ਬੱਚਿਆਂ ਦੇ ਬਿਨ੍ਹਾ ਵਿਵਾਹਿਤ ਜੋੜੇ ਲਈ ਜੀਵਨ ਬੀਮਾ ਪਾਲਿਸੀ | ਐਸਬੀਆਈ ਲਾਈਫ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਇੰਸ਼ੋਰੈਂਸ ਬਾਰੇ ਹੋਰ ਜਾਣੋ

WE ARE HERE FOR YOU !

ਸ਼ਾਦੀਸ਼ੁਦਾ, ਕੋਈ ਬੱਚੇ ਨਹੀਂ

ਸ਼ਾਦੀਸ਼ੁਦਾ, ਕੋਈ ਬੱਚੇ ਨਹੀਂ

ਵੈਲਥ ਕ੍ਰਿਏਸ਼ਨ
ਆਪਣੀਆਂ ਜ਼ਿੰਮੇਵਾਰੀਆਂ ਨੂੰ ਕਵਰ ਕਰੋ
ਲੰਮੀ ਮਿਆਦ ਵਿੱਤੀ ਯੋਜਨਾ

ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੋ, ਅਤੇ ਵੈਲਥ ਕ੍ਰਿਏਸ਼ਨ ਲਈ ਪਲਾਨ ਕਰੋ

ਜੀਵਨ ਬਹੁਤ ਵਧੀਆ ਹੈ – ਤੁਸੀਂ ਕੰਮ 'ਤੇ ਆਪਣਾ ਧਿਆਨ ਦੇ ਰਹੇ ਹੋ, ਤੁਹਾਡੇ ਜੀਵਨ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਜੀਵਨ ਸਾਥੀ ਹੈ। ਤੁਹਾਡਾ ਅਤੇ ਤੁਹਾਡੇ ਜੀਵਨ ਸਾਥੀ ਦਾ ਉਹ ਸੁਪਨਾ ਹੈ ਜੋ ਤੁਸੀਂ ਚਾਹੁੰਦੇ ਹੋ ਅਤੇ ਤੁਹਾਨੂੰ ਲੰਮੀ ਮਿਆਦ ਦ੍ਰਿਸ਼ਟੀਕੋਣ ਨਾਲ ਆਪਣੇ ਭਵਿੱਖ ਬਾਰੇ ਸੋਚਣਾ ਸ਼ੁਰੂ ਕਰਨ ਦੀ ਲੋੜ ਹੈ।

ਇਸ ਪੜਾਅ 'ਤੇ, ਤੁਹਾਡੀਆਂ ਮੁੱਖ ਜ਼ਿੰਮੇਦਾਰੀਆਂ ਇਹ ਹੁੰਦੀਆਂ ਹਨ:
• ਸਭ ਜ਼ਿੰਮੇਵਾਰੀਆਂ ਦੀ ਪਰਵਾਹ ਕਰਦੇ ਹੋਏ, ਆਪਣੇ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ।
• ਅੱਜ ਸਮਾਰਟ ਵਿੱਤੀ ਫੈਸਲੇ ਕਰਨਾ, ਜੋ ਕੱਲ੍ਹ ਨੂੰ ਵੱਧਦੇ ਖਰਚਿਆਂ ਦੇ ਖਿਲਾਫ਼ ਤੁਹਾਡੇ ਪਰਿਵਾਰ ਦੀਆਂ ਉਮੀਦਾਂ ਅਤੇ ਰਹਿਣ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।

ਕੀ ਸੁਰੱਖਿਅਤ ਰਹਿਣ ਅਤੇ ਅੱਗੇ ਵਧਣ ਲਈ ਇੰਸ਼ੋਰੈਂਸ ਪਲਾਨ ਲੱਭ ਰਹੇ ਹੋ?

ਇੱਥੇ ਕੁਝ ਉਪਯੋਗੀ ਸੁਝਾਅ ਹਨ

ਤੁਹਾਡੇ ਪਰਿਵਾਰ ਲਈ ਸੁਰੱਖਿਆ ਮੁਹੱਈਆ ਕਰੇ

ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ, ਜੇਕਰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ, ਤੁਹਾਡੇ ਜੀਵਨ ਸਾਥੀ ਅਤੇ/ਜਾਂ ਨਿਰਭਰ ਮਾਤਾ-ਪਿਤਾ ਨੂੰ ਆਮ ਜੀਵਨ ਵਿੱਚ ਵਾਪਸ ਆਉਣ ਲਈ ਵਿੱਤੀ ਸਹਾਰਾ ਹੋਵੇਗਾ। ਇਹ ਯਕੀਨੀ ਬਣਾਏਗਾ ਕਿ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੀਆਂ ਜ਼ਿੰਮੇਵਾਰੀਆਂ ਦਾ ਭੁਗਤਾਨ ਕਰਨ ਦੀ ਚਿੰਤਾ ਨਹੀਂ ਹੁੰਦੀ।

ਆਪਣੇ ਇੰਸ਼ੋਰੈਂਸ ਕਵਰੇਜ਼ 'ਤੇ ਫੈਸਲਾ ਕਰਨ ਦੌਰਾਨਾ ਆਪਣੀਆਂ ਜ਼ਿੰਮੇਵਾਰੀਆਂ ਧਿਆਨ ਵਿੱਚ ਰੱਖੋ

ਜੇਕਰ ਤੁਸੀਂ ਹੋਮ ਲੋਨ ਲਿਆ ਹੋਇਆ ਹੈ ਜਾਂ ਜੇਕਰ ਭਵਿੱਖ ਵਿੱਚ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਇੰਸ਼ੋਰੈਂਸ ਹੋਰ ਵੀ ਮਹੱਤਵਪੂਰਨ ਹੈ।

ਤੁਹਾਡੀ ਗੈਰਹਾਜ਼ਰੀ ਵਿੱਚ ਵੀ, ਤੁਹਾਡਾ ਘਰ ਤੁਹਾਡੇ ਪਿਆਰਿਆਂ ਲਈ ਸੁਰੱਖਿਅਤ ਸਵਰਗ ਹੋਣਾ ਚਾਹੀਦਾ ਹੈ।

ਉਹ ਪਲਾਨ ਚੁਣੋ ਜੋ ਲਚਕਤਾ ਦੀ ਪੇਸ਼ਕਸ਼ ਕਰੇ

ਇੱਕ ਪਲਾਨ ਦੀ ਚੋਣ ਕਰੋ ਜੋ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਤੁਹਾਡੇ ਪਲਾਨ ਨੂੰ ਕਸਟੋਮਾਈਜ਼ ਕਰਨ ਲਈ ਕਾਫ਼ੀ ਲਚਕਤਾ ਮੁਹੱਈਆ ਕਰਦਾ ਹੈ।

ਅਜਿਹ ਪਲਾਨ ਚੁਣੋ ਜੋ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ

ਅਜਿਹੇ ਪਲਾਨ ਦੀ ਚੋਣ ਕਰੋ ਜੋ ਤੁਹਾਡੀਆਂ ਤੁਰੰਤ ਅਤੇ ਲੰਮੀ ਮਿਆਦ ਜ਼ਰੂਰਤਾਂ ਨੂੰ ਪੂਰਾ ਕਰੇ। ਇਹ ਵੀ, ਤੁਸੀਂ ਅਜਿਹੇ ਪਲਾਨਾਂ ਦੀ ਚੋਣ ਕਰ ਸਕਦੇ ਹੋ ਜੋ ਵੱਧਦੀਆਂ ਵਿੱਤੀ ਜ਼ਿੰਮੇਵਾਰੀਆਂ ਅਤੇ ਸਥਿਤੀਆਂ ਨੂੰ ਅਨੁਕੂਲਿਤ ਕਰਨ ਲਈ ਇੱਕ ਸਿਸਟੇਮੈਟਿਕ ਤਰੀਕੇ ਵਿੱਚ ਸੁਰੱਖਿਆ ਵਧਾਏ

ਟੈਕਸ ਲਾਭਾਂ ਦਾ ਆਨੰਦ ਮਾਣੋ

ਪਿਛਲੇ ਲਾਗੂ ਇਨਕਮ ਟੈਕਸ ਐਕਟ, 1961 ਦੇ ਲਾਗੂ ਕਨੂੰਨਾਂ ਤਹਿਤ ਤੁਸੀਂ ਟੈਕਸ ਲਾਭ ਦਾ ਆਨੰਦ ਮਾਣ ਸਕਦੇ ਹੋ

ਤੁਹਾਡੇ ਮੁੱਖ ਵਿੱਤੀ ਟੀਚੇ

 

1 Security for Partner & dependent parents

ਜੀਵਨਸਾਥੀ ਅਤੇ ਨਿਰਭਰ ਮਾਤਾ-ਪਿਤਾ ਲਈ ਸੁਰੱਖਿਆ

 

2 Buying A House

ਇੱਕ ਘਰ ਖਰੀਦਣਾ

 

3 Saving for expanding your family

ਆਪਣੇ ਪਰਿਵਾਰ ਨੂੰ ਵਧਾਉਣ ਲਈ ਬੱਚਤ

 

4 Begin To Pay Off Your Debts

ਤੁਹਾਡੇ ਕਰਜ਼ਿਆਂ ਲਈ ਭੁਗਤਾਨ ਕਰਨਾ ਸ਼ੁਰੂ ਕਰਨਾ

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
ਰਾਈਡਰ, ਨਿਯਮ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਰਾਈਡਰ ਬਰੋਸ਼ਰ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।