ਐੱਸ.ਬੀ.ਆਈ. ਲਾਈਫ਼ - ਸਮਾਰਟ ਇੰਸ਼ਿਓਰ ਵੈਲਥ ਪਲੱਸ | ਸਮਾਰਟ ਨਿਵੇਸ਼ ਨਾਲ ਯੂ.ਐੱਲ.ਆਈ.ਪੀ. ਪਲਾਨ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ

UIN: 111L125V02

ਉਤਪਾਦ ਕੋਡ : 2J

ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ

ਹਰ ਸੁਪਨੇ ਨੂੰ ਮਹੱਤਵਪੂਰਨ
ਬਣਾਓ ਇੱਕ ਅਜਿਹੇ
ਈਐਮਆਈ# ਦੇ ਨਾਲ ਜੋ
ਤੁਹਾਨੂੰ ਲਾਭ ਦਿੰਦਾ ਹੈ।*

Calculate Premium
ਇੱਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਪ੍ਰੋਡਕਟ

‘‘ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ । ਪਾਲਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ ।’’

ਜਦੋਂ ਤੁਸੀਂ ਜੀਵਨ ਵਿੱਚ ਅੱਗੇ ਵਧਦੇ ਜਾਂਦੇ ਹੋ, ਤਦੋਂ ਤੁਹਾਡੇ ਸੁਪਨੇ ਵੀ ਤੁਹਾਡੇ ਨਾਲ ਵਧਦੇ ਹਨ। ਆਪਣੇ ਪਰਿਵਾਰ ਦੇ ਆਰਥਿਕ ਭਵਿੱਖ ਨੂੰ ਸਮਰੱਥ ਬਣਾਉਂਦੇ ਹੋਏ ਆਪਣੀ ਅਭਿਲਾਸ਼ਾਵਾਂ ਨੂੰ ਪੂਰਾ ਕਰੋ ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ ਦੇ ਨਾਲ, ਇੱਕ ਯੁਲਿਪ ਪਲਾਨ ਜੋ ਤੁਹਾਡੇ ਅਜ਼ੀਜ਼ਾਂ ਨੂੰ ਸੁਰੱਖਿਅਤ ਕਰਦੇ ਹੋਏ ਤੁਹਾਡੀ ਸੰਪਤੀ ਦਾ ਨਿਰਮਾਣ ਕਰੇ।

ਮੁੱਖ ਫ਼ਾਇਦੇ :

  • ਸਿਸਟੇਮੈਟਿਕ ਇਨਵੈਸਟਮੈਂਟ ਇੰਸ਼ੋਰੈਂਸ ਪਲਾਨ ਮਾਰਕੇਟ ਲਿੰਕਡ ਰਿਟਰਨ ਅਤੇ ਲਾਈਫ਼ ਕਵਰ ਦੇ ਨਾਲ
  • ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਦੇ ਮਾਸਿਕ ਅਦਾਇਗੀਆਂ ਰਾਹੀਂ ਆਪਣੇ ਨਿਯਮਿਤ ਖ਼ਰਚੇ ਪੂਰੇ ਕਰੋ
  • ਪਾਲਸੀ ਦੀ ਮਿਆਦ ਪੂਰੀ ਹੋਣ ਤੇ ਮੌਰਟੈਲਿਟੀ ਖ਼ਰਚਿਆਂ (ਆਰਓਐਮਸੀ) ਦੀ ਵਾਪਸੀ

#ਲਾਈਫ਼ ਕਵਰੇਜ ਲਈ ਈਜ਼ੀ ਮੰਥਲੀ ਇੰਸ਼ਿਉਰੈਂਸ।

ਖ਼ਾਸ ਖ਼ੂਬੀਆਂ

ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ

ਇਕ ਵਿਅਕਤੀਗਤ, ਯੂਨਿਟ ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਪ੍ਰੋਡਕਟ

Buy Online Calculate Here
plan profile

Jeet, a 35-year-old, can now enjoy his financial independence and protect his family’s future with this unit linked plan.

Enter your details in the form fields below to see how you too can enjoy your financial freedom with SBI Life - Smart InsureWealth Plus.

Name(Assured):

DOB(Assured):

Gender:

Male Female Third Gender

Staff:

Yes No

Let's finalize the policy duration you are comfortable with...

Policy Term

Plan Type


A little information about the premium options...

Premium Payment Mode

Premium Amount

4,000 250000000

Let's finalize the Fund options...

Select Investment Strategy

Trigger Strategy
Auto Asset Allocation Strategy
Smart Choice Strategy

How would you like to split your investment?

Equity Fund (%)

0 100

Equity Optimiser Fund (%)

0 100

Growth Fund (%)

0 100

Balanced Fund (%)

0 100

Corporate Bond Fund (%)

0 100

MidCap Fund (%)

0 100

Bond Optimiser Fund (%)

0 100

Pure Fund (%)

0 100

Money Market Fund (%)

0 100

Reset
Sum assured

Sum Assured


premium frequency

Premium frequency

Premium amount


premium paying

Premium Payment Term


policy term

Policy Term


maturity benefits

Maturity Benefit

At assumed rate of returns** @ 4%


or
@ 8%

Give a Missed Call

ਖ਼ੂਬੀਆਂ

  • ਜੀਵਨ ਬੀਮਾ ਸੁਰੱਖਿਆ ਲਈ ਈਜ਼ੀ ਮੰਥਲੀ ਇੰਸ਼ੋਰੈਂਸ
  • ਤੁਹਾਡੀਆਂ ਲੋੜਾਂ ਲਈ ਢੁਕਵੀਆਂ 3 ਨਿਵੇਸ਼ ਸਟ੍ਰੈਟੇਜੀਜ਼ ਦੀ ਚੋਣ : ਟ੍ਰਿੱਗਰ ਸਟ੍ਰੈਟੇਜੀ, ਆਟੋ ਐਸੇਟ ਐਲੋਕੇਸ਼ਨ ਸਟ੍ਰੈਟੇਜੀ ਅਤੇ ਸਮਾਰਟ ਚੋਆਇਸ ਸਟ੍ਰੈਟੇਜੀ
  • ਸਮਾਰਟ ਚੋਆਇਸ ਸਟ੍ਰੈਟੇਜੀ ਅਧੀਨ 9 ਫ਼ੰਡ ਵਿਕਲਪਾਂ ਦੀ ਚੋਣ
  • ਪਾਲਸੀ ਦੀ ਮਿਆਦ ਪੂਰੀ ਹੋਣ ਤੇ ਮੌਰਟੈਲਿਟੀ ਖ਼ਰਚਿਆਂ (ਆਰਓਐਮਸੀ) ਦੀ ਵਾਪਸੀ
  • 11ਵੇਂ ਪਾਲਸੀ ਸਾਲ ਦੇ ਅੰਤ ਤੋਂ ਜਾਰੀ ਪਾਲਸੀਆਂ ਲਈ ਲੌਇਲਟੀ ਵਾਧਿਆਂ ਰਾਹੀਂ ਫ਼ੰਡ ਮੁੱਲ ਬੂਸਟਰਜ਼
  • 6ਵੇਂ ਪਾਲਸੀ ਸਾਲ ਤੋਂ ਆਂਸ਼ਿਕ ਪੈਸੇ ਕਢਵਾਉਣ ਦਾ ਵਿਕਲਪ ਅਤੇ 11ਵੇਂ ਪਾਲਸੀ ਸਾਲ ਤੋਂ ਸਿਸਟੇਮੈਟਿਕ ਮੰਥਲੀ ਵਿਦਡ੍ਰਾਵਲ ਬਸ਼ਰਤੇ ਪਾਲਸੀ ਜਾਰੀ ਹੋਵੇ
  • ਆਮਦਨੀ ਕਰ ਕਾਨੂੰਨਾਂ ਅਨੁਸਾਰ ਕਰ ਲਾਭ*

ਫ਼ਾਇਦੇ

 

ਸੁਰੱਖਿਆ

  • ਕਿਸੇ ਬੁਰੀ ਘਟਨਾ ਦੇ ਮਾਮਲੇ ਵਿੱਚ ਪਰਿਵਾਰ ਦੀ ਸੁਰੱਖਿਆ ਲਈ ਆਰਥਿਕ ਸੁਰੱਖਿਆ ਦਾ ਭਰੋਸਾ ।

ਭਰੋਸਾ

  • ਪਾਲਸੀ ਦੀ ਮਿਆਦ ਪੂਰੀ ਹੋਣ ਤੇ ਮੌਰਟੈਲਿਟੀ ਖ਼ਰਚਿਆਂ ਦੀ ਵਾਪਸੀ ਅਤੇ ਜਾਰੀ ਪਾਲਸੀਆਂ ਲਈ 11ਵੇਂ ਪਾਲਸੀ ਸਾਲ ਤੋਂ ਸੁਨਿਸ਼ਚਿਤ ਲੌਇਲਟੀ ਵਾਧੇ ।

ਸਹੂਲਤ

  • ਤੁਹਾਡੀਆਂ ਲੋੜਾਂ ਲਈ ਢੁਕਵੀਆਂ 3 ਨਿਵੇਸ਼ ਰਣਨੀਤੀਆਂ ਦੀ ਚੋਣ ਅਤੇ ਸਮਾਰਟ ਚੋਆਇਸ ਸਟ੍ਰੈਟੇਜੀ ਅਧੀਨ ਤੁਹਾਡੀਆਂ ਬਦਲ ਰਹੀਆਂ ਲੋੜਾਂ ਲਈ ਢੁਕਵੇਂ 9 ਫ਼ੰਡਾਂ ਵਿਚਕਾਰ ਬਦਲੀ ਕਰਨ ਦਾ ਵਿਕਲਪ ।

ਨਕਦੀਕਰਣ

  • ਤੁਹਾਡੇ ਨਿਯਮਿਤ ਖ਼ਰਚੇ ਪੂਰੇ ਕਰਨ ਲਈ ਆਂਸ਼ਿਕ ਪੈਸੇ ਕਢਵਾਉਣ ਅਤੇ ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਦਾ ਵਿਕਲਪ, ਬਸ਼ਰਤੇ ਪਾਲਸੀ ਜਾਰੀ ਹੋਵੇ ।

ਪਰਿਪੱਕਤਾ ਲਾਭ (ਸਿਰਫ਼ ਜਾਰੀ ਪਾਲਸੀਆਂ ਲਈ ਲਾਗੂ):

  • ਮਿਆਦ ਪੂਰੀ ਹੋਣ ਦੀ ਮਿਤੀ ਤੇ ਮੌਰਟੈਲਿਟੀ ਖ਼ਰਚਿਆਂ (ਆਰਓਐਮਸੀ) ਦੀ ਵਾਪਸੀ ਨਾਲ਼ ਮੌਜੂਦਾ ਐਨਏਵੀ ਤੇ ਫ਼ੰਡ ਦਾ ਮੁੱਲ ਇੱਕਮੁਸ਼ਤ ਦਿੱਤਾ ਜਾਵੇਗਾ ।
  • ਅਜਿਹੇ ਮਾਮਲੇ ਵਿੱਚ ਜਿੱਥੇ ਬੀਮੇ ਵਾਲਾ ਵਿਅਕਤੀ ਨਾਬਾਲਗ ਹੋਵੇ, ਬੀਮੇ ਵਾਲੇ ਵਿਅਕਤੀ ਦੀ ਉਮਰ 18 ਸਾਲਾਂ ਦੀ ਹੋਣ ਤੇ ਪਾਲਸੀ ਆਪਣੇ ਆਪ ਉਸ ਦੇ ਨਾਂ ਤੇ ਹੋ ਜਾਵੇਗੀ।

ਮੌਤ ਤੋਂ ਬਾਅਦ ਲਾਭ (ਕੇਵਲ ਜਾਰੀ ਪਾਲਸੀਆਂ ਲਈ ਲਾਗੂ): (ਕੇਵਲ ਜਾਰੀ ਪਾਲਸੀਆਂ ਲਈ ਲਾਗੂ):

  • 8 ਸਾਲਾਂ ਤੋਂ ਘੱਟ ਦਾਖ਼ਲੇ ਦੀ ਉਮਰ ਵਾਲ਼ੇ ਬੀਮੇ ਵਾਲ਼ੇ ਵਿਅਕਤੀ ਲਈ : ਪਾਲਸੀ ਅਧੀਨ ਜੋਖਮ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ ਬੀਮੇ ਵਾਲੇ ਨਾਬਾਲਗ ਵਿਅਕਤੀਆਂ ਦੀ ਮੌਤ ਹੋਣ ਤੇ ਕੰਪਨੀ ਦਾਅਵੇ ਦੀ ਸੂਚਨਾ ਕੰਪਨੀ ਨੂੰ ਦੇਣ ਦੀ ਮਿਤੀ ਤੇ ਫ਼ੰਡ ਦਾ ਮੁੱਲ ਦੇਵੇਗੀ।

    ਜੋਖਮ ਸ਼ੁਰੂ ਹੋਣ ਦੀ ਮਿਤੀ ਤੇ ਜਾਂ ਬਾਅਦ ਵਿੱਚ ਨਾਬਾਲਗ ਦੀ ਮੌਤ ਹੋਣ ਤੇ, ਦਾਖ਼ਲੇ ਵੇਲੇ ਉਮਰ 8 ਸਾਲ ਅਤੇ ਵੱਧ ਹੋਣ ਤੇ ਕੰਪਨੀ ਹੇਠਾਂ ਲਿਖੇ ਅਨੁਸਾਰ ਮੌਤ ਤੋਂ ਬਾਅਦ ਲਾਭ ਦੇਵੇਗੀ।


  • 8 ਸਾਲਾਂ ਅਤੇ ਵੱਧ ਦਾਖ਼ਲੇ ਦੀ ਉਮਰ ਵਾਲੇ ਬੀਮੇ ਵਾਲੇ ਵਿਅਕਤੀ ਲਈ : ਦਾਖ਼ਲੇ ਵੇਲੇ 8 ਸਾਲ ਅਤੇ ਵੱਧ ਉਮਰ ਵਾਲੇ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਤੇ ਕੰਪਨੀ ਹੇਠਾਂ ਲਿਖੇ ਮੌਤ ਤੋਂ ਬਾਅਦ ਲਾਭ ਦੇਵੇਗੀ।

ਇਹਨਾਂ ਵਿੱਚੋਂ ਵੱਡੀ ਰਕਮ

  • ਮੌਤ ਦੀ ਸੂਚਨਾ ਕੰਪਨੀ ਨੂੰ ਦੇਣ ਦੀ ਮਿਤੀ ਤੇ ਫ਼ੰਡ ਦਾ ਮੁੱਲ, ਜਾਂ
  • ਬੀਮੇ ਦੀ ਰਕਮ ਮਨਫ਼ੀ ਲਾਗੂ ਆਂਸ਼ਿਕ ਕਢਵਾਏ ਪੈਸੇ (ਏਪੀਡਬਲਯੂ) ^, ਜੇ ਕੋਈ ਹੋਵੇ, ਜਾਂ
  • ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦਾ 105% ਮਨਫ਼ੀ ਲਾਗੂ ਆਂਸ਼ਿਕ ਕਢਵਾਏ ਪੈਸੇ (ਏਪੀਡਬਲਯੂ) ^, ਜੇ ਕੋਈ ਹੋਵੇ ।

^ਏਪੀਡਬਲਿਊ ਬੀਮੇ ਵਾਲ਼ੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਪਿਛਲੇ 2 ਸਾਲਾਂ ਵਿੱਚ ਕਢਵਾਈ ਆਂਸ਼ਿਕ ਰਕਮ, ਜੇ ਕਢਵਾਈ ਹੋਵੇ, ਦੇ ਬਰਾਬਰ ਰਕਮ ਹੈ ।


ਪਾਲਸੀਧਾਰਕ ਦੀ ਮੌਤ ਤੇ ਜਦੋਂ ਬੀਮੇ ਵਾਲਾ ਵਿਅਕਤੀ ਨਾਬਾਲਗ ਹੋਵੇ :

ਜਦੋਂ ਬੀਮੇ ਵਾਲਾ ਵਿਅਕਤੀ ਨਾਬਾਲਗ ਹੋਵੇ, ਤਾਂ ਪਾਲਸੀਧਾਰਕ ਦੀ ਮੌਤ ਤੇ ਕੋਈ ਤੁਰੰਤ ਲਾਭ ਅਦਾਯੋਗ ਨਹੀਂ ਹੋਵੇਗਾ । ਪਾਲਸੀ ਲਈ ਨਵੇਂ ਪਾਲਸੀਧਾਰਕ ਦੀ ਨਿਯੁਕਤੀ ਦੁਆਰਾ ਪਾਲਸੀ ਜਾਰੀ ਰੱਖੀ ਜਾ ਸਕਦੀ ਹੈ । ਜੇ ਪਾਲਸੀ ਦਾ ਸਮਰਪਣ ਕੀਤਾ ਜਾਂਦਾ ਹੈ, ਤਾਂ ਸਮਰਪਣ ਦੀ ਧਾਰਾ ਅਨੁਸਾਰ ਸਮਰਪਣ ਮੁੱਲ ਅਦਾਯੋਗ ਹੋਵੇਗਾ


ਨਿਪਟਾਰੇ ਦਾ ਵਿਕਲਪ : ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਜਾਂ ਕਾਨੂੰਨੀ ਵਾਰਸ ਕੋਲ ਮੌਤ ਤੋਂ ਬਾਅਦ ਲਾਭ ਲੋੜ ਅਨੁਸਾਰ ਸਾਲਾਨਾ, ਛਿਮਾਹੀ, ਤਿਮਹੀ ਜਾਂ ਮਾਸਿਕ ਅਦਾਇਗੀਆਂ ਦੇ ਰੂਪ ਵਿੱਚ 'ਨਿਪਟਾਰੇ' ਦੇ ਵਿਕਲਪ ਅਧੀਨ ਮੌਤ ਦੀ ਮਿਤੀ ਤੋਂ 2 ਤੋਂ 5 ਸਾਲਾਂ ਵਿੱਚ ਕਿਸ਼ਤਾਂ ਵਿੱਚ ਪ੍ਰਾਪਤ ਕਰਨ ਦਾ ਵਿਕਲਪ ਹੈ।


ਨੋਟ : ਨਿਪਟਾਰੇ ਦੇ ਸਮੇਂ ਦੌਰਾਨ, ਨਿਵੇਸ਼ ਸੂਚੀ ਵਿੱਚ ਨਿਵੇਸ਼ ਕਰਨ ਦਾ ਜੋਖਮ ਲਾਭ-ਪਾਤਰ ਦੁਆਰਾ ਝੱਲਿਆ ਜਾਵੇਗਾ ।

ਐਸਬੀਆਈ ਲਾਈਫ਼ - ਸਮਾਰਟ ਇੰਸ਼ਿਉਰਵੈਲਥ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
null
*ਉਮਰ ਸਬੰਧੀ ਸਾਰੇ ਹਵਾਲੇ ਪਿਛਲੇ ਜਨਮ ਦਿਨ ਅਨੁਸਾਰ ਹਨ ।

@8 ਸਾਲਾਂ ਤੋਂ ਘੱਟ ਦਾਖ਼ਲੇ ਦੀ ਉਮਰ ਦੇ ਬੀਮੇ ਵਾਲ਼ੇ ਨਾਬਾਲਗ ਵਿਅਕਤੀਆਂ ਦੇ ਮਾਮਲੇ ਵਿੱਚ, ਜੋਖਮ ਪਾਲਸੀ ਸ਼ੁਰੂ ਹੋਣ ਦੀ ਮਿਤੀ ਤੋਂ 1 ਪਾਲਸੀ ਸਾਲ ਅਤੇ 11 ਮਹੀਨੇ ਪੂਰੇ ਹੋਣ ਤੇ ਸ਼ੁਰੂ ਹੁੰਦਾ ਹੈ । 8 ਸਾਲਾਂ ਅਤੇ ਵੱਧ ਦਾਖ਼ਲੇ ਦੀ ਉਮਰ ਲਈ, ਜੋਖਮ ਤੁਰੰਤ ਸ਼ੁਰੂ ਹੋ ਜਾਂਦਾ ਹੈ।

$$ਬੀਮੇ ਵਾਲੇ ਨਾਬਾਲਗ ਵਿਅਕਤੀਆਂ ਦੇ ਮਾਮਲੇ ਵਿੱਚ ਪਾਲਸੀ ਦੀ ਮਿਆਦ ਦੀ ਚੋਣ ਸਹੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸੁਨਿਸ਼ਚਿਤ ਹੋ ਜਾਵੇ ਕਿ ਮਿਆਦ ਪੂਰੀ ਹੋਣ ਵੇਲ਼ੇ ਬੀਮੇ ਵਾਲਾ ਵਿਅਕਤੀ ਬਾਲਗ ਹੋ ਜਾਵੇ ।

++ਜਿੱਥੇ ਵਾਰਸ਼ੀਕ੍ਰਿਤ ਜਾਂ ਸਾਲ ਦੇ ਪ੍ਰੀਮੀਅਮ ਦਾ ਮਤਲਬ ਹੈ ਇਕ ਸਾਲ ਵਿੱਚ ਲਾਗੂ ਕਰ ਛੱਡ ਕੇ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ।

NW/2J/ver1/04/22/WEB/PUN

**@4% ਅਤੇ @8%  ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਬਾਜ਼ਾਰ ਦੇ ਜੋਖਮਾਂ ਅਧੀਨ ਹਨ । ਇਸ ਪਾਲਸੀ ਅਧੀਨ ਮੁਹੱਈਆ ਵੱਖ- ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ ।


ਵੱਖ-ਵੱਖ ਖ਼ਰਚੇ, ਜਿਵੇਂ ‘ਪ੍ਰੀਮੀਅਮ ਦੇ ਵਿਤਰਣ ਦੇ ਖ਼ਰਚੇ’, ‘ਫ਼ੰਡ ਦੇ ਪ੍ਰਬੰਧ ਦੇ ਖ਼ਰਚੇ’ ਆਦਿ ਕੱਟੇ ਜਾਂਦੇ ਹਨ । ਖ਼ਰਚਿਆਂ ਦੀ ਪੂਰੀ ਸੂਚੀ ਅਤੇ ਉਹਨਾਂ ਦੀ ਕਾਰਜ-ਵਿਧੀ ਲਈ, ਕਿਰਪਾ ਕਰਕੇ ਵਿੱਕਰੀ ਪਰਚਾ ਵੇਖੋ।

 

ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਰਵਾਇਤੀ ਬੀਮਾ ਪਾਲਸੀਆਂ ਨਾਲੋਂ ਵੱਖਰੀਆਂ ਅਤੇ ਬਾਜ਼ਾਰ ਜੋਖਮ ਤੱਤਾਂ ਅਧੀਨ ਹਨ । ਯੂਨਿਟ ਲਿੰਕਡ ਪਾਲਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਬੀਮਾਧਾਰਕ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ । ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼-ਸਮਾਰਟ ਇੰਸ਼ਿਉਰਵੈਲਥ ਪਲੱਸ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ । ਕਿਰਪਾ ਕਰਕੇ ਸਬੰਧਿਤ ਜੋਖਮ ਅਤੇ ਲਾਗੂ ਖ਼ਰਚੇ ਆਪਣੇ ਬੀਮਾ ਏਜੰਟ ਜਾਂ ਸਾਲਸ ਜਾਂ ਬੀਮਾ ਕੰਪਨੀ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਤੋਂ ਪਤਾ ਕਰੋ । ਇਸ ਇਕਰਾਰਨਾਮੇ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ। ਫ਼ੰਡ ਦੇ ਵਿਕਲਪਾਂ ਦੀ ਪਿਛਲੀ ਕਾਰਗੁਜ਼ਾਰੀ ਭਵਿੱਖ ਦੀ ਕਾਰਗੁਜ਼ਾਰੀ ਦੀ ਸੂਚਕ ਨਹੀਂ ਹੈ । ਇਸ ਪਾਲਸੀ ਦੇ ਅਧੀਨ ਅਦਾਯੋਗ ਸਾਰੇ ਲਾਭ ਕਰ ਕਾਨੂੰਨਾਂ ਅਤੇ ਸਮੇਂ-ਸਮੇਂ ਤੇ ਲਾਗੂ ਦੂਜੇ ਆਰਥਿਕ ਕਾਨੂੰਨਾਂ ਦੇ ਅਧੀਨ ਹਨ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ ।

 

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

 

&ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ  |

 

*ਤੁਸੀਂ ਭਾਰਤ ਵਿੱਚ ਆਮਦਨੀ ਕਰ ਕਾਨੂੰਨਾਂ ਅਨੁਸਾਰ ਕਰ ਲਾਭਾਂ/ਛੋਟਾਂ ਲਈ ਹੱਕਦਾਰ ਹੋ, ਜੋ ਸਮੇਂ-ਸਮੇਂ ਤੇ ਬਦਲੀ ਅਧੀਨ ਹਨ । ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ |