Filters
ਸੁਨਿਸ਼ਚਿਤ ਕਰੋ ਕਿ ਤੁਸੀਂ ਜੀਵਨ ਦੇ ਵੱਖ-ਵੱਖ ਪੱਖਾਂ ਦਾ ਤਜਰਬਾ ਲੈਣ ਲਈ ਅੱਜ ਜਿਸ ਆਰਥਿਕ ਸਥਿਰਤਾ ਦਾ ਆਨੰਦ ਮਾਣ ਰਹੇ ਹੋ, ਉਹ ਐਸਬੀਆਈ ਲਾਈਫ਼ - ਰਿਟਾਇਰ ਸਮਾਰਟ ਪਲੱਸ ਦੇ ਨਾਲ ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਵੀ ਜਾਰੀ ਰਹੇ। ਇਹ ਤੁਹਾਨੂੰ ਆਪਣੇ ਲਈ ਜ਼ਰੂਰੀ ਕਾਰਪਸ ਨਿਰਮਾਣ ਕਰਨ ਦੇ ਸਮਰੱਥ ਬਣਾਉਂਦੀ ਹੈ, ਤਾਂ ਜੋ ਤੁਸੀਂ ਆਪਣੇ ਜੀਵਨ ਦੀ ਦੂਜੀ ਪਾਰੀ ਵਿੱਚ ਵੀ ਆਰਾਮਦੇਹ ਜੀਵਨ ਬਿਤਾ ਸਕੋ ।
ਐਸਬੀਆਈ ਲਾਈਫ਼ - ਸਮਾਰਟ ਐਨਿਉਇਟੀ ਪਲੱਸ ਦੁਆਰਾ ਦਿੱਤੀ ਜਾਣ ਵਾਲੀ ਨਿਯਮਿਤ ਗਾਰੰਟੀਸ਼ੁਦਾ ਆਮਦਨੀ ਦੇ ਨਾਲ ਤਣਾਉ-ਮੁਕਤ ਰਿਟਾਇਰਮੈਂਟ ਹਾਸਲ ਕਰੋ। ਇਹ ਇਕ ਐਨਿਉਇਟੀ ਪਲਾਨ ਹੈ ਜੋ ਇਮਜੀਏਟ ਅਤੇ ਡੈਫਰਡ ਐਨਿਉਇਟੀ ਵਿਕਲਪ ਦੋਵੇਂ ਦਿੰਦੀ ਹੈ ਅਤੇ ਨਾਲ ਹੀ ਦਿੰਦੀ ਹੈ ਜੌਇੰਟ ਲਾਈਫ਼ ਵਿਕਲਪ ਜੋ ਤੁਹਾਨੂੰ ਇਕ ਚੈਨ ਭਰੇ ਰਿਟਾਇਰਡ ਜੀਵਨ ਦਾ ਭਰੋਸਾ ਦਿੰਦੇ ਹੋਏ ਤੁਹਾਡੇ ਆਪਣਿਆਂ ਨੂੰ ਆਰਥਿਕ ਤੌਰ ਤੇ ਸੁਰੱਖਿਅਤ ਕਰਦੇ ਹਨ।
ਐਸਬੀਆਈ ਲਾਈਫ਼ -ਸਰਲ ਪੈਨਸ਼ਨ ਦੇ ਨਾਲ ਤੁਹਾਡੇ ਕੋਲ ਚੁਣਨ ਲਈ ਦੋ ਐਨਿਉਇਟੀ ਵਿਕਲਪ ਹਨ ਅਤੇ ਇਕ ਵਾਰੀ ਪੈਸੇ ਭਰ ਕੇ ਆਪਣੀ ਬਾਕੀ ਦੀ ਉਮਰ ਲਈ ਗਾਰੰਟੀ ਨਾਲ ਨਿਯਮਿਤ ਪੈਨਸ਼ਨ/ਐਨਿਉਇਟੀ ਦਾ ਲਾਭ ਲਓ ।