UIN: 111L095V03
ਉਤਪਾਦ ਕੋਡ: 1K
ਇਕ ਵਿਅਕਤੀਗਤ, ਯੂਨਿਟ-ਲਿੰਕਡ, ਨਾ-ਭਾਗ ਨਾ ਲੈਣ ਵਾਲੀ, ਲਾਈਫ਼ ਇੰਸ਼ੋਰੈਂਸ ਯੋਜਨਾ
Name:
DOB(Assured):
Gender:
Male Female Third GenderStaff:
Yes NoSum Assured
Premium frequency
Premium amount
Premium Payment Term
Policy Term
Maturity Benefit
At assumed rate of returns** @ 4%#10ਵੇਂ ਪਾਲਸੀ ਸਾਲ ਦੇ ਅੰਤ ਤੇ ਅਤੇ ਉਸ ਤੋਂ ਬਾਅਦ ਹਰ ਪੰਜ ਸਾਲਾਂ ਤੇ ਸਾਲਾਨਾ ਪ੍ਰੀਮੀਅਮ/ਸਿੰਗਲ ਪ੍ਰੀਮੀਅਮ ਦੀ ਪਹਿਲਾਂ ਤੋਂ ਤੈਅ ਪ੍ਰਤੀਸ਼ਤ ਤੇ ਸ਼ਰਤੀਆ ਵਾਧੇ ਫ਼ੰਡ ਮੁੱਲ ਵਿੱਚ ਪਾਏ ਜਾਣਗੇ, ਬਸ਼ਰਤੇ ਪ੍ਰਸਤਾਵਿਤ ਵਾਧੇ ਦੀ ਮਿਤੀ ਵੇਲੇ ਪਾਲਸੀ ਪ੍ਰਚਲਿਤ ਹੋਵੇ । ਜਿੰਨੀ ਲੰਬੀ ਪਾਲਸੀ ਦੀ ਮਿਆਦ ਹੋਵੇਗੀ, ਉਨੇ ਹੀ ਵੱਧ ਗਾਰੰਟੀਸ਼ੁਦਾ ਵਾਧੇ ਹੋਣਗੇ । ਨਿਯਮਿਤ ਪ੍ਰੀਮੀਅਮ ਪਲਾਨ ਅਧੀਨ 30 ਸਾਲਾਂ ਦੀ ਪਾਲਸੀ ਦੀ ਮਿਆਦ ਚੁਣਨ ਤੇ ਵੱਧ ਤੋਂ ਵੱਧ 125% ਗਾਰੰਟੀਸ਼ੁਦਾ ਵਾਧੇ ਮਿਲਣਗੇ ।
+ਬਸ਼ਰਤੇ ਇਹ ਪੈਸੇ ਕਢਵਾਉਣ ਦੀ ਮਿਤੀ ਵੇਲ਼ੇ ਬੀਮੇ ਵਾਲ਼ਾ ਵਿਅਕਤੀ ਘੱਟੋ-ਘੱਟ 18 ਸਾਲਾਂ ਦਾ ਹੋਵੇ ।
ਇਹਨਾਂ ਵਿੱਚੋਂ ਵਡੀ ਰਕਮ :
##ਏਪੀਡਬਲਯੂ ਬੀਮੇ ਵਾਲੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਆਖ਼ਰੀ 2 ਸਾਲਾਂ ਵਿੱਚ ਆਂਸ਼ਿਕ ਕਢਵਾਏ ਪੈਸਿਆਂ ਬਰਾਬਰ ਹੈ, ਜੇ ਕੋਈ ਹੋਵੇ । ਮੌਤ ਵੇਲ਼ੇ ਬੀਮੇ ਵਾਲਾ ਵਿਅਕਤੀ ਨਾਬਾਲਗ ਹੋਣ ਦੇ ਮਾਮਲੇ ਵਿੱਚ ( 18 ਸਾਲਾਂ ਦੀ ਉਮਰ ਤੋਂ ਘੱਟ) ਏਪੀਡਬਲਯੂ ਲਾਗੂ ਨਹੀਂ ਹੋਵੇਗਾ ।
ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ (ਕਾਨੂੰਨੀ ਵਾਰਸ) ਕੋਲ ਮੌਤ ਤੋਂ ਬਾਅਦ ਲਾਭ ਇਕ- ਮੁੱਠ ਰਕਮ ਦੇ ਰੂਪ ਵਿੱਚ ਜਾਂ ‘‘ਨਿਪਟਾਰਾ’’ ਵਿਕਲਪ ਅਧੀਨ ਲੋੜ ਅਨੁਸਾਰ ਸਾਲਾਨਾ, ਛਿਮਾਹੀ, ਤਿਮਾਹੀ ਜਾਂ ਮਾਸਿਕ ਅਦਾਇਗੀਆਂ ਦੇ ਰੂਪ ਵਿੱਚ 2 ਤੋਂ 5 ਸਾਲਾਂ ਵਿੱਚ ਪ੍ਰਾਪਤ ਕਰਨ ਦਾ ਵਿਕਲਪ ਹੈ |
ਨੋਟ : ਨਿਪਟਾਰੇ ਦੇ ਸਮੇਂ ਦੌਰਾਨ, ਨਿਵੇਸ਼ ਸੂਚੀ ਵਿੱਚ ਨਿਵੇਸ਼ ਕਰਨ ਦਾ ਜੋਖਮ ਲਾਭ-ਪਾਤਰ ਦੁਆਰਾ ਝੱਲਿਆ ਜਾਵੇਗਾ ।
ਟੈਕਸ ਲਾਭ&
NW/1K/ver2/04/22/WEB/PUN