰ ਕੀਤਾ - 10494 ਕਰੋੜ ਰੁਪਏ।

ਕੰਪਨੀ ਨੇ ਸਾਰੇ ਘਾਟਿਆਂ ਨੂੰ ਪੂਰਾ ਕਰਦੇ ਹੋਏ ਨਾ ਘਾਟਾ ਨਾ ਮੁਨਾਫ਼ਾ ਵਾਲੀ ਸਥਿਤੀ ਪ੍ਰਾਪਤ ਕੀਤੀ। ਨਿੱਜੀ ਖੇਤਰ ਵਿੱਚ ਇਸ ਵਿਸ਼ੇਸ਼ਤਾ ਨੂੰ ਹਾਸਿਲ ਕਰਨ ਵਾਲੀ ਪਹਿਲੀ ਕੰਪਨੀ ਬਣੀ।

1000 ਕਰੋੜ ਦੇ ਲਈ ਸ਼ੇਅਰ ਪੂੰਜੀ 500 ਕਰੋੜ ਤੱਕ ਵਧੀ

2005

ਪਹਿਲਾ ਲਾਭ (ਵਿੱਤੀ ਵਰ੍ਹਾ 2005-06)

ਲਾਭ ਕਮਾਉਣ ਵਾਲੀ ਪਹਿਲੀ ਨਵੀਂ ਪੀੜ੍ਹੀ ਜੀਵਨ ਬੀਮਾ ਕੰਪਨੀ ਬਣੀ: ਇਸ ਸਾਲ ਦੇ ਲਈ 2.03 ਕਰੋੜ ਰੁਪਏ PAT (ਕਰ ਦੇ ਬਾਅਦ ਲਾਭ)

CRISIL ਤੋਂ ਦਾਅਵੇ ਭੁਗਤਾਨ ਦੀ ਸਮਰੱਥਾ ਦੇ ਲਈ AAA ਰੇਟਿੰਗ ਪ੍ਰਾਪਤ ਕਰਨ ਵਾਲੀ ਪਹਿਲੀ ਜੀਵਨ ਬੀਮਾ ਕੰਪਨੀ ਬਣੀ

2004

ਯੂਨਿਟ ਲਿੰਕ ਕੀਤੇ ਉਤਪਾਦ ਦਾ ਸ਼ੁਭ ਆਰੰਭ (ਵਿੱਤੀ ਵਰ੍ਹਾ 2004-05)

ਹੋਰੀਜ਼ਨ - ਪਹਿਲਾ ਯੂਨਿਟ ਲਿੰਕ ਉਤਪਾਦ ਉਤਾਰਿਆ ਗਿਆ

ਪਹਿਲੀ ਵਾਰ AuM (ਐਸਿਟ ਅੰਡਰ ਮੈਨੇਜਮੈਂਟ) 1000 ਕਰੋੜ ਰੁਪਏ ਤੋਂ ਪਾਰ ਲੰਘੀ

2002

Bancassurance ਚੈਨਲ ਦਾ ਸ਼ੁਭ ਆਰੰਭ (ਵਿੱਤੀ ਵਰ੍ਹਾ 2002-03)

Banca ਚੈਨਲ ਦਾ ਸ਼ੁਭ ਆਰੰਭ ਕੀਤਾ

ਵਰ੍ਹੇ ਦੇ ਦੌਰਾਨ ਪਹਿਲਾ ਦਾਅਵਾ ਭੁਗਤਾਨ ਕੀਤਾ ਗਿਆ

2001

ਕਾਰੋਬਾਰ ਦੀ ਅਸਲ ਸ਼ੁਰੂਆਤ (ਵਿੱਤੀ ਸਾਲ 2001-02)

ਇਸ ਵਰ੍ਹੇ 14.69 ਕਰੋੜ ਰੁਪਏ ਨਵਾਂ ਕਾਰੋਬਾਰ ਪ੍ਰੀਮੀਅਮ ਹੋਇਆ।

ਸਾਲ ਦੇ ਅੰਤ ਤੱਕ 741 ਸਲਾਹਕਾਰਾਂ ਦੇ ਸਹਿਯੋਗ ਨਾਲ ਸਿਰਫ਼ ਏਜੰਸੀ ਚੈਨਲ ਦੇ ਰਾਹੀਂ ਪਾਲਿਸੀਆਂ ਵੇਚੀਆਂ ਗਈਆਂ।

2000

ਸੈਟਅੱਪ ਜਾਣਕਾਰੀ (2000-01 ਵਿੱਤੀ ਵਰ੍ਹੇ ਦੇ ਮਹੱਤਵਪੂਰਨ ਇਵੈਂਟ):

ਐੱਸਬੀਆਈ ਲਾਈਫ਼ ਇੰਸ਼ੋਰੇਂਸ 11 ਅਕਤੂਬਰ 2000 ਤੋਂ ਕੰਪਨੀਜ਼ ਐਕਟ ਦੇ ਅਧੀਨ ਕੋ-ਇਨਕਾਰਪੋਰੇਟਿਡ ਹੈ।

27 ਫ਼ਰਵਰੀ 2001 ਨੂੰ BNP ਪਰਿਬਾਸ ਕਾਰਡਿਫ਼ ਦੇ ਨਾਲ ਸੰਯੁਕਤ ਕਾਰੋਬਾਰ ਕਰਾਰ ਕੀਤਾ ਸੀ।

ਮਾਰਚ 2001( 74% ਐਸਬੀਆਈ ਅਤੇ 26% BNP ਪਰਿਬਾਸ ਕਾਰਡਿਫ) ਨੂੰ 125 ਕਰੋੜ ਰੁਪਏ ਦੀ ਪ੍ਰਾਰੰਭਿਕ ਇਕੁਵਿਟੀ ਪੂੰਜੀ ਇਕੱਠੀ ਕੀਤੀ ਸੀ।

IRDA ਤੋਂ 29 ਮਾਰਚ 2001 ਨੂੰ ਕਾਰੋਬਾਰ (ਆਰ 3) ਸ਼ੁਰੂ ਕਰਨ ਦੇ ਲਈ ਅੰਤਿਮ ਸਵੀਕ੍ਰਿਤੀ ਪ੍ਰਾਪਤ ਹੋਈ।