UIN: 111N132V02
ਉਤਪਾਦ ਕੋਡ : 2N
SBI Life eShield Next Term Plan
Name:
DOB:
Gender:
Male Female Third GenderDiscount:
Staff Non StaffSmoker:
Yes NoSum Assured
Premium frequency
Premium amount
(excluding taxes)
Premium Payment Term
Policy Term
#ਐਸਬੀਆਈ ਲਾਈਫ਼ - ਐਕਸੀਡੈਂਟ ਬੈਨਿਫ਼ਿਟ ਰਾਈਡਰ (UIN: 111B041V01), ਵਿਕਲਪ ਉ : ਐਕਸੀਡੈਂਟਲ ਡੈੱਥ ਬੈਨਿਫ਼ਿਟ (ADB) ਅਤੇ ਵਿਕਲਪ ਅ : ਐਕਸੀਡੈਂਟਲ ਪਾਰਸ਼ਿਆਲ ਪਰਮਾਨੇਂਟ ਡਿਸੇਬਿਲਿਟੀ ਬੈਨਿਫ਼ਿਟ (APPD)
ਪਲਾਨ ਦੇ ਚੁਣੇ ਹੋਏ ਵਿਕਲਪ ਦੇ ਅਨੁਸਾਰ ਨਾਮਜ਼ਦ ਵਿਅਕਤੀ/ਲਾਭ-ਪਾਤਰ ਨੂੰ ਹੇਠਾਂ ਲਿਖਿਆ ਮੌਤ ਤੋਂ ਬਾਅਦ ਲਾਭ ਮਿਲੇਗਾ, ਬਸ਼ਰਤੇ ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮਿਤੀ ਵੇਲੇ ਪਾਲਿਸੀ ਚਾਲੂ ਹੋਵੇ ।
ਪਾਲਸੀ ਦੀ ਮਿਆਦ ਦੌਰਾਨ ਬੀਮੇ ਵਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ, ਅਸੀਂ "ਮੌਤ ਵੇਲੇ ਬੀਮੇ ਦੀ ਰਕਮ'' ਦੇਵਾਂਗੇ, ਜੋ :
ਪਲਾਨ ਦਾ ਲਿਆ ਗਿਆ ਵਿਕਲਪ | ਮੌਤ ਤੇ ਬੀਮੇ ਦੀ ਸੰਪੂਰਣ ਰਕਮ |
ਲੇਵਲ ਕਵਰ | ਬੀਮੇ ਦੀ ਮੂਲ ਰਕਮ |
ਇੰਕ੍ਰੀਜ਼ਿੰਗ ਕਵਰ | ਮੌਤ ਦੀ ਮਿਤੀ ਤੇ ਬੀਮੇ ਦੀ ਮੂਲ ਰਕਮ ਦੇ ਨਾਲ਼ ਮੌਤ ਦੀ ਮਿਤੀ ਤਕ ਮੁਨਾਸਬ ਲਾਭ ਵਧਦਾ ਹੈ |
ਲੇਵਲ ਕਵਰ, ਫਿਊਚਰ ਪਰੂਫ਼ਿੰਗ ਬੈਨੀਫ਼ਿਟ ਦੇ ਨਾਲ਼ | ਬੀਮੇ ਦੀ ਮੂਲ ਰਕਮ ਜਮ੍ਹਾ ਮੌਤ ਦੀ ਮਿਤੀ ਤਕ ਲਾਈਫ਼ ਸਟੇਜ ਵਿਕਲਪ ਦੀ ਵਰਤੋਂ ਕਾਰਨ ਕੋਈ ਵਾਧੂ ਬੀਮੇ ਦੀ ਰਕਮ |
2N/ver1/09/24/WEB/PUN
ਜੋਖਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਸਮਾਪਤੀ ਤੋਂ ਪਹਿਲਾਂ ਵਿਕਰੀ ਪਰਚੇ ਨੂੰ ਧਿਆਨ ਨਾਲ ਪੜ੍ਹੋ।
ਰਾਈਡਰਸ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।
*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ। ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।