ਐਸਬੀਆਈ ਲਾਈਫ਼ – ਸਮਾਰਟ ਮਨੀ ਬੈਕ ਗੋਲਡ, ਇੱਕ ਪਾਰਟੀਸਿਪੇਟਿੰਗ ਰਿਵਾਇਤੀ ਮਨੀ ਬੈਕ ਇੰਸ਼ੋਰੈਂਸ ਪਲਾਨ ਵਿੱਚ ਨਿਵੇਸ਼ ਕਰੋ, ਅਤੇ ਜੀਵਨ ਦੇ ਔਖੀਆਂ ਘੜੀਆਂ ਵਿੱਚ ਆਪਣੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਿਆਦੀ ਆਮਦਨੀ ਦੇ ਨਾਲ-ਨਾਲ ਜੀਵਨ ਕਵਰ ਦੇ ਦੂਹਰੇ ਲਾਭਾਂ ਦਾ ਲਾਹਾ ਲਓ।
ਹੁਣ ਤੁਸੀਂ ਐਸਬੀਆਈ ਲਾਈਫ਼ - ਸਮਾਰਟ ਮਨੀ ਪਲਾਨਰ ਦੇ ਨਾਲ ਕੁਝ ਪਲਾਨ ਦੇ ਤਹਿਤ ਆਪਣੇ ਪਰਿਵਾਰ ਲਈ ਨਿਯਮਿਤ ਆਮਦਨੀ ਅਤੇ ਸੁਰੱਖਿਆ ਦੇ ਦੂਹਰੇ ਲਾਭਾਂ ਦਾ ਲਾਹਾ ਲੈ ਸਕਦੇ ਹੋ।
ਐਸਬੀਆਈ ਲਾਈਫ਼ - ਸਮਾਰਟ ਇਨਕਮ ਪ੍ਰੋਟੈਕਟ, ਇੱਕ ਰਿਵਾਇਤੀ ਪਾਰਟੀਸਿਪਟਿੰਗ ਬੱਚਤ ਪਲਾਨ ਹੈ, ਜੋ 15 ਸਾਲਾਂ ਦੀ ਮਿਆਦ ਤੱਕ ਜੀਵਨ ਸੁਰੱਖਿਆ ਅਤੇ ਨਿਯਮਿਤ ਨਗਦੀ ਦੇ ਦੂਹਰੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ।