ਬੱਚਿਆਂ ਵਾਲੇ ਵਿਵਾਹਿਤ ਜੋੜੇ ਲਈ ਜੀਵਨ ਬੀਮਾ ਪਾਲਿਸੀ | ਐਸਬੀਆਈ ਲਾਈਫ
SBI Logo

ਸਾਡੇ ਨਾਲ ਜੁੜੋ

Tool Free 1800 22 9090

ਇੰਸ਼ੋਰੈਂਸ ਬਾਰੇ ਹੋਰ ਜਾਣੋ

WE ARE HERE FOR YOU !

ਆਪਣੇ ਪਰਿਵਾਰ ਦੇ ਭਵਿੱਖ ਲਈ ਪਲਾਨ ਕਰੋ

ਇੱਕ ਬੱਚਾ ਨਾ ਸਿਰਫ਼ ਖੁਸ਼ੀ, ਪਰਿਪੱਕਤਾ ਦੀ ਭਾਵਨਾ ਅਤੇ ਮਾਤਾ ਪਿਤਾ ਲਈ ਜ਼ਿੰਮੇਵਾਰੀ ਹੀ ਲੈ ਕੇ ਆਉਂਦਾ ਪਰ ਨਾਲ ਹੀ ਵਿੱਤੀ ਯੋਜਨਾ ਲਈ ਲੋੜ ਵੀ ਲੈ ਕੇ ਆਉਂਦਾ ਹੈ ਕਿਉਂਕਿ ਉਹ ਤੁਹਾਨੂੰ ਵਿੱਤੀ ਲੋੜਾਂ ਸਮੇਤ ਆਪਣੀਆਂ ਹੋਰ ਸਭ ਲੋੜਾਂ ਲਈ ਗਿਣਦੇ ਹਨ। ਅਤੇ ਤੁਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਰਾਜ਼ ਨਹੀਂ ਕਰ ਸਕਦੇ।

ਵਿਦਿਅਕ ਮਹਿੰਗਾਈ ਦੇ ਨਾਲ, ਬਦਲਦੀ ਜੀਵਨ ਸ਼ੈਲੀ, ਵੱਧਦੇ ਖਰਚੇ ਅਤੇ ਮਹਿੰਗਾਈ ਤੁਹਾਡੀ ਆਮਦਨੀ ਦੀ ਬਜਾਏ ਵੱਧ ਰਹੀ ਹੈ; ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਕਿਵੇਂ ਉਹਨਾਂ ਦੇ ਸੁਪਨੇ ਵਿਵਸਥਿਤ ਕਰੋਂਗੇ।

ਪਰ ਇਹ ਸਿਰਫ਼ ਤੁਹਾਡੇ ਬੱਚੇ ਦਾ ਭਵਿੱਖ ਨਹੀਂ ਜੋ ਤੁਹਾਨੂੰ ਚਿੰਤਿਤ ਕਰਦਾ ਹੈ; ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੁਰੱਖਿਅਤ ਕਰਨ ਆਪਣੇ ਖੁਦ ਦੇ ਭਵਿੱਖ ਲਈ ਪਲਾਨ ਕਰਨ ਅਤੇ ਆਪਣੇ ਸੁਪਨਿਆਂ ਨੂੰ ਪਲਾਨ ਕਰਨ ਦੀ ਵੀ ਲੋੜ ਹੈ। ਇਹ ਅਸਾਨ ਨਹੀਂ ਹੈ, ਪਰ ਇਹ ਪ੍ਰਾਪਤ ਕਰਨਯੋਗ ਹੈ ਜੇਕਰ ਤੁਸੀਂ ਸਹੀ ਵਿੱਤੀ ਸਾਧਨ ਨਾਲ, ਵਚਨਬੱਧ ਹੁ਼ੰਦੇ ਹੋ।

ਕੀ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਦੇ ਸੁਪਨਿਆਂ ਨੂੰ ਪੈਸਾ ਦੇਣ ਲਈ ਕੋਈ ਪਲਾਨ ਲੱਭ ਰਹੇ ਹੋ?

ਇੱਥੇ ਕੁਝ ਉਪਯੋਗੀ ਸੁਝਾਅ ਹਨ

ਇਸ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋਂ, ਤੁਹਾਨੂੰ ਘੱਟ ਤੋਂ ਘੱਟ ਨਿਵੇਸ਼ ਕਰਨ ਦੀ ਲੋੜ ਹੈ

ਵੱਧਦੀਆਂ ਲਾਗਤਾਂ ਦੇ ਨਾਲ, ਜੇਕਰ ਤੁਸੀਂ ਬੱਚਤ ਨੂੰ ਬਾਅਦ ਵਿੱਚ ਕਿਸੇ ਪੜਾਅ 'ਤੇ ਨਿਰਧਾਰਿਤ ਕਰਦੇ ਹੋ ਤਾਂ ਜੋ ਰਕਮ ਦੀ ਤੁਹਾਨੂੰ ਆਪਣੇ ਟੀਚਾ ਆਧਾਰਿਤ ਨਤੀਜਿਆਂ ਲਈ ਅੱਜ ਬੱਚਤ ਕਰਨ ਦੀ ਲੋੜ ਹੈ, ਉਹ ਕਾਫ਼ੀ ਹੱਦ ਤੱਕ ਵੱਧ ਸਕਦੀ ਹੈ।

ਇਸ ਲਈ ਜਲਦੀ ਬੱਚਤ ਕਰੋ, ਬਿਹਤਰ ਬੱਚਤ ਕਰੋ

ਯਕੀਨੀ ਬਣਾਓ ਕਿ ਤੁਹਾਡੇ ਸੁਪਨੇ ਵੀ ਪੂਰੇ ਹੁੰਦੇ ਹਨ

ਇਹਨਾਂ ਦੀ ਪਰਵਾਹ ਕਰਨ ਲਈ ਤੁਹਾਡੇ ਖੁਦ ਦੇ ਸੁਪਨੇ ਅਤੇ ਜ਼ਿੰਮੇਵਾਰੀਆਂ ਹਨ। ਜਦੋਂ ਕਿ ਤੁਸੀਂ ਸਹੀ ਇੰਸ਼ੋਰੈਂਸ ਪਲਾਨ ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਆਪਣੇ ਸਭ ਸੁਪਨਿਆਂ ਦੀ ਸੁਰੱਖਿਆ ਕਰ ਸਕਦੇ ਹੋ, ਤਾਂ ਸਮਝੌਤਾ ਕਿਉਂ?

ਤੁਹਾਡੇ ਬੱਚੇ ਲਈ ਇੱਕ ਨਿਰਵਿਘਨ ਭਵਿੱਖ

ਇੱਕ ਚਾਈਲਡ ਪਲਾਨ ਵਿੱਚ ਨਿਵੇਸ਼ ਕਰੋ, ਜੋ ਕਿ ਯਕੀਨੀ ਕਰਦਾ ਹੈ ਕਿ ਕਿਸੇ ਬਦਕਿਸਮਤੀ ਜਿਵੇਂ ਕਿ ਅਪੰਗਤਾ ਦੇ ਮਾਮਲੇ ਵਿੱਚ ਵੀ, ਤੁਹਾਡੇ ਬੱਚੇ ਨੂੰ ਉਸ ਦੇ ਸੁਪਨੇ ਪੂਰੇ ਕਰਨ ਦੇ ਯੋਗ ਬਣਾਉਦਾ ਹੈ।

ਜੀਵਨ ਦੀਆਂ ਅਨਿਸ਼ਚਿਤਾਵਾਂ ਤੋਂ ਪਰਿਵਾਰ ਦੀ ਸੁਰੱਖਿਆ

ਜੀਵਨ ਪੂਰਵਨਿਰਧਾਰਿਤ ਨਹੀਂ ਹੈ ਅਤੇ ਤੁਹਾਨੂੰ ਇਹ ਯਕੀਨੀ ਕਰਨਾ ਲਾਜ਼ਮੀ ਹੈ ਕਿ ਤੁਹਾਡੀ ਗੈਰਹਾਜ਼ਰੀ ਦੇ ਮਾਮਲੇ ਵਿੱਚ ਵੀ ਤੁਹਾਡਾ ਪਰਿਵਾਰ ਸੰਘਰਸ਼ ਨਹੀਂ ਕਰਦਾ। ਜੀਵਨ ਬੀਮਾ ਪਲਾਨ ਤੁਹਾਡੇ ਪਰਿਵਾਰ ਲਈ ਸੁਰੱਖਿਆ ਜਾਲ ਮੁਹੱਈਆ ਕਰਦੇ ਹਨ ਅਤੇ ਅਜਿਹੇ ਬਦਕਿਸਮਤੀ ਦੇ ਮੌਕਿਆਂ 'ਤੇ ਤੁਹਾਡੇ ਪਰਿਵਾਰ ਨੂੰ ਵਿੱਤੀ ਸਹਾਰਾ ਮੁਹੱਈਆ ਕਰਦੇ ਹਨ।

ਟੈਕਸ ਲਾਭਾਂ ਦਾ ਆਨੰਦ ਮਾਣੋ

ਪਿਛਲੇ ਲਾਗੂ ਇਨਕਮ ਟੈਕਸ ਐਕਟ, 1961 ਦੇ ਲਾਗੂ ਕਨੂੰਨਾਂ ਤਹਿਤ ਤੁਸੀਂ ਟੈਕਸ ਲਾਭ ਦਾ ਆਨੰਦ ਮਾਣ ਸਕਦੇ ਹੋ

ਤੁਹਾਡੇ ਮੁੱਖ ਵਿੱਤੀ ਟੀਚੇ

 

1 Save for your child future

ਆਪਣੇ ਬੱਚੇ ਦੇ ਭਵਿੱਖ ਲਈ ਬੱਚਤ ਕਰਨਾ

 

2 Begin To Pay Off Your Debts

ਤੁਹਾਡੇ ਕਰਜ਼ਿਆਂ ਲਈ ਭੁਗਤਾਨ ਕਰਨਾ ਸ਼ੁਰੂ ਕਰਨਾ

 

3 Start planning for retirement

ਰਿਟਾਇਰਮੈਂਟ ਲਈ ਯੋਜਨਾ ਬਣਾਉਣੀ ਸ਼ੁਰੂ ਕਰਨਾ

 

4 Secure Your Family's Future In Your Absence

ਤੁਹਾਡੀ ਗੈਰਹਾਜ਼ਰੀ ਵਿੱਚ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨਾ

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
ਰਾਈਡਰ, ਨਿਯਮ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।