UIN: 111N128V02
ਪਲਾਨ ਦਾ ਕੋਡ : 2Q
ਐਸਬੀਆਈ ਲਾਈਫ਼ - ਸਰਲ ਜੀਵਨ ਬੀਮਾ - Protection Plan
*ਕਰ ਲਾਭ, ਇਨਕਮ ਟੈਕਸ ਕਾਨੂੰਨਾਂ ਦੀਆਂ ਧਾਰਾਵਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰ ਲਓ ।
ਫ਼ਾਇਦੇ
ਸਰਲਤਾ+ਮੌਤ ਤੇ ਨਿਸ਼ਚਿਤ ਰੂਪ ਵਿੱਚ ਦਿੱਤੀ ਜਾਣ ਵਾਲੀ ਸੰਪੂਰਣ ਰਕਮ ਮੂਲ ਬੀਮੇ ਦੀ ਰਕਮ ਦੇ ਬਰਾਬਰ ਰਕਮ ਹੋਵੇਗੀ ।.
ਉਪਰ ਦਿੱਤੇ ਗਏ ਪ੍ਰੀਮੀਅਮਾਂ ਵਿੱਚ ਅੰਡਰਰਾਈਟਿੰਗ ਨਿਪਟਾਰੇ ਕਾਰਨ, ਜੇ ਕੋਈ ਹੋਵੇ, ਪਾਲਸੀ ਅਧੀਨ ਲਈ ਜਾਣ ਵਾਲੀ ਕੋਈ ਵੀ ਵਾਧੂ ਰਕਮ ਸ਼ਾਮਲ ਨਹੀਂ ਹੋਵੇਗੀ ।
ਇਹ ਪਲਾਨ ਕੋਈ ਵੀ ਉੱਤਰਜੀਵੀ ਲਾਭ ਨਹੀਂ ਦਿੰਦੀ ।
ਇਹ ਪਲਾਨ ਕੋਈ ਵੀ ਪਰਿਪੱਕਤਾ ਲਾਭ ਨਹੀਂ ਦਿੰਦੀ ।
ਇਸ ਪਾਲਸੀ ਅਧੀਨ ਕੋਈ ਰਾਈਡਰ ਲਾਭ ਨਹੀਂ ਮਿਲਦਾ ।
ਐਸਬੀਆਈ ਲਾਈਫ਼ - ਸਰਲ ਜੀਵਨ ਬੀਮਾ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
2Q/ver2/09/22/WEB/PUN