ਐਸ.ਬੀ.ਆਈ. ਲਾਈਫ - ਸਮਾਰਟ ਪਾਵਰ ਬੀਮਾ | ਅਪਾਹਜਤਾ ਕਵਰ ਨਾਲ ਜੀਵਨ ਬੀਮਾ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ – ਸਮਾਰਟ ਪਾਵਰ ਇੰਸ਼ੋਰੈਂਸ

UIN: 111L090V02

ਉਤਪਾਦ ਕੋਡ: 1C

ਐਸਬੀਆਈ ਲਾਈਫ਼ – ਸਮਾਰਟ ਪਾਵਰ ਇੰਸ਼ੋਰੈਂਸ

ਹਰ ਪਲ ਬਦਲਦੇ
ਬਾਜ਼ਾਰ ਵਿੱਚ ਆਪਣੀ
ਦੌਲਤ ਵਧਾਉਣ ਦੀ
ਸ਼ਕਤੀ ਪਾਓ।

ਇਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਪ੍ਰੋਡਕਟ

"ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ । ਪਾਲਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ । "

ਐਸਬੀਆਈ ਲਾਈਫ਼ - ਸਮਾਰਟ ਪਾਵਰ ਇੰਸ਼ੋਰੈਂਸ ਦੋ ਫ਼ੰਡ ਵਿਕਲਪ ਦਿੰਦਾ ਹੈ, ਜੋ ਤੁਹਾਨੂੰ ਆਪਣੀ ਮਰਜ਼ੀ ਅਨੁਸਾਰ ਸਰਗਰਮੀ ਨਾਲ ਆਪਣੇ ਨਿਵੇਸ਼ਾਂ ਦਾ ਪ੍ਰਬੰਧ ਕਰਨ ਜਾਂ ਬਾਜ਼ਾਰ ਦੇ ਉਤਾਰ-ਚੜ੍ਹਾਵਾਂ ਤੋਂ ਤੁਹਾਡੀ ਨਿਵੇਸ਼ ਦੀ ਸੂਚੀ ਨੂੰ ਸੰਤੁਲਿਤ ਕਰਨ ਲਈ ਸਾਡੀ ਮਹਾਰਤ ਦਾ ਲਾਭ ਉਠਾਉਣ ਦੀ ਆਜ਼ਾਦੀ ਦਿੰਦਾ ਹੈ।

ਮੁੱਖ ਫ਼ਾਇਦੇ :
  • ਦੋ ਪਲਾਨ ਵਿਕਲਪ - ਲੈਵਲ ਕਵਰ ਵਿਕਲਪ ਅਤੇ ਇੰਕ੍ਰੀਜ਼ਿੰਗ ਕਵਰ ਵਿਕਲਪ
  • ਦੋ ਫ਼ੰਡ ਵਿਕਲਪਾਂ ਵਿੱਚੋਂ ਚੁਣੋ - ਟ੍ਰਿਗਰ ਫ਼ੰਡ ਵਿਕਲਪ ਅਤੇ ਸਮਾਰਟ ਫ਼ੰਡ ਵਿਕਲਪ
  • ਇਨ-ਬਿਲਟ ਐਕਸੇਲਰੇਟੇਡ ਟੋਟਲ ਐਂਡ ਪਰਮਾਨੈਂਟ ਡਿਸਏਬਿਲਿਟੀ (ਟੀਡੀਪੀ) ਬੈਨੀਫ਼ਿਟ#

#ਟੀਡੀਪੀ ਦੇ ਦਾਅਵੇ ਦੀ ਅਦਾਇਗੀ ਤੋਂ ਬਾਅਦ ਪਾਲਸੀ ਸਮਾਪਤ ਹੋ ਜਾਵੇਗੀ।

ਮੁੱਖ ਖ਼ੂਬੀਆਂ

ਐਸਬੀਆਈ ਲਾਈਫ਼ – ਸਮਾਰਟ ਪਾਵਰ ਇੰਸ਼ੋਰੈਂਸ

ਇਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਯੋਜਨਾ

ਦਿਨੇਸ਼, ਇੱਕ 25 ਸਾਲ ਦਾ ਇੰਜੀਨੀਅਰ ਹੈ, ਉਹ ਹੁਣ ਇਸ ਇੰਸ਼ੋਰੈਂਸ ਪਲਾਨ ਨਾਲ ਆਪਣੀਆਂ ਵੱਧਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦਾ ਹੈ, ਆਪਣੇ ਛੋਟੀ-ਮਿਆਦ ਦੇ ਵਿੱਤੀ ਟੀਚੇ ਪੂਰੇ ਕਰ ਸਕਦਾ ਹੈ ਅਤੇ ਆਪਣੇ ਜਵਾਨ ਪਰਿਵਾਰ ਨੂੰ ਸੁਰੱਖਿਅਤ ਕਰ ਸਕਦਾ ਹੈ।

ਤੁਸੀਂ ਐਸਬੀਆਈ ਲਾਈਫ਼ – ਸਮਾਰਟ ਪਾਵਰ ਇੰਸ਼ੋਰੈਂਸ ਨਾਲ ਆਪਣੀ ਜ਼ਿੰਦਗੀ ਦੇ ਟੀਚੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਨੂੰ ਵੇਖਣ ਲਈ ਹੇਠਾਂ ਫਾਰਮ ਖੇਤਰਾਂ ਨੂੰ ਬਦਲੋ।

Name:

DOB:

Gender:

Male Female Third Gender

Staff:

Yes No

Choose your policy term...

Policy Term

10 30

Increasing Cover Option

Yes
No

A little information about the premium options...

Premium Frequency Mode

Premium Amount

2,000 10,00,000

Sum Assured Multiplier Factor

10 20

Let's finalize the Fund options...

Select Fund

Smart Funds
Trigger Fund

How would you like to split your investment?

Equity Fund (%)

0 100

Equity Optimiser Fund (%)

0 100

Growth Fund (%)

0 100

Balanced Fund (%)

0 100

Bond Fund (%)

0 100

Money Market Fund (%)

0 100

Top 300 Fund (%)

0 100

Bond Optimiser fund (%)

0 100

PureFund (%)

0 100

Corporate Bond Fund (%)

0 100

Reset

Sum Assured


Premium frequency

Premium amount


Premium Payment Term


Policy Term


Maturity Benefit

At assumed rate of returns** @ 4%


or
@ 8%

Give a Missed Call

ਖ਼ੂਬੀਆਂ

  • ਇਨਬਿਲਟ ਐਕਸਲਰੇਟੇਡ ਟੋਟਲ ਐਂਡ ਪਰਮਾਨੈਂਟ ਡਿਸਏਬਿਲਿਟੀ (ਟੀਪੀਡੀ) ਨਾਲ਼ ਆਪਣੇ ਪਰਿਵਾਰ ਦਾ ਆਰਥਿਕ ਭਵਿੱਖ ਸੁਰੱਖਿਅਤ ਕਰੋ।
  • ਬੀਮਾ ਸੁਰੱਖਿਆ ਵਧਾਉਣ ਦੇ ਵਿਕਲਪ ਦੀ ਚੋਣ
  • ਫ਼ੰਡ ਦੇ ਦੋ ਵਿਕਲਪਾਂ - ਟ੍ਰਿਗਰ ਫ਼ੰਡ ਅਤੇ ਸਮਾਰਟ ਫ਼ੰਡ, ਅਤੇ ਪਲਾਨ ਦੇ ਦੋ ਵਿਕਲਪਾਂ - ਲੈਵਲ ਕਵਰ ਵਿਕਲਪ ਅਤੇ ਇੰਕ੍ਰੀਜ਼ਿੰਗ ਕਵਰ ਵਿਕਲਪ ਵਿੱਚੋਂ ਕਿਸੇ ਵਿੱਚ ਵੀ ਨਿਵੇਸ਼ ਕਰੋ।
  • ਵਾਜਬ ਪ੍ਰੀਮੀਆਂ ਨਾਲ਼ ਬਾਜ਼ਾਰ ਨਾਲ਼ ਜੁੜੇ ਮੁਨਾਫ਼ੇ
  • 6ਵੇਂ ਪਾਲਸੀ ਸਾਲ ਤੋਂ ਆਂਸ਼ਿਕ ਪੈਸੇ ਕਢਵਾਓ

ਫ਼ਾਇਦੇ

ਸੁਰੱਖਿਆ
  • ਕਿਸੇ ਵੀ ਸੰਕਟ ਦੇ ਮਾਮਲੇ ਵਿੱਚ ਆਪਣੇ ਪਰਿਵਾਰ ਦੀ ਆਰਥਿਕ ਸੁਰੱਖਿਆ ਸੁਨਿਸ਼ਚਿਤ ਕਰੋ
ਭਰੋਸਾ
  • ਆਰਾਮ ਨਾਲ਼ ਜਿਉਣ ਲਈ ਆਪਣੀਆਂ ਬਦਲਦੀਆਂ ਆਰਥਿਕ ਲੋੜਾਂ ਪੂਰੀਆਂ ਕਰੋ
ਸਹੂਲਤ
  • ਟ੍ਰਿਗਰ ਫ਼ੰਡ ਵਿਕਲਪ ਨਾਲ਼ ਸਸਤਾ ਖ਼ਰੀਦੋ ਅਤੇ ਮਹਿੰਗਾ ਵੇਚੋ ਜਾਂ 10 ਸਮਾਰਟ ਫ਼ੰਡਾਂ ਵਿੱਚੋਂ ਚੁਣੋ
ਕਿਫ਼ਾਇਤ
  • ਨਾਮਮਾਤਰ ਪ੍ਰੀਮੀਅਮਾਂ ਨਾਲ਼ ਪੈਸੇ ਬਣਾਉਣ ਦੀ ਸੰਭਾਵਨਾ
ਨਕਦੀਕਰਣ
  • 6ਵੇਂ ਪਾਲਸੀ ਸਾਲ ਤੋਂ ਤੁਸੀਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਢਵਾ ਸਕਦੇ ਹੋ

ਪਰਿਪੱਕਤਾ ਲਾਭ :

  • ਬੀਮੇ ਵਾਲੇ ਵਿਅਕਤੀ ਦੇ ਮਿਆਦ ਪੂਰੀ ਹੋਣ ਤਕ ਜਿਉਂਦੇ ਰਹਿਣ ਤੇ ਫ਼ੰਡ ਦਾ ਮੁੱਲ ਇਕ-ਮੁੱਠ ਰਕਮ ਦੇ ਰੂਪ ਵਿੱਚ ਦਿੱਤਾ ਜਾਵੇਗਾ।

ਮੌਤ ਤੋਂ ਬਾਅਦ ਲਾਭ :

  • ਬਦਕਿਸਮਤੀ ਨਾਲ਼ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ, ਜਦੋਂ ਕਿ ਪਾਲਸੀ ਜਾਰੀ ਹੋਵੇ, ਨਾਮਜ਼ਦ ਵਿਅਕਤੀ/ਲਾਭ-ਪਾਤਰ/ਕਾਨੂੰਨੀ ਵਾਰਸ ਨੂੰ ਓ, ਅ ਅਤੇ ੲ ਵਿੱਚੋਂ ਵੱਡੀ ਰਕਮ ਦਿੱਤੀ ਜਾਂਦੀ ਹੈ :
    • ਓ. ਮੌਤ ਦੀ ਸੂਚਨਾਲ਼ ਦੀ ਮਿਤੀ ਨੂੰ ਫ਼ੰਡ ਦਾ ਮੁੱਲ
    • ਅ. ਮੂਲ ਬੀਮੇ ਦੀ ਰਕਮ, ਜੋ ਲਾਗੂ ਹੋਵੇ, ਮਨਫ਼ੀ ਲਾਗੂ ਆਂਸ਼ਿਕ ਕਢਵਾਏ ਗਏ ਪੈਸੇ#
    • ੲ. ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦਾ 105% ਮਨਫ਼ੀ ਲਾਗੂ ਆਂਸ਼ਿਕ ਕਢਵਾਏ ਗਏ ਪੈਸੇ# ਦਿੱਤੇ ਜਾਂਦੇ ਹਨ।

#ਲਾਗੂ ਆਂਸ਼ਿਕ ਕਢਵਾਏ ਗਏ ਬੀਮੇ ਵਾਲ਼ੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਪਿਛਲੇ 2 ਸਾਲਾਂ ਵਿੱਚ ਕਢਵਾਈ ਆਂਸ਼ਿਕ ਰਕਮ, ਜੇ ਕਢਵਾਈ ਹੋਵੇ, ਦੇ ਬਰਾਬਰ ਰਕਮ ਹੈ ।


ਇਨ-ਬਿਲਟ ਐਕਸੈਲਰੇਟਿਡ ਟੋਟਲ ਐਂਡ ਪਰਮਾਨੈਂਟ ਡਿਸਅਬਿਲਿਟੀ (ਟੀਪੀਡੀ) ਲਾਭ:
  • ਦੁਰਘਟਨਾ ਜਾਂ ਬਿਮਾਰੀ ਕਾਰਨ ਪੂਰਾ ਅਤੇ ਹਮੇਸ਼ਾ ਲਈ ਅਪਾਹਜ ਹੋਣ ਦੇ ਮਾਮਲੇ ਵਿੱਚ ਮੌਤ ਪਿੱਛੋਂ ਮਿਲਣ ਵਾਲੇ ਲਾਭ (ਉਪਰ ਵਰਣਨ ਕੀਤੇ ਅਨੁਸਾਰ) ਦਾ 100% ਤੁਰੰਤ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਪਾਲਸੀ ਸਮਾਪਤ ਹੋ ਜਾਵੇਗੀ।

ਕਰ ਲਾਭ ਪ੍ਰਾਪਤ ਕਰੋ*

ਐਸਬੀਆਈ ਲਾਈਫ਼ - ਸਮਾਰਟ ਪਾਵਰ ਇੰਸ਼ੋਰੈਂਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
null
#ਹਰ ਥਾਂ ਉਮਰ ਦਾ ਮੱਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ ।
$ਮਾਸਿਕ ਵਕਫ਼ੇ ਲਈ, 3 ਮਹੀਨਿਆਂ ਤਕ ਦਾ ਪ੍ਰੀਮੀਅਮ ਅਗਾਊਂ ਦੇਣਾ ਹੋਵੇਗਾ ਅਤੇ ਅਗਲੇ ਪ੍ਰੀਮੀਅਮ ਦੀ ਅਦਾਇਗੀ ਕੇਵਲ ਇਲੈਕਟ੍ਰੌਨਿਕ ਕਲੀਅਰਿੰਗ ਸਿਸਟਮ (ECS), ਕ੍ਰੈਡਿਟ ਕਾਰਡ, ਡਾਇਰੈਕਟ ਡੈਬਿਟ ਅਤੇ SI-EFT ਰਾਹੀਂ ਹੀ ਕੀਤੀ ਜਾ ਸਕੇਗੀ ।
^ਸਾਲਾਨਾ ਪ੍ਰੀਮੀਅਮ ਦਾ ਮਤਲਬ ਹੈ ਇਕ ਸਾਲ ਵਿੱਚ ਲਾਗੂ ਕਰ ਛੱਡ ਕੇ ਭਰੀ ਜਾਣ ਵਾਲ਼ੀ ਪ੍ਰੀਮੀਅਮ ਦੀ ਰਕਮ ।

NW/1C/ver1/03/22/WEB/PUN


**@4% ਅਤੇ @8%  ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਬਾਜ਼ਾਰ ਦੇ ਜੋਖਮਾਂ ਅਧੀਨ ਹਨ । ਇਸ ਪਾਲਸੀ ਅਧੀਨ ਮੁਹੱਈਆ ਵੱਖ- ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ ।

ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਰਵਾਇਤੀ ਬੀਮਾ ਪਾਲਸੀਆਂ ਨਾਲੋਂ ਵੱਖਰੀਆਂ ਅਤੇ ਬਾਜਾਰ ਜੋਖਮ ਤੱਤਾਂ ਅਧੀਨ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਦੇ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਪਾਲਸੀਧਾਰਕ/ਬੀਮੇ ਵਾਲਾ ਵਿਅਕਤੀ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ ।

ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼ - ਸਮਾਰਟ ਪਾਵਰ ਇੰਸ਼ੋਰੈਂਸ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ । ਕਿਰਪਾ ਕਰਕੇ ਸਬੰਧਿਤ ਜੋਖਮਾਂ ਅਤੇ ਲਾਗੂ ਖ਼ਰਚਿਆਂ ਦੀ ਜਾਣਕਾਰੀ ਲਈ ਆਪਣੇ ਬੀਮਾ ਏਜੰਟ ਜਾਂ ਵਿਚੋਲੇ ਨਾਲ ਸੰਪਰਕ ਕਰੋ ਜਾਂ ਬੀਮਾ ਕੰਪਨੀ ਦੇ ਪਾਲਸੀ ਦਸਤਵੇਜ਼ ਵੇਖੋ।

ਇਸ ਪਾਲਸੀ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਸਿਅਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ। ਫ਼ੰਡ ਦੇ ਵਿਕਲਪਾਂ ਦੀ ਪਿਛਲੀ ਕਾਰਗੁਜ਼ਾਰੀ ਭਵਿੱਖ ਦੀ ਕਾਰਗੁਜ਼ਾਰੀ ਦੀ ਸੂਚਕ ਨਹੀਂ ਹੈ । ਇਸ ਪਾਲਸੀ ਦੇ ਅਧੀਨ ਅਦਾਯੋਗ ਸਾਰੇ ਲਾਭ ਕਰ ਕਾਨੂੰਨਾਂ ਅਤੇ ਸਮੇਂ-ਸਮੇਂ ਤੇ ਲਾਗੂ ਦੂਜੇ ਆਰਥਿਕ ਕਾਨੂੰਨਾਂ ਦੇ ਅਧੀਨ ਹਨ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸੰਪਰਕ ਕਰੋ।