UIN: 111N126V06
ਉਤਪਾਦ ਕੋਡ : 2K
Traditional Non-participating Individual Savings Plan
Name:
DOB:
Gender:
Male Female Third GenderStaff:
Yes NoSum Assured
Premium frequency
Premium amount
(excluding taxes)
Premium Payment Term
Policy Term
Maturity Benefit
*ਕਰ ਲਾਭ, ਇਨਕਮ ਟੈਕਸ ਕਾਨੂੰਨਾਂ ਦੀਆਂ ਧਾਰਾਵਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰ ਲਓ।
ਗਾਰੰਟੀਸ਼ੁਦਾ ਵਾਧੇ ਜਾਰੀ ਪਾਲਿਸੀਆਂ ਲਈ ਹਰ ਪਾਲਿਸੀ ਸਾਲ ਦੇ ਅੰਤ ਤੇ ਉਸ ਤਾਰੀਖ਼ ਤੱਕ ਭਰੇ ਗਏ ਸਾਲਾਨਾ ਪ੍ਰੀਮੀਅਮਾਂ^^ ਦੇ ਕੁੱਲ ਜੋੜ ਉੱਤੇ ਸਾਧਾਰਣ ਦਰ 'ਤੇ ਹੇਠਾਂ ਦਿੱਤੀ ਸਾਰਣੀ ਅਨੁਸਾਰ ਜੋੜੇ ਜਾਂਦੇ ਹਨ।
ਗਾਰੰਟੀਸ਼ੁਦਾ ਵਾਧਿਆਂ ਦੀ ਰਕਮ = ਗਾਰੰਟੀਸ਼ੁਦਾ ਵਾਧਿਆਂ ਦੀ ਦਰ X ਭਰੇ ਗਏ ਸੰਚਿਤ ਪ੍ਰੀਮੀਅਮ, ਜਿਹਨਾਂ ਵਿੱਚ ਲਾਗੂ ਕਰ,ਰਾਈਡਰ ਪ੍ਰੀਮੀਅਮ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗ ਸ਼ਾਮਲ ਨਹੀਂ।
ਰੁ. 1,00,000 ਤੋਂ ਘੱਟ ਸਾਲਾਨਾ ਪ੍ਰੀਮੀਅਮ | ਰੁ. 1,00,000 ਤੋਂ ਵੱਧ ਜਾਂ ਬਰਾਬਰ ਸਾਲਾਨਾ ਪ੍ਰੀਮੀਅਮ |
4.90% | 5.40% |
^^ਵਾਰਸ਼ਿਕੀਕ੍ਰਿਤ ਪ੍ਰੀਮੀਅਮ, ਕਰਾਂ, ਰਾਈਡਰ ਪ੍ਰੀਮੀਅਮਾਂ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮਾਂ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗਜ਼ ਤੋਂ ਬਿਨਾਂ ਇਕ ਸਾਲ ਵਿੱਚ ਭਰੇ ਜਾਣ ਵਾਲੇ ਪ੍ਰੀਮੀਅਮ ਦੀ ਰਕਮ ਹੈ।
ਪਰਿਪੱਕਤਾ ਤੇ ਗਾਰੰਟੀਸ਼ੁਦਾ ਬੀਮੇ ਦੀ ਰਕਮ ਜਮ੍ਹਾ ਸੰਚਿਤ ਗਾਰੰਟੀਸ਼ੁਦਾ ਵਾਧੇ, ਜੋ ਲਾਗੂ ਹੋਣ।
ਬਦਕਿਸਮਤੀ ਨਾਲ਼ ਬੀਮੇ ਵਾਲ਼ੇ ਵਿਅਕਤੀ ਦੀ ਮੌਤ ਹੋਣ ਤੇ, ਲਾਭਪਾਤਰ ਨੂੰ ‘ਮੌਤ ਤੇ ਬੀਮੇ ਦੀ ਰਕਮ’ ਦੇ ਨਾਲ਼ ਨਾਲ਼ ਸੰਚਿਤ ਗਾਰੰਟੀਸ਼ੁਦਾ ਵਾਧੇ, ਜੇ ਕੋਈ ਹੋਣ, ਦਿੱਤੇ ਜਾਣਗੇ ।
ਜਿੱਥੇ ਮੌਤ ਤੇ ਬੀਮੇ ਦੀ ਰਕਮ ਸਾਲਾਨਾ ਪ੍ਰੀਮੀਅਮ^^ ਦੇ 10 ਗੁਣਾ ਜਾਂ ਮੌਤ ਦੀ ਮਿਤੀ ਤਕ ਭਰੇ ਗਏ ਸਾਰੇ ਪ੍ਰੀਮੀਅਮਾਂ ਦੇ 105% ਤੋਂ ਵੱਡੀ ਰਕਮ ਹੁੰਦੀ ਹੈ।
^^ਵਾਰਸ਼ਿਕੀਕ੍ਰਿਤ ਪ੍ਰੀਮੀਅਮ, ਕਰਾਂ, ਰਾਈਡਰ ਪ੍ਰੀਮੀਅਮਾਂ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮਾਂ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗਜ਼ ਤੋਂ ਬਿਨਾਂ ਇਕ ਸਾਲ ਵਿੱਚ ਭਰੇ ਜਾਣ ਵਾਲੇ ਪ੍ਰੀਮੀਅਮ ਦੀ ਰਕਮ ਹੈ।
2K/ver2/08/24/WEB/PUN
ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।
*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਰਾ ਕਰ ਲਓ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸੰਪਰਕ ਕਰੋ।