ਗਰੁੱਪ ਮਾਈਕਰੋ ਇੰਸ਼ੋਰੈਂਸ ਪਲਾਨ | ਪਰਿਵਾਰਾਂ ਲਈ ਲਾਈਫ ਇੰਸ਼ੋਰੈਂਸ ਕਵਰ - ਐਸਬੀਆਈ ਲਾਈਫ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਗਰੁੱਪ ਪਲਾਨ

ਐਸਬੀਆਈ ਲਾਈਫ਼ – ਗ੍ਰਾਮੀਣ ਸੁਪਰ ਸੁਰਕਸ਼ਾ

111N039V04

ਐਸਬੀਆਈ ਲਾਈਫ਼ – ਗ੍ਰਾਮੀਣ ਸੁਪਰ ਸੁਰੱਕਸ਼ਾ ਨਾਲ, ਤੁਸੀਂ ਹੁਣ ਇੱਕ ਕਿਫਾਇਤੀ ਪ੍ਰੀਮੀਅਮ 'ਤੇ ਆਪਣੇ ਗਰੁੱਪ ਮੈਂਬਰਾਂ ਨੂੰ ਲਾਈਫ਼ ਇੰਸ਼ੋਰੈਂਸ ਦੀ ਸੁਰੱਖਿਆ ਮੁਹੱਈਆ ਕਰਵਾ ਸਕਦੇ ਹੋ।

ਮੁੱਖ ਲਾਭ

    • ਕਿਫਾਇਤੀ ਪ੍ਰੀਮੀਅਮ
    • ਸੁਰੱਖਿਆ ਰਕਮ ਅਤੇ ਪ੍ਰੀਮੀਅਮ ਭੁਗਤਾਨ ਵਾਰਵਾਰਤਾ ਦੀ ਚੋਣ
  • ਮਾਇਕ੍ਰੋ ਇੰਸ਼ੋਰੈਂਸ ਪਲਾਨ|
  • ਗਰੁੱਪ ਮਾਇਕ੍ਰੋ ਇੰਸ਼ੋਰੈਂਸ ਪਲਾਨ|
  • ਐਸਬੀਆਈ ਲਾਈਫ਼ – ਗ੍ਰਾਮੀਣ ਸੁਪਰ ਸੁਰਕਸ਼ਾ|
  • ਗਰੁੱਪ ਟਰਮ ਇੰਸ਼ੋਰੈਂਸ

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ

111N138V01

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ ਦੇ ਨਾਲ ਤੁਸੀਂ ਹੁਣ ਇੱਕ ਕਿਫਾਇਤੀ ਪ੍ਰੀਮੀਅਮ 'ਤੇ ਆਪਣੇ ਗਰੁੱਪ ਮੈਂਬਰਾਂ ਨੂੰ ਲਾਈਫ਼ ਇੰਸ਼ੋਰੈਂਸ ਦੀ ਸੁਰੱਖਿਆ ਮੁਹੱਈਆ ਕਰਵਾ ਸਕਦੇ ਹੋ।

ਮੁੱਖ ਲਾਭ

    • ਪ੍ਰੀਮੀਅਮ ਭਰਨ ਦਾ ਸਹੂਲਤ ਭਰਿਆ ਵਕਫ਼ਾ
    • ਨਾਮਾਂਕਣ ਕਰਨਾ ਅਤੇ ਪ੍ਰਦਾਨ ਕਰਨਾ ਸੌਖਾ
    • ਮੈਂਬਰ ਦੇ ਜੀਵਨ-ਸਾਥੀ ਨੂੰ ਕਵਰ ਕਰਨ ਦਾ ਵਿਕਲਪ
    • ਰਿਣਦਾਤਾ-ਕਰਜ਼ਦਾਰ ਯੋਜਨਾਵਾਂ, ਮਾਲਕ ਮੁਲਾਜ਼ਮ ਯੋਜਨਾਵਾਂ ਅਤੇ ਦੂਜੀਆਂ ਲਾਗੂ ਗੈਰ-ਮਾਲਕ ਮੁਲਾਜ਼ਮ ਯੋਜਨਾਵਾਂ ਦੁਆਰਾ ਲਾਭ ਲਿਆ ਜਾ ਸਕਦਾ ਹੈ।
  • ਮਾਈਕ੍ਰੋ ਇੰਸ਼ੋਰੈਂਸ ਪਲਾਨ|
  • ਗਰੁੱਪ ਮਾਈਕ੍ਰੋ ਇੰਸ਼ੋਰੈਂਸ ਪਲਾਨ|
  • ਗਰੁੱਪ ਟਰਮ ਐਸ਼ਿਉਰੈਂਸ|
  • ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ

ਐਸਬੀਆਈ ਲਾਈਫ਼-ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ

111N137V01

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ - ਐਸਪੀ ਦੇ ਨਾਲ ਤੁਸੀਂ ਆਪਣੇ ਮੈਂਬਰਾਂ ਨੂੰ ਦੁਬਾਰਾ ਭਰੋਸਾ ਦੇ ਸਕਦੇ ਹੋ ਕਿ ਕਿਸੇ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਮਿਲੇਗੀ।

ਮੁੱਖ ਲਾਭ

    • ਇਹ ਉਤਪਾਦ 10 ਸਾਲਾਂ ਦੀ ਪਾਲਸੀ ਦੀ ਮਿਆਦ ਦੇ ਨਾਲ ਸਿੰਗਲ ਪ੍ਰੀਮੀਅਮ ਭੁਗਤਾਨ ਮਿਆਦ ਦੀ ਪੇਸ਼ਕਸ਼ ਕਰਦਾ ਹੈ।
    • ਨਾਮਾਂਕਣ ਕਰਨਾ ਅਤੇ ਪ੍ਰਦਾਨ ਕਰਨਾ ਸੌਖਾ।
    • ਲੇਵਲ ਕਵਰ ਅਤੇ ਰਿਡਿਊਜ਼ਿੰਗ ਕਵਰ ਪਲਾਨ ਵਿਕਲਪਾਂ, ਦੋਹਾਂ ਅਧੀਨ ਜੌਇੰਟ ਲਾਈਫ਼ ਕਵਰੇਜ ਮਿਲਦੀ ਹੈ।
    • ਰਿਣਦਾਤਾ-ਕਰਜ਼ਦਾਰ ਯੋਜਨਾਵਾਂ, ਮਾਲਕ ਮੁਲਾਜ਼ਮ ਯੋਜਨਾਵਾਂ ਅਤੇ ਦੂਜੀਆਂ ਲਾਗੂ ਗੈਰ-ਮਾਲਕ ਮੁਲਾਜ਼ਮ ਯੋਜਨਾਵਾਂ ਦੁਆਰਾ ਲਾਭ ਲਿਆ ਜਾ ਸਕਦਾ ਹੈ।
  • ਮਾਈਕ੍ਰੋ ਇੰਸ਼ੋਰੈਂਸ ਪਲਾਨ|
  • ਗਰੁੱਪ ਮਾਈਕ੍ਰੋ ਇੰਸ਼ੋਰੈਂਸ ਪਲਾਨ|
  • ਗਰੁੱਪ ਟਰਮ ਅਸ਼ਿਉਰੈਂਸ|
  • ਐਸਬੀਆਈ ਲਾਈਫ਼-ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
ਰਾਈਡਰ, ਨਿਯਮ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।

#ਪ੍ਰੀਮੀਅਮ ਰੇਂਜ ਪ੍ਰੀਮੀਅਮ ਭੁਗਤਾਨ ਦੀ ਬਾਰੰਬਾਰਤਾ ਅਤੇ/ਜਾਂ ਚੁਣੀ ਗਈ ਪ੍ਰੀਮੀਅਮ ਕਿਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਪ੍ਰੀਮੀਅਮ ਸਾਡੀ ਹਾਮੀਦਾਰੀ ਦੇ ਅਧੀਨ ਹਨ।