ਰਿਟਾਇਰਮੈਂਟ ਲਈ ਬੀਮਾ ਪਾਲਿਸੀ | ਰਿਟਾਇਰਮੈਂਟ ਯੋਜਨਾ | ਐਸਬੀਆਈ ਲਾਈਫ
SBI Logo

ਸਾਡੇ ਨਾਲ ਜੁੜੋ

Tool Free 1800 22 9090

ਇੰਸ਼ੋਰੈਂਸ ਬਾਰੇ ਹੋਰ ਜਾਣੋ

WE ARE HERE FOR YOU !

ਆਪਣੇ ਜੀਵਨ ਦੇ ਬਿਹਤਰ ਸਾਲਾਂ ਲਈ ਵਿੱਤੀ ਤੌਰ'ਤੇ ਤਿਆਰ ਰਹੋ

ਰਿਟਾਇਰਮੈਂਟ ਪਾਲਣ-ਪੋਸ਼ਣ ਵਾਲੇ ਪਲਾਂ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਦੇ ਬਾਰੇ ਹੋਣੀ ਚਾਹੀਦੀ ਹੈ। ਵਿੱਤੀ ਚਿੰਤਾਵਾਂ ਅਤੇ ਜ਼ਿੰਮੇਵਾਰੀਆਂ ਅਤੀਤ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ, ਪਰ ਸੰਯੁਕਤ ਪਰਿਵਾਰ ਸਿਸਟਮ ਲੰਮਾ ਚਲਦਾ ਹੈ ਅਤੇ ਮਹਿੰਗਾਈ ਦਰਾਂ ਵਿੱਚ ਉਤਰਾਅ-ਚੜਾਹ ਹੁੰਦਾ ਹੈ, ਇਸ ਲਈ ਮਿਸ਼ਰਿਤ ਕਰਨ ਦੀ ਸ਼ਕਤੀ ਦੇ ਲਾਭ ਅਗੇਤੇ ਤੌਰ 'ਤੇ ਲੈਣ ਲਈ ਰਿਟਾਇਰਮੈਂਟ ਬੱਚਤਾਂ ਲਈ ਯੋਜਨਾਬੱਧ ਤਰੀਕੇ ਨਾਲ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।

ਜੀਵਨ ਦੀ ਉਮੀਦ ਵਿੱਚ ਵਾਧਾ ਵੇਖਦੇ ਹੋਏ, ਸਿਹਤ ਅਤੇ ਜੀਵਨ ਸ਼ੈਲੀ ਦੀ ਵੱਧਦੀ ਲਾਗਤ ਲਈ, ਰਿਟਾਇਰ ਹੋਣ 'ਤੇ ਇੱਕ ਸਥਿਰ ਆਮਦਨੀ ਯਕੀਨੀ ਬਣਾਉਣ ਲਈ ਹੈ। ਉਹ ਜਗ੍ਹਾਂ ਹੈ ਜੋ ਤੁਹਾਨੂੰ ਸਹੀ ਪਲਾਨ ਵਿੱਚ, ਜਲਦੀ ਨਿਵੇਸ਼ ਕਰਨ ਵਿੱਚ, ਮਦਦ ਕਰ ਸਕਦੀ ਹੈ।

ਕੀ ਰਿਟਾਇਰਮੈਂਟ ਤੋਂ ਬਾਅਦ ਇੱਕ ਚਿੰਤਾ-ਮੁਕਤ/ਆਰਾਮਦਾਇਕ ਜੀਵਨ ਲਈ ਇੰਸ਼ੋਰੈਂਸ ਪਲਾਨ ਲੱਭ ਰਹੇ ਹੋ?

ਇੱਥੇ ਕੁਝ ਉਪਯੋਗੀ ਸੁਝਾਅ ਹਨ

ਐਨੁਇਟੀ ਪੇਆਉਟ ਵਿੱਚ ਲਚਕਤਾ ਲਈ ਵੇਖੋ

ਅਜਿਹੇ ਪਲਾਨ ਵੇਖੋ ਜੋ ਤੁਹਾਨੂੰ ਤੁਹਾਡੀ ਵਿੱਤੀ ਜ਼ਰੂਰਤ, ਜਿਵੇਂ ਕਿ ਜੁਆਇੰਟ ਲਾਈਫ਼ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਡਾ ਜੀਵਨਸਾਥੀ ਵਿੱਤੀ ਤੌਰ 'ਤੇ ਆਤਮ-ਨਿਰਭਰ ਰਹਿੰਦਾ ਹੈ, ਖਰੀਦ ਕੀਮਤ ਦੀ ਵਾਪਸੀ ਨਾਲ ਲਾਈਫ਼ ਐਨੁਇਟੀ ਜੋ ਇਹ ਯਕੀਨੀ ਕਰਦਾ ਹੈ ਕਿ ਤਸੀਂ ਆਪਣੇ ਬੱਚਿਆਂ ਲਈ ਸੰਪਤੀ ਛੱਡਦੇ ਹੋ ਨੂੰ ਚੁਣਨ ਦੀ ਤਰਲਤਾ ਦੇਣ।

ਆਪਣੇ 'ਤੇ ਨਿਰਭਰ ਵਿਅਕਤੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰੋ

ਆਪਣੇ ਜੀਵਨਸਾਥੀ ਦਾ ਭਵਿੱਖ ਸੁਰੱਖਿਅਤ ਕਰਨ ਲਈ, ਇੱਕ ਅਜਿਹੇ ਪਲਾਨ ਵਿੱਚ ਨਿਵੇਸ਼ ਕਰਨਾ ਸਮਝਦਾਰੀ ਦਾ ਵਿਚਾਰ ਹੋਵੇਗਾ ਜੋ ਤੁਹਾਡੀ ਗੈਰ ਹਾਜ਼ਰੀ ਵਿੱਚ ਵੀ, ਉਨ੍ਹਾਂ ਨੂੰ ਆਮਦਨੀ ਦੇਵੇ।

ਵੱਧਦੀਆਂ ਹੈਲਥਕੇਅਰ ਲਾਗਤਾਂ ਲਈ ਵਿਵਸਥਾ ਕਰੋ

ਇਹ ਯਕੀਨੀ ਬਣਾਓ ਕਿ ਤੁਸੀਂ ਬੱਚਤਾਂ ਰੱਖਣ ਦੁਆਰਾ ਆਪਣੇ ਖੁਦ ਅਤੇ ਆਪਣੇ ਜੀਵਨਸਾਥੀ ਵਾਸਤੇ ਵੱਧਦੀਆਂ ਹੈਲਥ ਕੇਅਰ ਲਾਗਤਾਂ ਲਈ ਵਿਵਸਥਾ ਕੀਤੀ ਹੋਈ ਹੈ

ਟੈਕਸ ਲਾਭਾਂ ਦਾ ਆਨੰਦ ਮਾਣੋ

ਪਿਛਲੇ ਲਾਗੂ ਇਨਕਮ ਟੈਕਸ ਐਕਟ, 1961 ਦੇ ਲਾਗੂ ਕਨੂੰਨਾਂ ਤਹਿਤ ਤੁਸੀਂ ਟੈਕਸ ਲਾਭ ਦਾ ਆਨੰਦ ਮਾਣ ਸਕਦੇ ਹੋ

ਤੁਹਾਡੇ ਮੁੱਖ ਵਿੱਤੀ ਟੀਚੇ

 

1 Build a contingency fund

ਅਚਨਚੇਤ ਵਾਪਰੀ ਘਟਨਾ ਲਈ ਫੰਡ ਬਣਾਉਣਾ

 

2 Regular income post-retirement

ਨਿਯਮਿਤੀ ਆਮਦਨੀ ਪੋਸਟ-ਰਿਟਾਇਰਮੈਂਟ

 

3 Save for healthcare costs

ਹੈਲਥਕੇਅਰ ਲਾਗਤਾਂ ਲਈ ਬੱਚਤ ਕਰੋ

 

4 Protect your partner

ਆਪਣੇ ਜੀਵਨਸਾਥੀ ਦੇ ਭਵਿੱਖ ਨੂੰ ਸੁਰੱਖਿਅਤ ਕਰੋ

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
ਰਾਈਡਰ, ਨਿਯਮ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।