ਸਰਲ ਇੰਸ਼ਿਓਰ ਵੈਲਥ ਪਲੱਸ - ਸਭ ਤੋਂ ਘੱਟ ਪ੍ਰੀਮੀਅਮ ਵਾਲੀ ਯੂ.ਐੱਲ.ਆਈ.ਪੀ. ਪਾਲਸੀ | ਐੱਸ.ਬੀ.ਆਈ. ਲਾਈਫ਼
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ

UIN: 111L124V02

ਉਤਪਾਦ ਕੋਡ : 2H

ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ

ਹਰ ਸੁਪਨੇ ਨੂੰ ਸਾਕਾਰ ਕਰੋ ਇੱਕ ਅਜਿਹੇ ਈਐਮਆਈ#
ਦੇ ਨਾਲ ਜੋ ਤੁਹਾਡੇ ਲਈ ਕਮਾਈ ਕਰੇ।

ਇੱਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਪ੍ਰੋਡਕਟ

‘‘ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ । ਪਾਲਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ ।’’

ਤੁਹਾਡੇ ਲਈ ਤੁਹਾਡੇ ਪਰਿਵਾਰ ਦੀ ਖੁਸ਼ਹਾਲੀ ਅਤੇ ਸੁਰੱਖਿਆ ਹੀ ਸਭ ਤੋਂ ਪਹਿਲਾਂ ਹੈ, ਹੁਣ, ਤੁਸੀਂ ਤਣਾਅ ਮੁਕਤ ਜੀਵਨ ਜੀ ਸਕਦੇ ਹੋ ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ ਦੇ ਨਾਲ, ਇੱਕ ਮਾਰਕੇਟ ਲਿੰਕਡ ਪਲਾਨ ਜੋ ਤੁਹਾਡੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਦੇ ਹੋਏ ਸੰਪਤੀ ਦਾ ਨਿਰਮਾਣ ਕਰੇ।

ਮੁੱਖ ਫ਼ਾਇਦੇ :

  • ਈਜ਼ੀ ਮੰਥਲੀ ਇੰਸ਼ਿਉਰੈਂਸ ਤਾਂ ਕਿ ਤੁਹਾਨੂੰ ਆਪਣੇ ਉਦੇਸ਼ ਹਾਸਲ ਕਰਨ ਵਿੱਚ ਮਦਦ ਮਿਲੇ
  • ਤੁਹਾਡੇ ਜੋਖਮ ਇੱਛਾ ਸ਼ਮਤਾ ਦੇ ਅਨੁਸਾਰ 8 ਵਿਵਿਧ ਫ਼ੰਡਾਂ ਦਾ ਵਿਕਲਪ
  • ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ* ਤਾਂ ਕਿ ਤੁਸੀਂ ਕਰ ਸਕੋ ਆਪਣੇ ਨਿਯਮਿਤ ਭੁਗਤਾਨ

#ਲਾਈਫ਼ ਕਵਰੇਜ ਲਈ ਈਜ਼ੀ ਮੰਥਲੀ ਇੰਸ਼ਿਉਰੈਂਸ।
*11ਵੇਂ ਪਾਲਸੀ ਸਾਲ ਤੋਂ, ਬਸ਼ਰਤੇ ਸਾਰੇ ਬਕਾਇਆ ਪ੍ਰੀਮੀਅਮ ਭਰੇ ਗਏ ਹੋਣ ਅਤੇ ਪਾਲਸੀ ਜਾਰੀ ਹੋਵੇ।

ਖ਼ਾਸ ਖ਼ੂਬੀਆਂ

ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ

ਇਕ ਵਿਅਕਤੀਗਤ, ਯੂਨਿਟ ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਪ੍ਰੋਡਕਟ

Jeet, a 35-year-old, can now enjoy his financial independence and protect his family’s future with this unit linked plan.

Enter your details in the form fields below to see how you too can enjoy your financial freedom with SBI Life - Saral InsureWealth Plus.

Name(Assured):

DOB(Assured):

Gender:

Male Female Third Gender

Staff:

Yes No

Let's finalize the policy duration you are comfortable with...

Policy Term

Plan Type


A little information about the premium options...

Premium Payment Mode

Premium Amount

8,000 250000000

How would you like to split your investment?

Equity Fund (%)

0 100

Equity Optimiser Fund (%)

0 100

Growth Fund (%)

0 100

Balanced Fund (%)

0 100

Corporate Bond Fund (%)

0 100

MidCap Fund (%)

0 100

Bond Optimiser Fund (%)

0 100

Pure Fund (%)

0 100

Reset

Sum Assured


Premium frequency

Premium amount


Premium Payment Term


Policy Term


Maturity Benefit

At assumed rate of returns** @ 4%


or
@ 8%

Give a Missed Call

ਖ਼ੂਬੀਆਂ

  • ਜੀਵਨ ਬੀਮਾ ਸੁਰੱਖਿਆ ਲਈ ਈਜ਼ੀ ਮੰਥਲੀ ਇੰਸ਼ੋਰੈਂਸ
  • ਤੁਹਾਡੀ ਜੋਖਮ ਸਹਿਣ ਦੀ ਸਮਰੱਥਾ ਅਨੁਸਾਰ 8 ਫ਼ੰਡ ਵਿਕਲਪਾਂ ਦੀ ਚੋਣ
  • 11ਵੇਂ ਪਾਲਸੀ ਸਾਲ ਤੋਂ ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਨਾਲ਼ ਨਿਯਮਿਤ ਅਦਾਇਗੀਆਂ ਸੌਖੀਆਂ ਕਰਨ ਲਈ ਪਾਲਸੀ ਜਾਰੀ ਹੋਵੇ
  • 6ਵੇਂ ਪਾਲਸੀ ਸਾਲ ਦੇ ਅੰਤ ਤੋਂ, ਲੌਇਲਟੀ ਵਾਧਿਆਂ ਰਾਹੀਂ ਜਾਰੀ ਪਾਲਸੀਆਂ ਲਈ ਫ਼ੰਡ ਮੁੱਲ ਬੂਸਟਰਜ਼
  • 6ਵੇਂ ਪਾਲਸੀ ਸਾਲ ਤੋਂ,ਆਂਸ਼ਿਕ ਪੈਸੇ ਕਢਵਾਉਣ ਦਾ ਵਿਕਲਪ
  • ਆਮਦਨੀ ਕਰ ਕਾਨੂੰਨਾਂ ਅਨੁਸਾਰ ਕਰ ਲਾਭ*

ਫ਼ਾਇਦੇ:

 

ਸੁਰੱਖਿਆ

  • ਆਰਥਿਕ ਸੁਰੱਖਿਆ ਜੋ ਕਿਸੇ ਬੁਰੀ ਘਟਨਾ ਦੇ ਮਾਮਲੇ ਵਿੱਚ ਤੁਹਾਡੇ ਪਰਿਵਾਰ ਦੀ ਸੁਰੱਖਿਆ ਸੁਨਿਸ਼ਚਿਤ ਕਰਦੀ ਹੈ।

ਸਰਲਤਾ

  • ਸਿਸਟੇਮੈਟਿਕ ਵਾਧੇ ਲਈ ਮਾਸਿਕ ਪ੍ਰੀਮੀਅਮ।

ਸਹੂਲਤ

  • ਆਪਣੀ ਜੋਖਮ ਸਹਿਣ ਦੀ ਸਮਰੱਥਾ ਅਤੇ ਸੰਪਤੀ ਨਿਰਮਾਣ ਦੀ ਰਣਨੀਤੀ ਅਨੁਸਾਰ ਕਈ ਫ਼ੰਡਾਂ ਦੇ ਵਿਕਲਪ।

ਭਰੋਸਾ

  • ਜਾਰੀ ਪਾਲਸੀਆਂ ਲਈ 6ਵੇਂ ਪਾਲਸੀ ਸਾਲ ਤੋਂ ਲੌਇਲਟੀ ਫ਼ਾਇਦੇ

ਨਕਦੀਕਰਣ

  • ਆਂਸ਼ਿਕ ਪੈਸੇ ਕਢਵਾਉਣ ਦਾ ਵਿਕਲਪ ਅਤੇ
  • ਤੁਹਾਡੇ ਨਿਯਮਿਤ ਖ਼ਰਚੇ ਪੂਰੇ ਕਰਨ ਲਈ ਸਿਸਟੇਮੈਟਿਕ ਮੰਥਲੀ ਵਿਦਡ੍ਰਾਅਲ ਬਸ਼ਰਤੇ ਪਾਲਸੀ ਜਾਰੀ ਹੋਵੇ।

ਪਰਿਪੱਕਤਾ ਲਾਭ (ਕੇਵਲ ਜਾਰੀ ਪਾਲਸੀਆਂ ਲਈ ਲਾਗੂ):

  • ਮਿਆਦ ਪੂਰੀ ਹੋਣ ਦੀ ਮਿਤੀ ਵੇਲ਼ੇ ਮੌਜੂਦਾ ਐਨਏਵੀ ਤੇ ਫ਼ੰਡ ਮੁੱਲ ਇੱਕਮੁਸ਼ਤ ਰਕਮ ਦੇ ਰੂਪ ਵਿੱਚ ਅਦਾਯੋਗ ਹੋਵੇਗਾ।।


ਮੌਤ ਤੋਂ ਬਾਅਦ ਲਾਭ (ਕੇਵਲ ਜਾਰੀ ਪਾਲਸੀਆਂ ਲਈ ਲਾਗੂ):

  • 8 ਸਾਲਾਂ ਤੋਂ ਘੱਟ ਦਾਖ਼ਲੇ ਦੀ ਉਮਰ ਵਾਲ਼ੇ ਬੀਮੇ ਵਾਲ਼ੇ ਵਿਅਕਤੀ ਲਈ :
    ਪਾਲਸੀ ਅਧੀਨ ਜੋਖਮ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ ਬੀਮੇ ਵਾਲੇ ਨਾਬਾਲਗ ਵਿਅਕਤੀਆਂ ਦੀ ਮੌਤ ਹੋਣ ਤੇ ਕੰਪਨੀ ਦਾਅਵੇ ਦੀ ਸੂਚਨਾ ਕੰਪਨੀ ਨੂੰ ਦੇਣ ਦੀ ਮਿਤੀ ਤੇ ਫ਼ੰਡ ਦਾ ਮੁੱਲ ਦੇਵੇਗੀ।

    ਜੋਖਮ ਸ਼ੁਰੂ ਹੋਣ ਦੀ ਮਿਤੀ ਤੇ ਜਾਂ ਬਾਅਦ ਵਿੱਚ ਨਾਬਾਲਗ ਦੀ ਮੌਤ ਹੋਣ ਤੇ, ਦਾਖ਼ਲੇ ਵੇਲੇ ਉਮਰ 8 ਸਾਲ ਅਤੇ ਵੱਧ ਹੋਣ ਤੇ ਕੰਪਨੀ ਹੇਠਾਂ ਲਿਖੇ ਅਨੁਸਾਰ ਮੌਤ ਤੋਂ ਬਾਅਦ ਲਾਭ ਦੇਵੇਗੀ।
  • 8 ਸਾਲਾਂ ਅਤੇ ਵੱਧ ਦਾਖ਼ਲੇ ਦੀ ਉਮਰ ਵਾਲੇ ਬੀਮੇ ਵਾਲੇ ਵਿਅਕਤੀ ਲਈ  :
    ਦਾਖ਼ਲੇ ਵੇਲੇ 8 ਸਾਲ ਅਤੇ ਵੱਧ ਉਮਰ ਵਾਲੇ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਤੇ ਕੰਪਨੀ ਹੇਠਾਂ ਲਿਖੇ ਮੌਤ ਤੋਂ ਬਾਅਦ ਲਾਭ ਦੇਵੇਗੀ।

    ਇਹਨਾਂ ਵਿੱਚੋਂ ਵੱਡੀ ਰਕਮ।
    • ਮੌਤ ਦੀ ਸੂਚਨਾ ਕੰਪਨੀ ਨੂੰ ਦੇਣ ਦੀ ਮਿਤੀ ਤੇ ਫ਼ੰਡ ਦਾ ਮੁੱਲ, ਜਾਂ
    • ਬੀਮੇ ਦੀ ਰਕਮ ਮਨਫ਼ੀ ਲਾਗੂ ਆਂਸ਼ਿਕ ਕਢਵਾਏ ਪੈਸੇ (ਏਪੀਡਬਲਯੂ) ^, ਜੇ ਕੋਈ ਹੋਵੇ, ਜਾਂ
    • ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦਾ 105% ਮਨਫ਼ੀ ਲਾਗੂ ਆਂਸ਼ਿਕ ਕਢਵਾਏ ਪੈਸੇ (ਏਪੀਡਬਲਯੂ) ^, ਜੇ ਕੋਈ ਹੋਵੇ ।

^ਏਪੀਡਬਲਿਊ ਬੀਮੇ ਵਾਲ਼ੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਪਿਛਲੇ 2 ਸਾਲਾਂ ਵਿੱਚ ਕਢਵਾਈ ਆਂਸ਼ਿਕ ਰਕਮ, ਜੇ ਕਢਵਾਈ ਹੋਵੇ, ਦੇ ਬਰਾਬਰ ਰਕਮ ਹੈ ।
 
ਨਿਪਟਾਰੇ ਦਾ ਵਿਕਲਪ : ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਜਾਂ ਕਾਨੂੰਨੀ ਵਾਰਸ ਕੋਲ ਮੌਤ ਤੋਂ ਬਾਅਦ ਲਾਭ ਲੋੜ ਅਨੁਸਾਰ ਸਾਲਾਨਾ, ਛਿਮਾਹੀ, ਤਿਮਹੀ ਜਾਂ ਮਾਸਿਕ ਅਦਾਇਗੀਆਂ ਦੇ ਰੂਪ ਵਿੱਚ 'ਨਿਪਟਾਰੇ' ਦੇ ਵਿਕਲਪ ਅਧੀਨ ਮੌਤ ਦੀ ਮਿਤੀ ਤੋਂ 2 ਤੋਂ 5 ਸਾਲਾਂ ਵਿੱਚ ਕਿਸ਼ਤਾਂ ਵਿੱਚ ਪ੍ਰਾਪਤ ਕਰਨ ਦਾ ਵਿਕਲਪ ਹੈ।
 
ਨੋਟ : ਨਿਪਟਾਰੇ ਦੇ ਸਮੇਂ ਦੌਰਾਨ, ਨਿਵੇਸ਼ ਸੂਚੀ ਵਿੱਚ ਨਿਵੇਸ਼ ਕਰਨ ਦਾ ਜੋਖਮ ਲਾਭ-ਪਾਤਰ ਦੁਆਰਾ ਝੱਲਿਆ ਜਾਵੇਗਾ ।
ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ.
null
$ਉਮਰ ਸਬੰਧੀ ਸਾਰੇ ਹਵਾਲੇ ਪਿਛਲੇ ਜਨਮ ਦਿਨ ਅਨੁਸਾਰ ਹਨ ।
@8 ਸਾਲਾਂ ਤੋਂ ਘੱਟ ਦਾਖ਼ਲੇ ਦੀ ਉਮਰ ਦੇ ਬੀਮੇ ਵਾਲ਼ੇ ਨਾਬਾਲਗ ਵਿਅਕਤੀਆਂ ਦੇ ਮਾਮਲੇ ਵਿੱਚ, ਜੋਖਮ ਪਾਲਸੀ ਸ਼ੁਰੂ ਹੋਣ ਦੀ ਮਿਤੀ ਤੋਂ 1 ਪਾਲਸੀ ਸਾਲ ਅਤੇ 11 ਮਹੀਨੇ ਪੂਰੇ ਹੋਣ ਤੇ ਸ਼ੁਰੂ ਹੁੰਦਾ ਹੈ । 8 ਸਾਲਾਂ ਅਤੇ ਵੱਧ ਦਾਖ਼ਲੇ ਦੀ ਉਮਰ ਲਈ, ਜੋਖਮ ਤੁਰੰਤ ਸ਼ੁਰੂ ਹੋ ਜਾਂਦਾ ਹੈ।
$$ਬੀਮੇ ਵਾਲੇ ਨਾਬਾਲਗ ਵਿਅਕਤੀਆਂ ਦੇ ਮਾਮਲੇ ਵਿੱਚ ਪਾਲਸੀ ਦੀ ਮਿਆਦ ਦੀ ਚੋਣ ਸਹੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸੁਨਿਸ਼ਚਿਤ ਹੋ ਜਾਵੇ ਕਿ ਮਿਆਦ ਪੂਰੀ ਹੋਣ ਵੇਲ਼ੇ ਬੀਮੇ ਵਾਲਾ ਵਿਅਕਤੀ ਬਾਲਗ ਹੋ ਜਾਵੇ ।
++ ਜਿੱਥੇ ਵਾਰਸ਼ੀਕ੍ਰਿਤ ਜਾਂ ਸਾਲ ਦੇ ਪ੍ਰੀਮੀਅਮ ਦਾ ਮਤਲਬ ਹੈ ਇਕ ਸਾਲ ਵਿੱਚ ਲਾਗੂ ਕਰ ਛੱਡ ਕੇ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ।

NW/2H/ver1/04/22/WEB/PUN

**@4% ਅਤੇ @8%  ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਬਾਜ਼ਾਰ ਦੇ ਜੋਖਮਾਂ ਅਧੀਨ ਹਨ । ਇਸ ਪਾਲਸੀ ਅਧੀਨ ਮੁਹੱਈਆ ਵੱਖ- ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ.


ਵੱਖ-ਵੱਖ ਖ਼ਰਚੇ, ਜਿਵੇਂ ‘ਪ੍ਰੀਮੀਅਮ ਦੇ ਵਿਤਰਣ ਦੇ ਖ਼ਰਚੇ’, ‘ਫ਼ੰਡ ਦੇ ਪ੍ਰਬੰਧ ਦੇ ਖ਼ਰਚੇ’ ਆਦਿ ਕੱਟੇ ਜਾਂਦੇ ਹਨ । ਖ਼ਰਚਿਆਂ ਦੀ ਪੂਰੀ ਸੂਚੀ ਅਤੇ ਉਹਨਾਂ ਦੀ ਕਾਰਜ-ਵਿਧੀ ਲਈ, ਕਿਰਪਾ ਕਰਕੇ ਵਿੱਕਰੀ ਪਰਚਾ ਵੇਖੋ।

ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਰਵਾਇਤੀ ਬੀਮਾ ਪਾਲਸੀਆਂ ਨਾਲੋਂ ਵੱਖਰੀਆਂ ਅਤੇ ਬਾਜ਼ਾਰ ਜੋਖਮ ਤੱਤਾਂ ਅਧੀਨ ਹਨ । ਯੂਨਿਟ ਲਿੰਕਡ ਪਾਲਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਬੀਮਾਧਾਰਕ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ । ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼ - ਸਰਲ ਇੰਸ਼ਿਉਰਵੈਲਥ ਪਲੱਸ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ । ਕਿਰਪਾ ਕਰਕੇ ਸਬੰਧਿਤ ਜੋਖਮ ਅਤੇ ਲਾਗੂ ਖ਼ਰਚੇ ਆਪਣੇ ਬੀਮਾ ਏਜੰਟ ਜਾਂ ਸਾਲਸ ਜਾਂ ਬੀਮਾ ਕੰਪਨੀ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਤੋਂ ਪਤਾ ਕਰੋ । ਇਸ ਇਕਰਾਰਨਾਮੇ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ। ਫ਼ੰਡ ਦੇ ਵਿਕਲਪਾਂ ਦੀ ਪਿਛਲੀ ਕਾਰਗੁਜ਼ਾਰੀ ਭਵਿੱਖ ਦੀ ਕਾਰਗੁਜ਼ਾਰੀ ਦੀ ਸੂਚਕ ਨਹੀਂ ਹੈ । ਇਸ ਪਾਲਸੀ ਦੇ ਅਧੀਨ ਅਦਾਯੋਗ ਸਾਰੇ ਲਾਭ ਕਰ ਕਾਨੂੰਨਾਂ ਅਤੇ ਸਮੇਂ-ਸਮੇਂ ਤੇ ਲਾਗੂ ਦੂਜੇ ਆਰਥਿਕ ਕਾਨੂੰਨਾਂ ਦੇ ਅਧੀਨ ਹਨ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ ।

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ |

&ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ |
ਤੁਸੀਂ ਭਾਰਤ ਵਿੱਚ ਆਮਦਨੀ ਕਰ ਕਾਨੂੰਨਾਂ ਅਨੁਸਾਰ ਕਰ ਲਾਭਾਂ/ਛੋਟਾਂ ਲਈ ਹੱਕਦਾਰ ਹੋ, ਜੋ ਸਮੇਂ-ਸਮੇਂ ਤੇ ਬਦਲੀ ਅਧੀਨ ਹਨ । ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ |