ਲੋਨ ਬੀਮਾ ਪਾਲਿਸੀ | ਭਾਰਤ ਵਿਚ ਨਿੱਜੀ ਲੋਨ ਪ੍ਰੋਟੈਕਸ਼ਨ ਪਲਾਨ - ਐਸਬੀਆਈ ਲਾਈਫ
SBI Logo

ਸਾਡੇ ਨਾਲ ਜੁੜੋ

Tool Free 1800 22 9090

ਗਰੁੱਪ ਪਲਾਨ

ਐਸਬੀਆਈ ਲਾਈਫ਼ - ਰਿਣ ਰਕਸ਼ਾ

111N078V03

ਆਰਾਮ ਕਰਨ ਲਈ ਆਪਣੀਆਂ ਚਿੰਤਾਵਾਂ ਐਸਬੀਆਈ ਲਾਈਫ਼ – ਰਿਣ ਰਕਸ਼ਾ ਕੋਲ ਰੱਖੋ। ਇਹ ਪਲਾਨ ਤੁਹਾਡੀ ਕੋਈ ਵੀ ਅਨਿਸ਼ਚਿਤ ਘਟਨਾ ਵਿੱਚ ਤੁਹਾਡੇ ਕਰਜੇ ਅਤੇ ਤੁਹਾਡੀ ਵਿੱਤੀ ਸੰਸਥਾ ਦੇ ਭੁਗਤਾਨਾਂ ਨੂੰ ਕਵਰ ਕਰਦਾ ਹੈ।

ਮੁੱਖ ਲਾਭ

    • ਤੁਹਾਡੇ ਲੋਨ ਲਈ ਵਿਆਪਕ ਜੀਵਨ ਬੀਮਾ ਸੁਰੱਖਿਆ
    • ਲੋਨ ਕਵਰ ਦੀ ਮਿਆਦ ਦਾ ਵਿਕਲਪ
  • ਗਰੁੱਪ ਲੋਨ ਪ੍ਰੋਟੈਕਸ਼ਨ ਪਲਾਨ|
  • ਐਸਬੀਆਈ ਲਾਈਫ਼ – ਰਿਣ ਰਕਸ਼ਾ|
  • ਡਿਸਕ੍ਰਿਜ਼ਿੰਗ ਟਰਮ ਐਸ਼ੋਰੈਂਸ|
  • ਕ੍ਰੈਡਿਟ ਲਾਈਫ਼

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
ਰਾਈਡਰ, ਨਿਯਮ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।

#ਪ੍ਰੀਮੀਅਮ ਰੇਂਜ ਪ੍ਰੀਮੀਅਮ ਭੁਗਤਾਨ ਦੀ ਬਾਰੰਬਾਰਤਾ ਅਤੇ/ਜਾਂ ਚੁਣੀ ਗਈ ਪ੍ਰੀਮੀਅਮ ਕਿਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਪ੍ਰੀਮੀਅਮ ਸਾਡੀ ਹਾਮੀਦਾਰੀ ਦੇ ਅਧੀਨ ਹਨ।