ਜਦੋਂ ਤੁਸੀਂ ਜਵਾਨ, ਅਣਵਿਆਹੇ ਹੁੰਦੇ ਹੋ ਅਤੇ ਬਸ ਹੁਣੇ ਹੀ ਤੁਸੀਂ ਵਿੱਤੀ ਆਜ਼ਾਦੀ ਦਾ ਸੁਆਦ ਲਿਆ ਹੁੰਦਾ ਹੈ, ਤਾਂ ਜੀਵਨ ਉਮੀਦਾਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ। ਇਸ ਵੇਲੇ ਇੰਸ਼ੋਰੈਂਸ ਤੁਹਾਡੇ ਦਿਮਾਗ 'ਤੇ ਆਖਰੀ ਵਸਤੂ ਹੋ ਸਕਦੀ ਹੈ। ਜੇਕਰ ਤੁਸੀਂ ਸੱਚਮੁੱਚ ਬਿਨਾਂ ਕਿਸੇ ਵਿੱਤੀ ਦਬਾਅ ਤੋਂ ਆਪਣੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਹੁਣ ਇੰਸ਼ੋਰੈਂਸ ਵਿੱਚ ਨਿਵੇਸ਼ ਕਰਨ ਦਾ ਬਿਲਕੁਲ ਸਹੀ ਸਮਾਂ ਹੈ।
ਇੱਥੇ ਕੁਝ ਉਪਯੋਗੀ ਸੁਝਾਅ ਹਨ
ਮਾਤਾ-ਪਿਤਾ/ਨਿਰਭਰ ਵਿਅਕਤੀਆਂ ਲਈ ਸੁਰੱਖਿਆ
ਇੱਕ ਘਰ ਖਰੀਦਣਾ
ਵਿਆਹ-ਸਬੰਧਿਤ ਖਰਚੇ
ਤੁਹਾਡੇ ਕਰਜ਼ੇ ਦਾ ਭੁਗਤਾਨ ਕਰਨਾ
ਐਸਬੀਆਈ ਲਾਈਫ਼ ਸਮਾਰਟ ਸ਼ੀਲਡ
ਐਸਬੀਆਈ ਲਾਈਫ਼ ਸਮਾਰਟ ਪਾਵਰ ਇੰਸ਼ੋਰੈਂਸ
ਐਸਬੀਆਈ ਲਾਈਫ਼ ਸਮਾਰਟ ਮਨੀ ਬੈਕ ਗੋਲਡ
ਐਸਬੀਆਈ ਲਾਈਫ਼ ਸਮਾਰਟ ਵੈਲਥ ਬਿਲਡਰ
ਐਸਬੀਆਈ ਲਾਈਫ਼ ਸ਼ੁਭ ਨਿਵੇਸ਼
ਐਸਬੀਆਈ ਲਾਈਫ਼ ਸਮਾਰਟ ਵੂਮੇਨ ਐਡਵਾਂਟੇਜ਼