ਐਸਬੀਆਈ ਲਾਈਫ਼ - ਸਮਾਰਟ ਫਿਊਚਰ ਚੌਆਇਸੇਸ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਫਿਊਚਰ ਚੌਆਇਸੇਸ

UIN: 111N127V01

Product Code: 2M

ਬਚਤ ਪਲਾਨ

ਅੱਜ
ਇਹ ਚੁਣੋ ਤਾਂ
ਜੋ ਕੱਲ੍ਹ ਤੁਹਾਡੇ
ਕੋਲ ਵਿਕਲਪ ਹੋਵੇ

ਇੱਕ ਵਿਅਕਤੀਗਤ, ਨੌਨ-ਲਿੰਕਡ, ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਪ੍ਰੋਡਕਟ

ਜੀਵਨ ਵਿੱਚ, ਤੁਹਾਡੀਆਂ ਆਪਣੀਆਂ ਰੀਝਾਂ ਤੋਂ ਇਲਾਵਾ ਤੁਹਾਡੇ ਪਰਿਵਾਰ ਦੀਆਂ ਵੀ ਆਪਣੀਆਂ ਜ਼ਰੂਰਤਾਂ ਹਨ । ਐਸਬੀਆਈ ਲਾਈਫ਼ - ਸਮਾਰਟ ਫਿਊਚਰ ਚੌਆਇਸੇਸ ਨਾਲ ਹੁਣ ਤੁਸੀਂ ਦੋਵੇਂ ਪੂਰੀਆਂ ਕਰ ਸਕਦੇ ਹੋ । ਜੀਵਨ ਬੀਮਾ ਸੁਰੱਖਿਆ ਦੇ ਨਾਲ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਨਾਲ ਆਪਣੀ ਜ਼ਿੰਦਗੀ ਦੇ ਟੀਚੇ ਪੂਰੇ ਕਰਨ ਲਈ ਨਕਦ ਬੋਨਸਾਂ ਦਾ ਲਾਭ ਉਠਾਓ ।

ਮੁੱਖ ਫ਼ਾਇਦੇ :
  • ਆਪਣੀਆਂ ਬਦਲਦੀਆਂ ਲੋੜਾਂ ਅਨੁਸਾਰ ਆਪਣੇ ਲਾਭ ਦੀਆਂ ਅਦਾਇਗੀਆਂ ਚੁਣਨ ਦੀ ਸਹੂਲਤ ਦਾ ਆਨੰਦ ਮਾਣੋ
  • ਮਨੀ ਔਨ ਡਿਮਾਂਡ^ ਵਿਕਲਪ ਦੇ ਨਾਲ ਆਤਮਵਿਸ਼ਵਾਸ ਨਾਲ ਰਹੋ
  • ਬਿਨਾਂ ਉਡੀਕ ਕੀਤੇ ਨਕਦ ਬੋਨਸ^^ ਦੀ ਖੁਸ਼ੀ ਦਾ ਤੋਹਫ਼ਾ ਪਾਓ

^ਮਨੀ ਔਨ ਡਿਮਾਂਡ ਦਾ ਮਤਲਬ ਹੈ ਫਲੈਕਸੀ ਚੁਆਇਸ ਵਿਕਲਪ ਦੇ ਅਧੀਨ ਤੈਅ ਕੀਤੇ ਵਕਫ਼ਿਆਂ ਤੇ ਮਿਲਣ ਵਾਲੇ ਉੱਤਰਜੀਵੀ ਲਾਭ ਦੀ ਅਦਾਇਗੀ । ਪਾਲਸੀਧਾਰਕ ਇਹ ਅਦਾਇਗੀਆਂ ਲੈ ਸਕਦਾ ਹੈ ਜਾਂ ਮੁਲਤਵੀ ਕਰ ਸਕਦਾ ਹੈ । ਮੁਲਤਵੀ ਕੀਤੀਆਂ ਅਦਾਇਗੀਆਂ ਬਾਕੀ ਬਚੀ ਪਾਲਸੀ ਦੀ ਮਿਆਦ ਦੌਰਾਨ ਲਾਗੂ ਵਿਆਜ ਦੇ ਨਾਲ ਕਿਸੇ ਵੀ ਵੇਲੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।

^^ਪਹਿਲੇ ਪਾਲਸੀ ਸਾਲ ਅਤੇ ਦੂਜੇ ਪਾਲਸੀ ਸਾਲ ਲਈ ਨਕਦ ਬੋਨਸ (ਜੇ ਐਲਾਨ ਕੀਤਾ ਗਿਆ ਹੋਵੇ) ਦੂਜੇ ਸਾਲ ਦੇ ਅੰਤ ਤੇ ਵਿਆਜ ਸਮੇਤ ਅਦਾਯੋਗ ਹੋਵੇਗਾ । ਤੀਜੇ ਪਾਲਸੀ ਸਾਲ ਤੋਂ ਨਕਦ ਬੋਨਸ (ਜੇ ਐਲਾਨ ਕੀਤਾ ਗਿਆ ਹੋਵੇ) ਪਾਲਸੀ ਦੀ ਸਮਾਪਤੀ ਦੀ ਮਿਤੀ ਤਕ ਹਰ ਅਗਲੇ ਪਾਲਸੀ ਸਾਲ ਦੇ ਅੰਤ ਵਿੱਚ ਅਦਾਯੋਗ ਹੁੰਦਾ ਹੈ, ਬਸ਼ਰਤੇ ਪਾਲਸੀ ਜਾਰੀ ਹੋਵੇ।

ਮੁੱਖ ਖ਼ੂਬੀਆਂ

ਐਸਬੀਆਈ ਲਾਈਫ਼ - ਸਮਾਰਟ ਫਿਉੂਚਰ ਚੁਆਇਸੇਸ

ਇਕ ਵਿਅਕਤੀਗਤ, ਨੌਨ-ਲਿੰਕਡ, ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਬਚਤ ਪਾਲਸੀ

plan profile

Dinesh, a 37-year-old businessman, has opted for SBI Life - Smart Future Choices to enjoy regular cash flow, flexibility and provide financial protection to his family.

Change the form fields below to see how you too can live a tension-free life with SBI Life -Smart Future Choices.

Name:

DOB:

Gender:

Male Female Third Gender

Staff:

Yes No

Choose your policy term...

Premium Payment Term

Policy Term


Choose your plan options

Benefit Options

Bonus Options


A little information about the premium options...

Premium Frequency

Premium Amount

1,00,000 500000000

Reset
sum assured

Sum Assured


premium frequency

Premium frequency

Premium amount
(excluding taxes)


premium paying

Premium Payment Term


policy term

Policy Term


maturity benefits

Maturity Benefit

At assumed rate of returns** @ 4%


or
@ 8%

Give a Missed Call

ਖ਼ੂਬੀਆਂ​

  • ਬਚਤ ਯੋਜਨਾ
  • ਚੁਣਨ ਦੀ ਸ਼ਕਤੀ
    ਵਿਭਿੰਨ ਵਿਕਲਪਾਂ ਦੇ ਨਾਲ ਆਪਣੀ 'ਚੁਣਨ ਦੀ ਸ਼ਕਤੀ' ਦੀ ਵਰਤੋਂ ਕਰੋ
  • ਮਨੀ ਔਨ ਡਿਮਾਂਡ
    ਮਨੀ ਔਨ ਡਿਮਾਂਡ^ ਵਿਕਲਪ ਦੇ ਨਾਲ ਆਤਮਵਿਸ਼ਵਾਸ ਨਾਲ ਰਹੋ
  • ਨਕਦ ਬੋਨਸ
  • ਜੀਵਨ ਬੀਮਾ ਸੁਰੱਖਿਆ
  • ਕਰ ਲਾਭ*

^ਮਨੀ ਔਨ ਡਿਮਾਂਡ ਦਾ ਮਤਲਬ ਹੈ ਫਲੈਕਸੀ ਚੁਆਇਸ ਵਿਕਲਪ ਦੇ ਅਧੀਨ ਤੈਅ ਕੀਤੇ ਵਕਫ਼ਿਆਂ ਤੇ ਮਿਲਣ ਵਾਲੇ ਉੱਤਰਜੀਵੀ ਲਾਭ ਦੀ ਅਦਾਇਗੀ । ਪਾਲਸੀਧਾਰਕ ਇਹ ਅਦਾਇਗੀਆਂ ਲੈ ਸਕਦਾ ਹੈ ਜਾਂ ਮੁਲਤਵੀ ਕਰ ਸਕਦਾ ਹੈ । ਮੁਲਤਵੀ ਕੀਤੀਆਂ ਅਦਾਇਗੀਆਂ ਬਾਕੀ ਬਚੀ ਪਾਲਸੀ ਦੀ ਮਿਆਦ ਦੌਰਾਨ ਲਾਗੂ ਵਿਆਜ ਦੇ ਨਾਲ ਕਿਸੇ ਵੀ ਵੇਲੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ

ਫ਼ਾਇਦੇ​


ਸਹੂਲਤਾਂ:

  • ਆਪਣੀ ਮਰਜ਼ੀ ਅਨੁਸਾਰ ਲਾਭ ਦਾ ਵਿਕਲਪ ਚੁਣੋ
    • ਕਲਾਸਿਕ ਚੁਆਇਸ : ਪਾਲਸੀ ਦੀ ਮਿਆਦ ਦੌਰਾਨ ਨਕਦ ਬੋਨਸ ਅਤੇ ਪਾਲਸੀ ਦੀ ਮਿਆਦ ਦੇ ਅੰਤ ਤੇ ਇਕ-ਮੁੱਠ ਪਰਿਪੱਕਤਾ ਲਾਭ ਪ੍ਰਾਪਤ ਕਰਨ ਦਾ ਵਿਕਲਪ
    • ਫਲੈਕਸੀ ਚੁਆਇਸ : ਪਾਲਸੀ ਦੀ ਮਿਆਦ ਦੌਰਾਨ ਨਿਸ਼ਚਿਤ ਵਕਫ਼ਿਆਂ ਤੇ ਉੱਤਰਜੀਵੀ ਲਾਭ ਦੇ ਨਾਲ਼ ਨਕਦ ਬੋਨਸ ਅਤੇ ਪਾਲਸੀ ਦੀ ਮਿਆਦ ਦੇ ਅੰਤ ਤੇ ਪਰਿਪੱਕਤਾ ਲਾਭ ਪ੍ਰਾਪਤ ਕਰਨ ਦਾ ਵਿਕਲਪ।

ਨਿਯਮਿਤ ਆਮਦਨੀ

  • ਆਪਣੀ ਮਰਜ਼ੀ ਅਨੁਸਾਰ ਹਰ ਸਾਲ ਨਕਦ ਬੋਨਸ (ਜੇ ਐਲਾਨਿਆ ਗਿਆ ਹੋਵੇ) ਚੁਣੋ ਜਾਂ ਨਕਦ ਬੋਨਸ (ਜੇ ਐਲਾਨਿਆ ਗਿਆ ਹੋਵੇ) ਮੁਲਤਵੀ ਕਰੋ |

ਸਹੂਲਤ​

  • ਪਾਲਸੀ ਦੀ ਪੂਰੀ ਮਿਆਦ ਦੌਰਾਨ ਸੀਮਤ ਪ੍ਰੀਮੀਅਮ ਅਦਾਇਗੀ ਉਤਪਾਦ ਦੇ ਨਾਲ਼ ਜੀਵਨ ਬੀਮਾ ਸੁਰੱਖਿਆ |

ਸੁਰੱਖਿਆ

  • ਆਟੋ ਕਵਰ ਦੇ ਸਮੇਂ ਦੌਰਾਨ ਨਿਰਵਿਘਨ ਜੀਵਨ ਬੀਮਾ ਸੁਰੱਖਿਆ

ਨਕਦ ਬੋਨਸ ​:

ਪਾਲਸੀ ਦੀ ਮਿਆਦ ਦੌਰਾਨ ਅਦਾਯੋਗ ਨਕਦ ਬੋਨਸ( ਜੇ ਐਲਾਨਿਆ ਗਿਆ ਹੋਵੇ)* ਰਾਹੀਂ ਨਿਯਮਿਤ ਆਮਦਨੀ ਪਾਓ, ਉਸ ਨੂੰ ਵਿਆਜ ਕਮਾਉਣ ਲਈ ਮੁਲਤਵੀ ਕਰਨ ਅਤੇ ਲੋੜ ਪੈਣ ਤੇ ਕਢਵਾਉਣ ਦੇ ਵਿਕਲਪ ਦੇ ਨਾਲ਼|

*ਪਹਿਲੇ ਪਾਲਸੀ ਸਾਲ ਅਤੇ ਦੂਜੇ ਪਾਲਸੀ ਸਾਲ ਦਾ ਨਕਦ ਬੋਨਸ (ਜੇ ਐਲਾਨਿਆ ਗਿਆ ਹੋਵੇ) ਵਿਆਜ ਦੇ ਨਾਲ਼ ਦੂਜੇ ਪਾਲਸੀ ਸਾਲ ਦੇ ਅੰਤ ਤੇ ਅਦਾਯੋਗ ਹੋਵੇਗਾ, ਬਸ਼ਰਤੇ ਪਾਲਸੀ ਜਾਰੀ ਹੋਵੇ । ਤੀਜੇ ਪਾਲਸੀ ਸਾਲ ਤੋਂ ਨਕਦ ਬੋਨਸ (ਜੇ ਐਲਾਨਿਆ ਗਿਆ ਹੋਵੇ) ਹਰ ਅਗਲੇ ਪਾਲਸੀ ਸਾਲ ਦੇ ਅੰਤ ਤੇ ਅਦਾਯੋਗ ਹੁੰਦਾ ਹੈ।


ਉੱਤਰਜੀਵੀ ਲਾਭ ​:

ਫ਼ਲੈਕਸੀ ਚੁਆਇਸ ਬੈਨੀਫ਼ਿਟ ਵਿਕਲਪ ਦੇ ਅਧੀਨ, ਤੁਸੀਂ ਚੁਣੀ ਗਈ ਪਾਲਸੀ ਦੀ ਮਿਆਦ ਅਤੇ ਪ੍ਰੀਮੀਅਮ ਭਰਨ ਦੀ ਮਿਆਦ ਦੇ ਆਧਾਰ ਤੇ ਤੈਅ ਵਕਫ਼ਿਆਂ ਤੇ ਮੂਲ ਬੀਮੇ ਦੀ ਰਕਮ ਦਾ 10% ਦੀ ਲਾਭ ਅਦਾਇਗੀ ਪਾਉਣ ਦੇ ਹੱਕਦਾਰ ਹੋਵੋਗੇ ।

ਉੱਤਰਜੀਵੀ ਲਾਭ, ਜਦੋਂ ਬਕਾਇਆ ਹੋਣ, ਅਦਾਇਗੀਆਂ ਦੇ ਰੂਪ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਵਿਆਜ ਕਮਾਉਣ ਲਈ ਮੁਲਤਵੀ ਕੀਤੇ ਅਤੇ ਲੋੜ ਪੈਣ ਤੇ ਕਢਵਾਏ ਜਾ ਸਕਦੇ ਹਨ।


ਪਰਿਪੱਕਤਾ ਲਾਭ  :

ਪਾਲਸੀ ਦੀ ਮਿਆਦ ਦੇ ਅੰਤ ਤਕ ਜਿਉਂਦੇ ਰਹਿਣ ਤੇ ਹੇਠਾਂ ਲਿਖੇ ਦਿੱਤੇ ਜਾਣਗੇ :

ੳ. ਕਲਾਸਿਕ ਚੁਆਇਸ ਅਧੀਨ : ਮਿਆਦ ਪੂਰੀ ਹੋਣ ਤੇ ਗਾਰੰਟੀਡ ਬੀਮੇ ਦੀ ਰਕਮ + ਸੰਚਿਤ ਮੁਲਤਵੀ ਨਕਦ ਬੋਨਸ, ਜੇ ਹੋਵੇ, + ਅੰਤਿਮ ਬੋਨਸ, ਜੇ ਐਲਾਨਿਆ ਗਿਆ ਹੋਵੇ । ਜਿੱਥੇ, ਮਿਆਦ ਪੂਰੀ ਹੋਣ ਤੇ ਗਾਰੰਟੀਡ ਬੀਮੇ ਦੀ ਰਕਮ, ਉਮਰ, ਚੁਣੀ ਗਈ ਪਾਲਸੀ ਦੀ ਮਿਆਦ ਅਤੇ ਪ੍ਰੀਮੀਅਮ ਭਰਨ ਦੀ ਮਿਆਦ ਦੇ ਆਧਾਰ ਉੱਤੇ ਮੂਲ ਬੀਮੇ ਦੀ ਰਕਮ ਦੇ ਵੱਧ ਤੋਂ ਵੱਧ 138% ਤਕ ਹੋ ਸਕਦੀ ਹੈ।
ਅ. ਫ਼ਲੈਕਸੀ ਚੁਆਇਸ ਦੇ ਅਧੀਨ : ਮਿਆਦ ਪੂਰੀ ਹੋਣ ਤੇ ਗਾਰੰਟੀਡ ਬੀਮੇ ਦੀ ਰਕਮ + ਸੰਚਿਤ ਉੱਤਰਜੀਵੀ ਲਾਭ, ਜੇ ਹੋਣ + ਸੰਚਿਤ ਮੁਲਤਵੀ ਨਕਦ ਬੋਨਸ, ਜੇ ਹੋਵੇ, + ਅੰਤਿਮ ਬੋਨਸ, ਜੇ ਐਲਾਨਿਆ ਗਿਆ ਹੋਵੇ। ਜਿੱਥੇ ਮਿਆਦ ਪੂਰੀ ਹੋਣ ਤੇ ਗਾਰੰਟੀਡ ਬੀਮੇ ਦੀ ਰਕਮ ਮੂਲ ਬੀਮੇ ਦੀ ਰਕਮ ਦੇ 80% ਦੇ ਬਰਾਬਰ ਹੋਵੇਗਾ


ਮੌਤ ਤੋਂ ਬਾਅਦ ਲਾਭ ​:

ਕਲਾਸਿਕ ਚੁਆਇਸ ਲਈ :​

ਏ ਜਾਂ ਬੀ ਵਿੱਚੋਂ ਵੱਡੀ ਰਕਮ, ਜਿੱਥੇ :

ਏ = ਮੌਤ ਹੋਣ ਤੇ ਬੀਮੇ ਦੀ ਰਕਮ + ਸੰਚਿਤ ਮੁਲਤਵੀ ਨਕਦ ਬੋਨਸ, ਜੇ ਹੋਣ + ਟਰਮੀਨਲ ਬੋਨਸ, ਜੇ ਐਲਾਨਿਆ ਗਿਆ ਹੋਵੇ

ਬੀ = ਮੌਤ ਤੋਂ ਬਾਅਦ ਘੱਟੋ- ਘੱਟ ਲਾਭ, ਜੋ ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦੇ 105% ਦੇ ਬਰਾਬਰ ਹੈ


ਫ਼ਲੈਕਸੀ ਚੁਆਇਸ ਲਈ​:

ਏ ਜਾਂ ਬੀ ਵਿੱਚੋਂ ਵੱਡੀ ਰਕਮ, ਜਿੱਥੇ  :

ਏ = ਮੌਤ ਹੋਣ ਤੇ ਬੀਮੇ ਦੀ ਰਕਮ + ਸੰਚਿਤ ਉੱਤਰਜੀਵੀ ਲਾਭ, ਜੇ ਹੋਣ + ਸੰਚਿਤ ਮੁਲਤਵੀ ਨਕਦ ਬੋਨਸ, ਜੇ ਹੋਣ + ਟਰਮੀਨਲ ਬੋਨਸ, ਜੇ ਐਲਾਨਿਆ ਗਿਆ ਹੋਵੇ

ਬੀ = ਮੌਤ ਤੋਂ ਬਾਅਦ ਘੱਟੋ- ਘੱਟ ਲਾਭ, ਜੋ ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦੇ 105% ਦੇ ਬਰਾਬਰ ਹੈ।

"ਮੌਤ ਹੋਣ ਤੇ ਬੀਮੇ ਦੀ ਰਕਮ ਵਾਰਸ਼ਿਕੀਕ੍ਰਿਰਤ ਪ੍ਰੀਮੀਅਮ# ਦਾ 11 ਗੁਣਾ ਹੈ

@ਭਰੇ ਗਏ/ਪ੍ਰਾਪਤ ਹੋਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਨਹੀਂ ਹਨ।

#ਵਾਰਸ਼ੀਕ੍ਰਿਰਤ ਪ੍ਰੀਮੀਅਮ ਪਾਲਸੀਧਾਰਕ ਦੁਆਰਾ ਚੁਣੀ ਗਈ ਇਕ ਸਾਲ ਵਿੱਚ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ਹੋਵੇਗੀ, ਜੋ ਲਾਗੂ ਕਰਾਂ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮਾਂ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗਜ਼, ਜੇ ਹੋਣ, ਤੋਂ ਬਿਨਾਂ ਹੋਵੇਗੀ ।

ਲਾਭ-ਪਾਤਰ ਇਕ-ਮੁੱਠ ਰੂਪ ਵਿੱਚ ਜਾਂ 5 ਸਾਲਾਂ ਦੇ ਸਮੇਂ ਲਈ ਕਿਸ਼ਤਾਂ ਵਿੱਚ ਮੌਤ ਤੋਂ ਬਾਅਦ ਸੰਪੂਰਨ ਲਾਭ ਲੈ ਸਕਦਾ ਹੈ|


ਆਟੋ ਕਵਰ ਦਾ ਸਮਾਂ :

ਉਤਪਾਦ ਦੇ ਅਧੀਨ ਆਟੋ ਕਵਰ ਦਾ ਸਮਾਂ ਲਾਗੂ ਹੈ, ਜਿਸ ਦੌਰਾਨ ਜੇ ਘੱਟੋ-ਘੱਟ ਪਹਿਲੇ 2 ਪੂਰੇ ਸਾਲਾਂ ਦਾ ਪ੍ਰੀਮੀਅਮ ਭਰਿਆ ਗਿਆ ਹੈ ਅਤੇ ਕੋਈ ਅਗਲਾ ਪ੍ਰੀਮੀਅਮ ਭਰਿਆ ਨਹੀਂ ਗਿਆ ਹੈ, ਤਾਂ ਪਹਿਲਾ ਬਕਾਇਆ ਪ੍ਰੀਮੀਅਮ ਭਰਨ ਦੀ ਨਿਯਤ ਮਿਤੀ ਤੋਂ 1 ਸਾਲ ਦਾ ਆਟੋ ਕਵਰ ਸਮਾਂ ਲਾਗੂ ਹੋਵੇਗਾ ਅਤੇ ਜੇ ਘੱਟੋ-ਘੱਟ ਪੂਰੇ 5 ਸਾਲਾਂ ਦਾ ਪ੍ਰੀਮੀਅਮ ਭਰਿਆ ਗਿਆ ਹੈ ਅਤੇ ਉਸ ਤੋਂ ਬਾਅਦ ਦਾ ਕੋਈ ਪ੍ਰੀਮੀਅਮ ਨਹੀਂ ਭਰਿਆ ਗਿਆ ਹੈ ਤਾਂ ਪਹਿਲਾ ਬਕਾਇਆ ਪ੍ਰੀਮੀਅਮ ਭਰਨ ਦੀ ਨਿਯਤ ਮਿਤੀ ਤੋਂ 2 ਸਾਲਾਂ ਦਾ ਆਟੋ ਕਵਰ ਸਮਾਂ ਲਾਗੂ ਹੋਵੇਗਾ |

ਆਟੋ ਕਵਰ ਦੇ ਸਮੇਂ ਦੌਰਾਨ ਪੇਡ ਅਪ ਪਾਲਸੀਆਂ ਲਈ ਲਾਗੂ ਉੱਤਰਜੀਵੀ ਅਤੇ ਪਰਿਪੱਕਤਾ ਲਾਭ ਅਦਾਯੋਗ ਹੁੰਦੇ ਹਨ।


ਜਾਰੀ ਪਾਲਸੀਆਂ ਲਈ ਲਾਗੂ ਮੌਤ ਤੋਂ ਬਾਅਦ ਲਾਭ ਆਟੋ ਕਵਰ ਸਮੇਂ ਦੇ ਦੌਰਾਨ ਅਣਭਰਿਆ ਅਤੇ/ਜਾਂ ਬਕਾਇਆ ਪ੍ਰੀਮੀਅਮ, ਜੇ ਲਾਗੂ ਹੋਵੇ, ਦੀ ਕਟੌਤੀ ਕਰਕੇ ਅਦਾਯੋਗ ਹੁੰਦਾ ਹੈ।

ਆਟੋ ਕਵਰ ਸਮੇਂ ਦੌਰਾਨ ਤੁਹਾਡੀ ਪਾਲਸੀ ਅਧੀਨ ਕੋਈ ਨਕਦ ਬੋਨਸ ਅਦਾਯੋਗ ਨਹੀਂ ਹੋਵੇਗਾ।

ਐਸਬੀਆਈ ਲਾਈਫ਼ - ਸਮਾਰਟ ਫਿਉੂਚਰ ਚੁਆਇਸੇਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ .
null
**ਉਮਰ ਸਬੰਧੀ ਸਾਰੇ ਹਵਾਲੇ ਪਿਛਲੇ ਜਨਮ ਦਿਨ ਤੇ ਉਮਰ ਅਨੁਸਾਰ ਹਨ ।

NW/2M/ver1/02/22/WEB/PUN


**ਲਾਭ ਦੇ ਉਦਾਹਰਣ ਲਈ ਅਤੇ ਇੱਕ ਸਿਹਤਮੰਦ ਬੀਮੇ ਵਾਲੇ ਵਿਅਕਤੀ ਲਈ ਹਨ । ਕਿਰਪਾ ਕਰਕੇ ਨੋਟ ਕਰੋ ਕਿ ਉੱਪਰ ਦਿੱਤੀਆਂ @4% ਅਤੇ @8% ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਬੋਨਸ ਜਮ੍ਹਾ ਹੋਣ ਦੇ ਸਮੇਂ ਦੌਰਾਨ ਬੋਨਸ ਦੀਆਂ ਦਰਾਂ ਸਥਿਰ ਮੰਨੀਆਂ ਗਈਆਂ ਹਨ, ਜਦੋਂ ਕਿ ਅਸਲੀ ਬੋਨਸ ਵੱਖਰਾ ਹੋ ਸਕਦਾ ਹੈ, ਜੋ ਕੰਪਨੀ ਦੇ ਨਿਵੇਸ਼ ਦੇ ਤਜਰਬੇ ਉੱਤੇ ਨਿਰਭਰ ਕਰਦਾ ਹੈ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਮੁਨਾਫ਼ੇ, ਭਵਿੱਖ ਵਿੱਚ ਨਿਵੇਸ਼ ਦੀ ਕਾਰਗੁਜ਼ਾਰੀ ਸਮੇਤ, ਕਈ ਕਾਰਨਾਂ ਉੱਤੇ ਨਿਰਭਰ ਕਰਦੇ ਹਨ । ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਖ਼ਾਸ ਆਪਣੀ ਪਾਲਸੀ ਦੇ ਫ਼ਾਇਦਿਆਂ ਦੀਆਂ ਉਦਾਹਰਣਾਂ ਲਈ ਬੇਨਤੀ ਕਰੋ 

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ |

ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ । ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ।