ਐਸ.ਬੀ.ਆਈ. ਲਾਈਫ - ਸਮਾਰਟ ਸਵਾਧਾਨ ਪਲੱਸ | ਜੀਵਨ ਬੀਮਾ ਬੱਚਤ ਯੋਜਨਾਵਾਂ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਸਵਾਧਨ ਪਲੱਸ

UIN: 111N104V03

ਉਤਪਾਦ ਕੋਡ: 1Z

ਐਸਬੀਆਈ ਲਾਈਫ਼ - ਸਮਾਰਟ ਸਵਾਧਾਨ ਪਲੱਸ

ਆਪਣੇ ਜੀਵਨ ਦੇ ਸਫ਼ਰ ਵਿੱਚ
ਹੋਰ ਖੁਸ਼ੀ ਲੈ ਆਓ,
ਪ੍ਰੀਮੀਅਮ ਦੀ ਵਾਪਸੀ ਦੇ ਨਾਲ

ਇੱਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ, ਪ੍ਰੀਮੀਅਮ ਵਾਪਸੀ ਦੀ ਖ਼ੂਬੀ ਵਾਲਾ ਬੱਚਤ ਪਲਾਨ

ਜ਼ਿੰਦਗੀ ਵਿੱਚ, ਆਪਣੇ ਆਪਣਿਆਂ ਨੂੰ ਜ਼ਿਆਦਾ ਖੁਸ਼ੀ ਅਤੇ ਸੁਰੱਖਿਆ ਦੇਣ ਲਈ ਤੁਸੀਂ ਮਿਹਨਤ ਕਰਦੇ ਹੋ। ਆਪਣੇ ਟੀਚੇ ਹਾਸਲ ਕਰਨ ਲਈ ਇਕ ਮਜ਼ਬੂਤ ਨੀਂਹ ਰੱਖੋ ਐਸਬੀਆਈ ਲਾਈਫ਼ - ਸਮਾਰਟ ਸਵਾਧਨ ਪਲੱਸ ਦੇ ਨਾਲ, ਜੋ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਨਾਲ ਤੁਹਾਨੂੰ ਪ੍ਰੀਮੀਅਮ ਵੀ ਵਾਪਸ ਕਰਦੀ ਹੈ।

ਮੁੱਖ ਫ਼ਾਇਦੇ :
  • ਵਾਜਬ ਪ੍ਰੀਮੀਅਮ ਤੇ ਜੀਵਨ ਬੀਮਾ ਸੁਰੱਖਿਆ
  • ਪਰਿਪੱਕਤਾ ਲਾਭ ਦੇ ਰੂਪ ਵਿੱਚ ਭਰੇ ਗਏ ਕੁੱਲ ਪ੍ਰੀਮੀਅਮਾਂ^ ਦੀ 100% ਵਾਪਸੀ
  • ਪਾਲਸੀ ਦੀ ਮਿਆਦ ਅਤੇ ਪ੍ਰੀਮੀਅਮ ਭਰਨ ਦੇ ਵਿਕਲਪ ਚੁਣਨ ਦੀ ਸਹੂਲਤ

^ਭਰੇ ਗਏ ਕੁੱਲ ਪ੍ਰੀਮੀਅਮ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦੇ ਜੋੜ ਦੇ ਬਰਾਬਰ ਹਨ, ਜਿਸ ਵਿੱਚ ਵਾਧੂ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਨਹੀਂ ਹਨ।

ਵਿਸ਼ੇਸ਼ਤਾਵਾਂ

ਐਸਬੀਆਈ ਲਾਈਫ਼ - ਸਮਾਰਟ ਸਵਾਧਾਨ ਪਲੱਸ

ਇੱਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਬਚਤ ਪਾਲਸੀ ਪ੍ਰੀਮੀਅਮ ਦੀ ਵਾਪਸੀ ਖ਼ੂਬੀ ਵਾਲਾ ਪਲਾਨ

plan profile

ਅਲੀ 33 ਸਾਲ ਦਾ ਇੱਕ ਕੰਮਕਾਜ਼ੀ ਵਪਾਰੀ ਹੈ, ਉਸ ਨੇ ਆਪਣੇ ਪਰਿਵਾਰ ਦੀ ਵਿੱਤੀ ਆਜ਼ਾਦੀ ਨੂੰ ਯਕੀਨੀ ਬਣਾ ਲਿਆ ਹੈ। ਅਤੇ ਜੇਕਰ ਉਸ ਦਾ ਜੀਵਨ ਯੋਜਨਾ ਕੀਤੇ ਅਨੁਸਾਰ ਚਲਦਾ ਹੈ, ਤਾਂ ਉਸ ਨੇ ਇਹ ਜਾਣਦੇ ਹੋਏ ਲਾਭ ਸ਼ਾਮਲ ਕੀਤੇ ਹਨ ਕਿ ਉਸ ਨੂੰ ਪ੍ਰੀਮੀਅਮਾਂ ਦਾ 100% ਵਾਪਸ ਪ੍ਰਾਪਤ ਕਰ ਸਕਦਾ

ਇਹ ਵੇਖਣ ਲਈ ਕਿ ਤੁਸੀਂ ਇਸ ਪਲਾਨ ਤੋਂ ਕਿਵੇਂ ਲਾਭ ਲੈ ਸਕਦੇ ਹੋ ਲਈ ਹੇਠਾਂ ਫਾਰਮ ਖੇਤਰਾਂ ਨੂੰ ਭਰੋ।

Name:

DOB:

Gender:

Male Female Third Gender

Staff:

Yes No

A little information about the premium options...

Plan Type

Premium Frequency


Let's finalize the policy duration you are comfortable with...

Policy Term

10 30

Premium Payment Term

Sum Assured

5 Lakhs 250000000

Channel Type


Reset
sum assured

Sum Assured


premium frequency

Premium frequency

Premium amount
(excluding taxes)


premium paying

Premium Payment Term


Policy Term

Policy Term


maturity benefits

Maturity Benefit

Give a Missed Call

ਖ਼ੂਬੀਆਂ​

  • ਜੀਵਨ ਬੀਮਾ ਸੁਰੱਖਿਆ
  • ਮਿਆਦ ਪੂਰੀ ਹੋਣ 'ਤੇ ਭਰੇ ਗਏ ਕੁੱਲ ਪ੍ਰੀਮੀਅਮਾਂ^ ਦੀ 100% ਵਾਪਸੀ
  • ਨਿਯਮਿਤ, ਸੀਮਤ ਜਾਂ ਸਿੰਗਲ ਪ੍ਰੀਮੀਅਮ ਅਤੇ ਪਾਲਸੀ ਦੀ ਮਿਆਦ ਚੁਣਨ ਦਾ ਵਿਕਲਪ
  • ਅਰਜ਼ੀ ਦੇਣ ਦੀ ਸੰਖੇਪ ਕਾਰਵਾਈ

ਫ਼ਾਇਦੇ

ਸੁਰੱਖਿਆ
  • ਜੀਵਨ ਬੀਮਾ ਸੁਰੱਖਿਆ ਨਾਲ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੋ
ਭਰੋਸੇਯੋਗਤਾ
  • ਮਿਆਦ ਪੂਰੀ ਹੋਣ 'ਤੇ ਤੁਹਾਡੇ ਦੁਆਰਾ ਭਰੇ ਗਏ ਕੁੱਲ ਪ੍ਰੀਮੀਅਮ^ ਵਾਪਸ ਪਾਉਣ ਦਾ ਭਰੋਸਾ
ਸਹੂਲਤ
  • ਆਪਣੀਆਂ ਜ਼ਰੂਰਤਾਂ ਅਨੁਸਾਰ ਪਾਲਸੀ ਦੀ ਮਿਆਦ ਅਤੇ ਪ੍ਰੀਮੀਅਮ ਭਰਨ ਦੇ ਵਕਫ਼ਿਆਂ ਦਾ ਫ਼ੈਸਲਾ ਕਰਨ ਦੀ ਆਜ਼ਾਦੀ
ਸਰਲਤਾ
  • ਸਰਲ ਪ੍ਰਸਤਾਵ ਫ਼ਾਰਮ ਰਾਹੀਂ ਮੈਂਬਰ ਬਣਨ ਦੀ ਝੰਜਟ-ਮੁਕਤ ਕਾਰਵਾਈ ਦਾ ਆਨੰਦ ਮਾਣੋ
ਕਰ ਲਾਭਾਂ ਦਾ ਫ਼ਾਇਦਾ ਲਓ^^
^ਭਰੇ ਗਏ ਕੁੱਲ ਪ੍ਰੀਮੀਅਮ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦੇ ਜੋੜ ਦੇ ਬਰਾਬਰ ਹਨ, ਜਿਸ ਵਿੱਚ ਵਾਧੂ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਨਹੀਂ ਹਨ

ਪਰਿਪੱਕਤਾ ਲਾਭ (ਜਾਰੀ ਪਾਲਸੀਆਂ ਲਈ):​

ਬੀਮੇ ਵਾਲੇ ਵਿਅਕਤੀ ਦੇ ਮਿਆਦ ਪੂਰੀ ਹੋਣ ਤਕ ਜਿਉਂਦੇ ਰਹਿਣ 'ਤੇ, ਪਾਲਸੀ ਦੀ ਮਿਆਦ ਦੌਰਾਨ ਭਰੇ ਗਏ ਕੁੱਲ ਪ੍ਰੀਮੀਮਆਂ ਦਾ 100% ਇਕ-ਮੁੱਠ ਦਿੱਤਾ ਜਾਵੇਗਾ।

 

ਮੌਤ ਬਾਅਦ ਮਿਲਣ ਵਾਲੇ ਲਾਭ (ਜਾਰੀ ਪਾਲਸੀਆਂ ਲਈ):

ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮੰਦਭਾਗੀ ਘਟਨਾ ਵਿੱਚ, ਲਾਭਪਾਤਰ ਨੂੰ ਮੌਤ ਹੋਣ 'ਤੇ ਬੀਮੇ ਦੀ ਰਕਮ ਦਿੱਤੀ ਜਾਵੇਗੀ।

ਮੌਤ ਹੋਣ ਤੇ ਬੀਮੇ ਦੀ ਰਕਮ :

ਸਿੰਗਲ ਪ੍ਰੀਮੀਅਮ (ਐਸਪੀ) ਪਾਲਸੀਆਂ ਲਈ : (ਬੀਮੇ ਦੀ ਮੂਲ ਰਕਮ# ਜਾਂ ਸਿੰਗਲ ਪ੍ਰੀਮੀਅਮ ਦੇ 1.25 ਗੁਣਾ) ਵਿੱਚੋਂ ਵੱਡੀ ਰਕਮ।

 

ਲਿਮਿਟੇਡ ਪ੍ਰੀਮੀਅਮ ਪੇਮੇਂਟ ਟਰਮ (ਐਲਪੀਪੀਟੀ)/ਰੈਗੂਲਰ ਪ੍ਰੀਮੀਅਮ(ਆਰਪੀ) ਪਾਲਸੀਆਂ ਲਈ :
(ਬੀਮੇ ਦੀ ਮੂਲ ਰਕਮ#ਜਾਂ ਸਾਲਾਨਾ ਦੇ ਪ੍ਰੀਮੀਅਮ## ਦੇ 10 ਗੁਣਾ ਜਾਂ ਜੋ ਮੌਤ ਦੀ ਮਿਤੀ ਤੱਕ ਪ੍ਰਾਪਤ ਭਰੇ ਗਏ ਕੁੱਲ ਪ੍ਰੀਮੀਅਮਾਂ ਦੇ 105%) ਵਿੱਚੋਂ ਵੱਡੀ ਰਕਮ ।


ਇਸ ਉਤਪਾਦ ਅਧੀਨ ਕੋਈ ਉਡੀਕ ਦਾ ਸਮਾਂ ਨਹੀਂ ਹੈ। ਲਾਈਫ਼ ਕਵਰ ਲਾਭ ਪਾਲਸੀ ਦੀ ਪੂਰੀ ਮਿਆਦ ਦੌਰਾਨ ਉਹੀ (ਉਪਰ ਦੱਸੇ ਅਨੁਸਾਰ) ਹੋਵੇਗਾ।

ਜਿੱਥੇ,

#ਬੀਮੇ ਦੀ ਮੂਲ ਰਕਮ ਪਾਲਸੀ ਸ਼ੁਰੂ ਹੋਣ ਵੇਲੇ ਪਾਲਸੀਧਾਰਕ ਦੁਆਰਾ ਚੁਣੇ ਗਏ ਫ਼ਾਇਦੇ ਦੀ ਸੰਪੂਰਣ ਰਕਮ ਹੈ।

 

##ਸਾਲਾਨਾ ਪ੍ਰੀਮੀਅਮ ਪਾਲਿਸੀਧਾਰਕ ਦੁਆਰਾ ਚੁਣੇ ਗਏ ਇਕ ਪਾਲਿਸੀ ਸਾਲ ਵਿੱਚ ਭਰਿਆ ਜਾਣ ਵਾਲਾ ਪ੍ਰੀਮੀਅਮ ਹੋਵੇਗਾ, ਜਿਸ ਵਿੱਚ ਲਾਗੂ ਕਰ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗਜ਼, ਜੇ ਕੋਈ ਹੋਣ, ਸ਼ਾਮਲ ਨਹੀਂ ਹਨ।

ਐਸਬੀਆਈ ਲਾਈਫ਼ - ਸਮਾਰਟ ਸਵਾਧਨ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ ।

null
*ਇਸ ਦਸਤਾਵੇਜ਼ ਵਿੱਚ ਜ਼ਿਕਰ ਕੀਤੀ ਉਮਰ ਪ੍ਰਸਤਾਵ ਦੀ ਮਿਤੀ 'ਤੇ ਪਿਛਲੇ ਜਨਮ ਦਿਨ ਦੀ ਉਮਰ ਹੈ।
**ਮਾਸਿਕ ਵਕਫ਼ੇ ਲਈ, 3 ਮਹੀਨਿਆਂ ਤੱਕ ਦਾ ਪ੍ਰੀਮੀਅਮ ਅਗਾਊਂ ਦੇਣਾ ਹੋਵੇਗਾ ਅਤੇ ਅਗਲੇ ਪ੍ਰੀਮੀਅਮ ਦੀ ਅਦਾਇਗੀ ਕੇਵਲ ਇਲੈਕਟ੍ਰੌਨਿਕ ਕਲੀਅਰਿੰਗ ਸਿਸਟਮ (ESC) ਜਾਂ ਪੱਕੀਆਂ ਹਦਾਇਤਾਂ (ਜਿੱਥੇ ਅਦਾਇਗੀ ਬੈਂਕ ਖਾਤੇ ਦੇ ਡਾਇਰੈਕਟ ਡੈਬਿਟ ਜਾਂ ਕ੍ਰੈਡਿਟ ਕਾਰਡ ਦੁਆਰਾ ਕੀਤੀ ਜਾਂਦੀ ਹੈ) ਰਾਹੀਂ ਕੀਤੀ ਜਾਵੇਗੀ । ਮਾਸਿਕ ਸੈਲਰੀ ਸੇਵਿੰਗ ਸਕੀਮ (SSS) ਲਈ 2 ਮਹੀਨੇ ਤੱਕ ਦਾ ਪ੍ਰੀਮੀਅਮ ਪੇਸ਼ਗੀ ਭਰਨਾ ਚਾਹੀਦਾ ਹੈ ਅਤੇ ਨਵੀਨੀਕਰਣ ਪ੍ਰੀਮੀਅਮ ਭਰਨ ਦੀ ਇਜਾਜ਼ਤ ਕੇਵਲ ਵੇਤਨ ਕਟੌਤੀ ਰਾਹੀਂ ਹੈ।

1Z/ver1/12/23/WEB/PUN

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।

^^ਕਰ ਲਾਭ​:
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਤੋਂ ਸਲਾਹ ਲਓ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ । ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।