UIN: 111N078V03
ਪਲਾਨ ਦਾ ਕੋਡ : 70
ਇਕ ਗੁਰੱਪ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਕ੍ਰੈਡਿਟ ਲਾਈਫ਼ ਇੰਸ਼ੋਰੈਂਸ ਪਾਲਸੀ
ਇਸ ਪਲਾਨ ਦੇ ਅਧੀਨ ਲਾਗੂ ਉਤਪਾਦ ਦੀਆਂ ਖ਼ੂਬੀਆਂ ਗਰੁੱਪ ਸੰਚਾਲਕ ਦੀ ਸਮਰੱਥਾ ਵਿੱਚ ਤੁਹਾਡੇ ਮੁੱਖ ਪਾਲਿਸੀਧਾਰਕ ਦੁਆਰਾ ਚੁਣੀਆਂ ਜਾਣਗੀਆਂ। ਤੁਹਾਡੇ ਲਈ ਕੇਵਲ ਉਹੀ ਖ਼ੂਬੀਆਂ ਮੁਹਈਆ ਕੀਤੀਆਂ ਜਾਣਗੀਆਂ, ਜੋ ਮੁੱਖ ਪਾਲਿਸੀਧਾਰਕ ਦੁਆਰਾ ਚੁਣੀਆਂ ਜਾਣਗੀਆਂ। ਤੁਸੀਂ ਮੁੱਖ ਪਾਲਿਸੀਧਾਰਕ ਦੁਆਰਾ ਮੁਹਈਆ ਕਰਾਏ ਗਏ ਵਿਕਲਪਾਂ/ਖ਼ੂਬੀਆਂ ਵਿੱਚੋਂ ਚੁਣ ਸਕਦੇ ਹੋ।
ਮੌਤ ਹੋਣ ਤੇ ਕਵਰ ਤੁਹਾਡੇ ਬੀਮੇ ਦੇ ਪ੍ਰਮਾਣ-ਪੱਤਰ ਵਿੱਚ ਦਿੱਤੀ ਗਈ ਬੀਮੇ ਦੀ ਰਕਮ ਦੀ ਸਮਾਂ-ਸੂਚੀ ਅਨੁਸਾਰ ਮੌਤ ਹੋਣ ਵੇਲੇ ਬਕਾਇਆ ਲੋਨ ਬੈਲੇਂਸ ਹੋਵੇਗਾ।
ਆਮਦਨ ਕਰ ਲਾਭਾਂ/ਰਿਆਇਤਾਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਹਨ, ਜੋ ਸਮੇਂ-ਸਮੇਂ 'ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।
ਐਸਬੀਆਈ ਲਾਈਫ਼ - ਰਿਣ ਰਕਸ਼ਾ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
70/ver1/11/24/WEB/PUN