UIN: 111N148V01
ਉਤਪਾਦ ਕੋਡ: 1Z
ਇੱਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਬਚਤ ਪਾਲਸੀ ਪ੍ਰੀਮੀਅਮ ਦੀ ਵਾਪਸੀ ਖ਼ੂਬੀ ਵਾਲਾ ਪਲਾਨ
Name:
DOB:
Gender:
Male Female Third GenderStaff:
Yes NoSum Assured
Premium frequency
Premium amount
(excluding taxes)
Premium Payment Term
Policy Term
Maturity Benefit
ਖ਼ੂਬੀਆਂ
ਫ਼ਾਇਦੇ
ਪਰਿਪੱਕਤਾ ਲਾਭ (ਪ੍ਰਭਾਵੀ ਪਾਲਸੀਆਂ ਲਈ):
ਬੀਮੇ ਵਾਲੇ ਵਿਅਕਤੀ ਦੇ ਮਿਆਦ ਪੂਰੀ ਹੋਣ ਤੱਕ ਜਿਉਂਦੇ ਰਹਿਣ 'ਤੇ, ਪਾਲਸੀ ਦੀ ਮਿਆਦ ਦੌਰਾਨ ਭਰੇ ਗਏ# ਕੁੱਲ ਪ੍ਰੀਮੀਮਆਂ ਦਾ 100% ਇੱਕ-ਮੁੱਠ ਦਿੱਤਾ ਜਾਵੇਗਾ।
ਮੌਤ ਤੋਂ ਬਾਅਦ ਲਾਭ (ਪ੍ਰਭਾਵੀ ਪਾਲਸੀਆਂ ਲਈ):
ਪਾਲਸੀ ਦੀ ਮਿਆਦ ਦੌਰਾਨ ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮੰਦਭਾਗੀ ਘਟਨਾ ਵਿੱਚ, ਮੌਤ 'ਤੇ ਬੀਮੇ ਦੀ ਰਕਮ ਨਾਮਜ਼ਦ ਵਿਅਕਤੀ/ ਕਾਨੂੰਨੀ ਵਾਰਸ ਨੂੰ ਇੱਕ-ਮੁੱਠ ਦਿੱਤੀ ਜਾਵੇਗੀ।
ਮੌਤ ਹੋਣ ਤੇ ਬੀਮੇ ਦੀ ਰਕਮ :
ਸਿੰਗਲ ਪ੍ਰੀਮੀਅਮ (ਐਸਪੀ) ਪਾਲਸੀਆਂ ਲਈ : (ਬੀਮੇ ਦੀ ਰਕਮ@ ਜਾਂ ਸਿੰਗਲ ਪ੍ਰੀਮੀਅਮ ਦੇ 125%) ਵਿੱਚੋਂ ਵੱਡੀ ਰਕਮ।
ਲਿਮਿਟੇਡ ਪ੍ਰੀਮੀਅਮ ਪੇਮੇਂਟ ਟਰਮ (ਐਲਪੀਪੀਟੀ)/ਰੈਗੂਲਰ ਪ੍ਰੀਮੀਅਮ(ਆਰਪੀ) ਪਾਲਸੀਆਂ ਲਈ :
(ਬੀਮੇ ਦੀ ਰਕਮ@ ਜਾਂ ਸਲਾਨਾ ਦੇ ਪ੍ਰੀਮੀਅਮ** ਦੇ 10 ਗੁਣਾ ਜਾਂ ਜੋ ਮੌਤ ਦੀ ਮਿਤੀ ਤੱਕ ਪ੍ਰਾਪਤ ਭਰੇ ਗਏ# ਕੁੱਲ ਪ੍ਰੀਮੀਅਮਾਂ ਦੇ 105%) ਵਿੱਚੋਂ ਵੱਡੀ ਰਕਮ।
ਇਸ ਉਤਪਾਦ ਅਧੀਨ ਕੋਈ ਉਡੀਕ ਦਾ ਸਮਾਂ ਨਹੀਂ ਹੈ। ਲਾਈਫ਼ ਕਵਰ ਲਾਭ ਪਾਲਸੀ ਦੀ ਪੂਰੀ ਮਿਆਦ ਦੌਰਾਨ ਉਹੀ (ਉਪਰ ਦੱਸੇ ਅਨੁਸਾਰ) ਹੋਵੇਗਾ।
ਜਿੱਥੇ,
@ਬੀਮੇ ਦੀ ਮੂਲ ਰਕਮ ਪਾਲਸੀ ਸ਼ੁਰੂ ਹੋਣ ਵੇਲੇ ਪਾਲਸੀਧਾਰਕ ਦੁਆਰਾ ਚੁਣੇ ਗਏ ਫ਼ਾਇਦੇ ਦੀ ਸੰਪੂਰਣ ਰਕਮ ਹੈ।
**ਸਲਾਨਾ ਪ੍ਰੀਮੀਅਮ ਇੱਕ ਸਾਲ ਵਿੱਚ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ਹੈ, ਜਿਸ ਵਿੱਚ ਕਰ, ਰਾਈਡਰ ਪ੍ਰੀਮੀਅਮ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੌਡਲ ਪ੍ਰੀਮੀਅਮਾਂ ਲਈ ਲੋਡਿੰਗ ਸ਼ਾਮਲ ਨਹੀਂ ਹੈ।
ਐਸਬੀਆਈ ਲਾਈਫ਼ - ਸਮਾਰਟ ਸਵਾਧਾਨ ਨਿਓ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ ।
3W/ver1/03/25/WEB/PUN