UIN: 111N130V03
ਉਤਪਾਦ ਕੋਡ : 2R
ਐਸਬੀਆਈ ਲਾਈਫ਼ - ਸਰਲ ਪੈਨਸ਼ਨ
Name:
DOB:
Gender:
Male Female Third GenderDiscount:
Staff Non-StaffAnnuity Payout Amount
Annuity frequency
Annuity Option
Purchase Price
ਐਨਿਉਇਟੀ ਅਦਾਇਗੀ ਐਨਿਉਇਟੈਂਟ ਦੀ ਪੂਰੀ ਉਮਰ ਦੌਰਾਨ ਇਕ ਗਾਰੰਟੀਸ਼ੁਦਾ ਦਰ ਤੇ ਜਾਰੀ ਰਹੇਗੀ । ਐਨਿਉਇਟੀ ਦੇ ਲਾਭ ਐਨਿਉਇਟੀ ਦੇ ਵਿਕਲਪ ਅਤੇ ਐਨਿਉਟੈਂਟ ਦੁਆਰਾ ਐਨਿਉਇਟੀ ਦੀ ਅਦਾਇਗੀ ਦਾ ਢੰਗ ਚੁਨਣ ਉੱਤੇ ਨਿਰਭਰ ਕਰਦੇ ਹਨ ਅਤੇ ਐਨਿਉਟੈਂਟ ਨੂੰ ਐਨਿਉਇਟੀ ਖ਼ਰੀਦਣ ਵੇਲੇ ਮੌਜੂਦ ਦਰਾਂ ਦਿੱਤੀਆਂ ਜਾਣਗੀਆਂ। ਐਨਿਉਇਟੈਂਟ ਦੇ ਰੂਪ ਵਿੱਚ, ਤੁਸੀਂ ਲਾਈਫ਼ ਐਨਿਉਇਟੀ ਦੇ ਹੇਠਾਂ ਦਿੱਤੇ ਵਿਕਲਪ ਚੁਣ ਸਕਦੇ ਹੋ :
1. ਲਾਈਫ਼ ਐਨਿਉਇਟੀ ਖ਼ਰੀਦ ਮੁੱਲ# ਦੀ 100% ਵਾਪਸੀ# (ਆਰਓਪੀ) ਦੇ ਨਾਲ : : ਐਨਿਉਇਟੀ ਐਨਿਉਇਟੈਂਟ ਦੀ ਪੂਰੀ ਉਮਰ ਦੌਰਾਨ ਇਕ ਸਥਿਰ ਦਰ ਤੇ ਕਿਸ਼ਤਾਂ ਵਿੱਚ ਅਦਾਯੋਗ ਹੈ।
2. ਅੰਤਮ ਉੱਤਰਜੀਵੀ ਦੀ ਮੌਤ ਤੇ ਜੋਆਂਇਟ ਲਾਈਫ਼ ਅੰਤਮ ਉੱਤਰਜੀਵੀ ਐਨਿਉਇਟੀ, ਖ਼ਰੀਦ ਮੁੱਲ# ਦੀ 100%ਵਾਪਸੀ# (ਆਰਓਪੀ) ਦੇ ਨਾਲ :
ਨੋਟ : ਪ੍ਰੀਮੀਅਮ ਦੀ ਰਕਮ ਪਾਲਸੀ ਦੇ ਅਧੀਨ ਲਾਭਾਂ ਨੂੰ ਸੁਰੱਖਿਅਤ ਕਰਨ ਲਈ ਐਨਿਉਇਟੀ ਦਾ ਇਕਰਾਰਨਾਮਾ ਜਾਰੀ ਕਰਨ/ਦੁਬਾਰਾ ਜਾਰੀ ਕਰਨ ਵੇਲ਼ੇ ਭਰੇ ਗਏ ਲਾਗੂ ਕਰਾਂ ਨੂੰ ਛੱਡ ਕੇ ਬਾਕੀ ਰਕਮ ਹੈ।
#ਖ਼ਰੀਦ ਮੁੱਲ ਦਾ ਮਤਲਬ ਹੋਵੇਗਾ ਪਾਲਸੀ ਦੇ ਅਧੀਨ ਪ੍ਰੀਮੀਅਮ (ਲਾਗੂ ਕਰ, ਦੂਜੇ ਕਾਨੂੰਨੀ ਖਰਚੇ, ਜੇ ਹੋਣ, ਛੱਡ ਕੇ) । ਖ਼ਰੀਦ ਮੁੱਲ ਅਤੇ ਪ੍ਰੀਮੀਅਮ ਸ਼ਬਦ ਅਦਲ-ਬਦਲ ਕੇ ਵਰਤੇ ਗਏ ਹਨ ।
ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ । ਵੇਰਵੇ ਲਈ ਕਿਰਪਾ ਕਰਕੇ ਆਪਣੇ ਟੈਕਸ ਐਡਵਾਈਜ਼ਰ ਤੋਂ ਸਲਾਹ ਲਓ ।
ਐਸਬੀਆਈ ਲਾਈਫ਼ - ਸਰਲ ਪੈਨਸ਼ਨ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
2R/ver1/12/23/WEB/PUN
ਜੋਖਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਸਮਾਪਤੀ ਤੋਂ ਪਹਿਲਾਂ ਵਿਕਰੀ ਪਰਚੇ ਨੂੰ ਧਿਆਨ ਨਾਲ ਪੜ੍ਹੋ।
ਐਨਿਉਇਟੀ ਦੇ ਲਾਭ ਐਨਿਉਇਟੀ ਦੇ ਵਿਕਲਪ ਅਤੇ ਐਨਿਉਟੈਂਟ ਦੁਆਰਾ ਐਨਿਉਇਟੀ ਦੀ ਅਦਾਇਗੀ ਦਾ ਢੰਗ ਚੁਨਣ ਉੱਤੇ ਨਿਰਭਰ ਕਰਦੇ ਹਨ ਅਤੇ ਐਨਿਉਟੈਂਟ ਨੂੰ ਐਨਿਉਇਟੀ ਖ਼ਰੀਦਣ ਵੇਲੇ ਮੌਜੂਦ ਦਰਾਂ ਦਿੱਤੀਆਂ ਜਾਣਗੀਆਂ।
*ਕਰ ਲਾਭ :
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ । ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ । ਵੇਰਵੇ ਲਈ ਕਿਰਪਾ ਕਰਕੇ ਆਪਣੇ ਟੈਕਸ ਐਡਵਾਈਜ਼ਰ ਤੋਂ ਸਲਾਹ ਲਓ।