ਹੁਣ ਤੁਸੀਂ ਸੌਖੀ, 3-ਕਦਮੀ ਔਨਲਾਈਨ ਖ਼ਰੀਦਾਰੀ ਦੀ ਕਾਰਵਾਈ ਕਰਕੇ ਯੂਲਿਪਸ ਦੇ ਫ਼ਾਇਦਿਆਂ ਦਾ ਆਨੰਦ ਮਾਣ ਸਕਦੇ ਹੋ ।ਐਸਬੀਆਈ ਲਾਈਫ਼ - ਈਵੈਲਥ ਇੰਸ਼ੋਰੈਂਸ ਤੁਹਾਡੀ ਸੰਪਤੀ ਵਧਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ । ਆਪਣੇ ਨਿਵੇਸ਼ ਕੀਤੇ ਪੈਸਿਆਂ ਉੱਤੇ ਬਾਜ਼ਾਰ ਨਾਲ਼ ਜੁੜੇ ਮੁਨਾਫ਼ਿਆਂ ਅਤੇ ਲਾਈਫ਼ ਕਵਰ ਦੀ ਸੁਰੱਖਿਆ ਦੇ ਦੋਹਰੇ ਫ਼ਾਇਦੇ ਪਾਓ।
ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ ਤੁਹਾਨੂੰ ਅਨੁਸ਼ਾਸਿਤ ਬੱਚਤ ਦੇ ਨਾਲ਼ ਨਾਲ਼ ਜੀਵਨ ਬੀਮਾ ਸੁਰੱਖਿਆ ਦਿੰਦੀ ਹੈ ਅਤੇ ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਦੀ ਸਹੂਲਤ ਨਾਲ਼ ਧਨ ਨਿਰਮਾਣ ਕਰਦੀ ਹੈ । ਸਮਾਰਟ ਚੋਆਇਸ ਸਟ੍ਰੈਟੇਜੀ ਅਧੀਨ 3 ਨਿਵੇਸ਼ ਰਣਨੀਤੀਆਂ ਅਤੇ ਨੌਂ ਵੰਨ-ਸੁਵੰਨੇ ਫ਼ੰਡਾਂ ਵਿੱਚੋਂ ਚੁਣੋ ।
ਯੂਲਿਪ ਪਲਾਨ ਨਾਲ਼ ਵਾਧੇ ਦਾ ਆਨੰਦ ਮਾਣੋ, ਜੋ ਜੀਵਨ ਬੀਮਾ ਸੁਰੱਖਿਆ, ਸੰਪਤੀ ਦਾ ਨਿਰਮਾਣ ਅਤੇ ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਦੀ ਸਹੂਲਤ ਦਿੰਦੀ ਹੈ।ਕੀ ਤੁਹਾਡੀ ਚੁਣੀ ਹੋਈ ਯੂਲਿਪ ਤੁਹਾਨੂੰ ਆਪਣੀ ਨਿਵੇਸ਼ ਰਣਨੀਤੀ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਵਿੱਚ ਮਦਦ ਕਰ
ਕੱਲ੍ਹ ਨੂੰ ਲਾਭ ਪ੍ਰਾਪਤ ਕਰਨ ਲਈ ਅੱਜ ਨਿਵੇਸ਼ ਸ਼ੁਰੂ ਕਰਨ ਦਾ ਸਮਾਂ ਹੈ। ਐਸਬੀਆਈ ਲਾਈਫ਼ – ਸਮਾਰਟ ਵੈਲਥ ਬਿਲਡਰ ਨਾਲ, ਇੱਕ ਜਾਂ ਇੱਕ ਤੋਂ ਵੱਧ ਨਿਵੇਸ਼ ਫੰਡਾਂ ਵਿੱਚ ਨਿਵੇਸ਼ ਕਰਨ ਦੁਆਰਾ ਵਧਾਏ ਗਏ ਨਿਵੇਸ਼ ਕਰਨ ਦੇ ਮੌਕੇ ਦੇ ਲਾਭ ਦਾ ਲਾਹਾ ਲਓ। ਇੱਕ ਬਦਕਿਸਮਤੀ ਦੇ ਮੌਕੇ 'ਤੇ ਆਪਣੇ ਪਰਿਵਾਰ ਲਈ ਜੀਵਨ ਕਵਰ ਦੀ ਸੁਰੱਖਿਆ ਦਾ ਅਨੰਦ ਮਾਣੋ। ਪਾਲਿਸੀ ਦੀ ਮਿਆਦ ਦੇ ਆਧਾਰ 'ਤੇ ਬੀਮਿਤ ਵਾਧੇ ਵੀ ਪ੍ਰਾਪਤ ਕਰੋ।
ਐਸਬੀਆਈ ਲਾਈਫ਼ – ਸਮਾਰਟ ਵੈਲਥ ਐਸ਼ੋਰ, ਤੁਹਾਨੂੰ ਸਿਰਫ਼ ਇੱਕ ਵਾਰ ਪ੍ਰੀਮੀਅਮ ਭਰਨ ਨਾਲ, ਇੰਸ਼ੋਰੈਂਸ ਸੁਰੱਖਿਆ ਨਾਲ ਮਾਰਕਿਟ ਲਿੰਕਡ ਵਾਪਸੀਆਂ ਦਾ ਅਨੰਦ ਮਾਣਨ ਵਿੱਚ ਮਦਦ ਕਰਦਾ ਹੈ।
ਐਸਬੀਆਈ ਲਾਈਫ਼ – ਸਮਾਰਟ ਪਾਵਰ ਇੰਸ਼ੋਰੈਂਸ ਨਾਲ, ਬਾਜਵ ਪ੍ਰੀਮੀਅਮਾਂ ਦੀ ਮਦਦ ਨਾਲ ਆਪਣੀ ਧਨ ਬਣਾਉਣ ਦੀ ਯਾਤਰਾ ਸ਼ੁਰੂ ਕਰੋ। ਮੌਜੂਦਾ ਨਿਵੇਸ਼ ਪਰਿਦ੍ਰਿਸ਼ ਦੇ ਨਾਲ ਲਗਾਤਾਰ ਵਾਪਸੀਆਂ ਵੀ ਪ੍ਰਾਪਤ ਕਰੋ।