ਸਮਾਰਟ ਚੈਂਪ ਬੀਮਾ | ਭਾਰਤ ਵਿਚ ਬਾਲ ਬੀਮਾ ਪਾਲਿਸੀ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਚੈਂਪ ਇੰਸ਼ੋਰੈਂਸ

UIN: 111N098V02

ਉਤਪਾਦ ਕੋਡ: 1P

null

ਆਪਣੇ ਬੱਚਿਆਂ ਦੇ ਸੁਪਨੇ ਅਸਲੀਅਤ ਵਿੱਚ ਬਦਲੋ।

 • ਤੁਹਾਡੇ ਬੱਚੇ ਦੀ ਉਮਰ ਦੇ ਆਧਾਰ 'ਤੇ ਅਦਾਇਗੀਆਂ
 • ਪ੍ਰੀਮੀਅਮ ਛੋਟ ਲਾਭ
 • ਨਿਯਮਿਤ ਸਧਾਰਨ ਰਿਵਰਸਨਰੀ ਬੋਨਸ
 • ਐਕਸੀਡੈਂਟਲ ਟੋਟਲ ਅਤੇ ਪਰਮਾਨੈਂਟ ਡਿਸਐਬਿਲਟੀ ਕਵਰੇਜ਼
ਵਿਅਕਤੀਗਤ ਨੌਨ-ਲਿੰਕਡ, ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਪਲਾਨ

ਸਿੱਖਿਆ ਸੰਸਾਰ ਨੂੰ ਨੈਵੀਗੇਟ ਕਰਨ ਲਈ ਲੋੜੀਂਦੀਆਂ ਬਹੁਤ ਹੀ ਜ਼ਰੂਰੀ ਕੁਸ਼ਲਤਾਵਾਂ ਮੁਹੱਈਆ ਕਰਦੀ ਹੈ। ਕੀ ਤੁਸੀਂ ਆਪਣੇ ਬੱਚੇ ਦੀ ਉੱਚ ਸਿੱਖਿਆ ਲਈ ਯੋਜਨਾ ਬਣਾਈ ਹੈ?

ਐਸਬੀਆਈ ਲਾਈਫ਼ - ਸਮਾਰਟ ਚੈਂਪ ਇੰਸ਼ੋਰੈਂਸ, ਇੱਕ ਰਿਵਾਇਤੀ ਪਾਰਟੀਸਿਪੇਟਿੰਗ ਚਾਈਲਡ ਇੰਸ਼ੋਰੈਂਸ ਪਲਾਨ ਹੈ, ਜੋ ਤੁਹਾਡੇ ਬੱਚੇ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦਾ ਹੈ। ਤੁਹਾਡੇ ਬੱਚੇ ਦੀ18 ਸਾਲ ਦੀ ਉਮਰ ਤੋਂ ਬਾਅਦ ਚਾਰ ਬਰਾਬਰ ਸਲਾਨਾ ਕਿਸ਼ਤਾਂ ਵਿੱਚ ਸਮਾਰਟ ਲਾਭਾਂ ਦਾ ਅਨੰਦ ਮਾਣੋ।

ਇਹ ਪਲਾਨ ਲਾਭਾਂ ਦਾ ਇੱਕ ਐਰੇ ਪੇਸ਼ ਕਰਦਾ ਹੈ, ਸਮੇਤ –
 • ਸੁਰੱਖਿਆ – ਇਹ ਯਕੀਨੀ ਬਣਾਉਣ ਲਈ ਕਿ ਤੁਹਾਡਾ ਪਰਿਵਾਰ ਵਿੱਤੀ ਤੌਰ 'ਤੇ ਸੁਰੱਖਿਅਤ ਹੈ
 • ਭਰੋਸਾਯੋਗਤਾ – ਤੁਹਾਡੇ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ
 • ਲਚਕਤਾ – ਪ੍ਰੀਮੀਅਮ ਭੁਗਤਾਨ ਵਿਕਲਪ ਦੀ ਚੋਣ ਕਰਨ ਲਈ

ਆਪਣੇ ਬੱਚੇ ਦੇ ਭਵਿੱਖ ਵਿੱਚ ਨਿਵੇਸ਼ ਕਰਨ ਵਾਸਤੇ ਮਾਰਗਦਰਸ਼ਨ ਪ੍ਰਾਪਤ ਕਰਨ ਲਈ ਸਾਡਾ ਹੇਠਾਂ ਦਿੱਤਾ ਲਾਭ ਉਦਾਹਰਨ ਕਰਤਾ ਅਜ਼ਮਾਓ।

ਹਾਈਲਾਈਟਸ

null

ਵਿਅਕਤੀਗਤ ਨੌਨ-ਲਿੰਕਡ, ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਪਲਾਨ

ਵਿਸ਼ੇਸ਼ਤਾਵਾਂ

 • ਪਾਲਿਸੀ ਮਿਆਦ ਰਾਹੀਂ ਲਾਈਫ਼ ਅਤੇ ਐਕਸੀਡੈਂਟਲ ਟੋਟਲ ਪਰਮਾਨੈਂਟ ਡਿਸਐਬਿਲਟੀ (ATPD) ਸੁਰੱਖਿਆ
 • ਕੁੱਲ ਬੀਮਤ ਰਕਮ ਦਾ ਤੁਰੰਤ ਭੁਗਤਾਨ ਅਤੇ ਕਿਸੇ ਵੀ ਅਨਿਸ਼ਚਿਤ ਘਟਨਾ ਦੇ ਮਾਮਲੇ ਵਿੱਚ ਪ੍ਰੀਮੀਅਮ ਛੋਟ
 • ਤੁਹਾਡੇ ਬੱਚੇ ਦੀ18 ਸਾਲ ਦੀ ਉਮਰ ਤੋਂ ਬਾਅਦ ਚਾਰ ਬਰਾਬਰ ਸਲਾਨਾ ਕਿਸ਼ਤਾਂ ਵਿੱਚ ਸਮਾਰਟ ਲਾਭ
 • ਵਨ-ਟਾਈਮ ਪ੍ਰੀਮੀਅਮ ਜਾਂ ਸੀਮਤ ਪ੍ਰੀਮੀਅਮ ਦਾ ਭੁਗਤਾਨ ਕਰੋ

ਲਾਭ

ਸੁਰੱਖਿਆ
 • ਕਿਸੇ ਵੀ ਅਨਿਸ਼ਚਿਤ ਘਟਨਾ ਦੇ ਮਾਮਲੇ ਵਿੱਚ, ਤੁਹਾਡੇ ਪਰਿਵਾਰ ਨੂੰ ਤਤਕਾਲ ਵਿੱਤੀ ਚੁਣੌਤੀਆਂ ਦਾ ਨਿਪਟਾਨ ਕਰਨ ਲਈ ਇੱਕਮੁਸ਼ਤ ਕੁੱਲ ਰਕਮ ਪ੍ਰਾਪਤ ਹੁੰਦੀ ਹੈ
ਭਰੋਸਾਯੋਗਤਾ
 • ਤੁਹਾਡੇ ਬੱਚੇ ਨੂੰ ਪ੍ਰੀਮੀਅਮ ਭੁਗਤਾਨ ਦੇ ਭਾਰ ਤੋਂ ਬਿਨਾਂ, ਤੁਹਾਡੇ ਦੁਆਰਾ ਪਰਿਕਲਪਿਤ ਕੀਤੇ ਅਨੁਸਾਰ ਪਲਾਨ ਲਾਭ ਪ੍ਰਾਪਤ ਹੋਣਗੇ
ਲਚਕਤਾ
 • ਤੁਹਾਡੇ ਸੁਵਿਧਾ ਅਨੁਸਾਰ ਵਨ-ਟਾਈਮ ਪ੍ਰੀਮੀਅਮ ਜਾਂ ਸੀਮਤ ਪ੍ਰੀਮੀਅਮ ਭੁਗਤਾਨ ਕਰਨ ਦਾ ਵਿਕਲਪ
ਟੈਕਸ ਲਾਭਾਂ* ਦਾ ਲਾਹਾ ਲਓ
ਬਦਕਿਸਮਤੀ ਨਾਲ ਮੌਤ ਦੇ ਮੌਕੇ 'ਤੇ ਜਾਂ ATPD, ਜੋ ਵੀ ਪਹਿਲਾਂ ਹੋਵੇ, ਪਾਲਿਸੀ ਮਿਆਦ ਦੇ ਦੌਰਾਨ, ਲਾਗੂ ਪਾਲਿਸੀ ਵਿੱਚ ਮੁਹੱਈਆ ਕਰਵਾਏ ਗਏ, ਹੇਠ ਦਿੱਤੇ ਲਾਭ ਭੁਗਤਾਨਯੋਗ ਹੁੰਦੇ ਹਨ:
ਇਕਮੁਸ਼ਤ ਰਕਮ ਤੁਰੰਤ:
 • ਐਸਪੀ ਪਾਲਿਸੀ ਲਈ: ਲਾਭ ਦੀ ਰਕਮ ਨੂੰ ਬੀਮੇ ਦੀ ਰਕਮ ਹੈ ਜਿੱਥੇ ਬੀਮਾ ਰਕਮ ਮੂਲ ਬੀਮਾ ਰਕਮ ਜਾਂ ਸਿੰਗਲ ਪ੍ਰੀਮੀਅਮ ਦੇ ਕਿਸੇ ਗੁਣਾਂਕ ਤੋਂ ਵੱਧ ਰਕਮ ਹੁੰਦੀ ਹੈ, ਜਿੱਥੇ ਗੁਣਾਂਕ ਹਨ:
  ਪਾਲਿਸੀ ਮਿਆਦ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲਾਂ ਤੋਂ ਘੱਟ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲ ਜਾਂ ਇਸ ਤੋਂ ਵੱਧ
  ਸਭ ਮਿਆਦਾਂ 1.25 1.10
 • LPPT ਲਈ: ਲਾਭ ਰਕਮ ਕੁੱਲ ਬੀਮਿਤ ਰਕਮ ਹੈ ਜਿੱਥੇ ਬੀਮਾ ਰਕਮ ਮੂਲ ਬੀਮਾ ਰਕਮ ਦੀ ਵੱਧ ਤੋਂ ਵੱਧ ਹੋਵੇ ਜਾਂ ਸਲਾਨਾ ਪ੍ਰੀਮੀਅਮਾਂ ਦਾ ਗਣਾਂਕ* ਜਾਂ ਬੀਮਾ ਘਟਨਾ ਹੋਣ ਦੀ ਮਿਤੀ ਤੱਕ ਭੁਗਤਾਨ ਕੀਤੇ ਗਏ ਸਭ ਪ੍ਰੀਮੀਅਮਾਂ ਦਾ105%।
  ਜਿੱਥੇ ਗੁਣਾਕ ਹੈ:
  ਪਾਲਿਸੀ ਮਿਆਦ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲਾਂ ਤੋਂ ਘੱਟ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲਾਂ ਤੋਂ ਘੱਟ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲ ਜਾਂ ਇਸ ਤੋਂ ਵੱਧ ਬੀਮਿਤ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ 45 ਸਾਲ ਜਾਂ ਇਸ ਤੋਂ ਵੱਧ
  8 ਅਤੇ 9 ਸਾਲ 5 5
  10 ਸਾਲ ਜਾਂ ਵੱਧ 10 7
  *ਸਲਾਨਾ ਪ੍ਰੀਮੀਅਮ ਇੱਕ ਸਾਲ ਵਿੱਚ ਪ੍ਰੀਮਅਮ ਭੁਗਤਾਨਯੋਗ ਹੈ, ਮਾਡਲ ਪ੍ਰੀਮੀਅਮਾਂ ਲਈ ਸਰਵਿਸ ਟੈਕਸ, ਸੈੱਸ, ਅੰਡਰਰਾਈਟਿੰਗ ਪ੍ਰੀਮੀਅਮ ਅਤੇ ਲੋਡਿੰਗਾਂ ਦੀ ਛੋਟ ਹੈ, ਜੇਕਰ ਕੋਈ ਹਨ।
 • ਕੋਈ ਭਵਿੱਖ ਦੀਆਂ ਪ੍ਰੀਮੀਅਮ ਕਿਸ਼ਤਾਂ ਨਹੀਂ ਹਨ, ਬਕਾਇਆ, ਜੇਕਰ ਕੋਈ ਹੈ, ਤਾਂ ਭੁਗਤਾਨ ਕਰਨ ਦੀ ਲੋੜ ਹੈ। ਪਾਲਿਸੀ ਬੋਨਸ ਵਧਾਉਣ ਲਈ ਲਗਾਤਾਰ ਜਾਰੀ ਹੈ, ਜੇਕਰ ਲਾਗੂ ਹੈ।
 • ਸਮਾਰਟ ਲਾਭਾਂ ਦੀਆਂ ਬਕਾਇਆ ਕਿਸ਼ਤਾਂ ਭੁਗਤਾਨਯੋਗ ਹਨ। ਟਰਮੀਨਲ ਬੋਨਸ, ਜੇਕਰ ਕੋਈ ਹੈ, ਦਾ ਭੁਗਤਾਨ ਸਮਾਰਟ ਲਾਭਾਂ ਦੀ ਆਖਰੀ ਕਿਸ਼ਤ ਦੇ ਨਾਲ ਕੀਤਾ ਜਾਵੇਗਾ।

ਉੱਤਰਜੀਵੀਤਾ 'ਤੇ ਭੁਗਤਾਨਯੋਗ ਲਾਭ
ਤੁਹਾਨੂੰ ਸਮਾਰਟ ਬੋਨਸ ਪ੍ਰਾਪਤ ਹੋਵੇਗਾ, ਜੋ ਤੁਹਾਡੇ ਬੱਚੇ ਦੀ 18, 19, 20 ਅਤੇ 21 ਸਾਲ ਦੀ ਉਮਰ ਪੂਰੀ ਹੋਣ 'ਤੇ ਪਾਲਿਸੀ ਸਾਲ ਦੇ ਅਖੀਰ ਵਿੱਚ ਭੁਗਤਾਨ ਕੀਤਾ ਜਾਵੇਗਾ, ਜਿਵੇਂ ਕਿ ਹੇਠਲੀ ਸਾਰਣੀ ਵਿੱਚ ਜ਼ਿਕਰ ਕੀਤਾ ਗਿਆ ਹੈ:

 
ਬੱਚੇ ਦੀ ਉਮਰ ਸਮਾਰਟ ਲਾਭ
18 ਸਾਲ ਬੀਮਿਤ ਰਕਮ ਦਾ 25 % + ਵੇਸਟਿਡ ਸਿੰਪਲ ਰਿਵਰਸਨਰੀ ਬੋਨਸ ਦਾ 25 %
19 ਸਾਲ ਬੀਮਿਤ ਰਕਮ ਦਾ 25 % + ਵੇਸਟਿਡ ਸਿੰਪਲ ਰਿਵਰਸਨਰੀ ਬੋਨਸ ਦਾ 25 %
20 ਸਾਲ ਬੀਮਿਤ ਰਕਮ ਦਾ 25 % + ਵੇਸਟਿਡ ਸਿੰਪਲ ਰਿਵਰਸਨਰੀ ਬੋਨਸ ਦਾ 25 %
21 ਸਾਲ ਬੀਮਿਤ ਰਕਮ ਦਾ 25 % + ਵੇਸਟਿਡ ਸਿੰਪਲ ਰਿਵਰਸਨਰੀ ਬੋਨਸ ਦਾ 25 % + ਟਰਮੀਨਲ ਬੋਨਸ, ਜੇਕਰ ਕੋਈ ਹੈ

ਟਰਮੀਨਲ ਬੋਨਸਾਂ ਦੇ ਨਾਲ-ਨਾਲ ਭਵਿੱਖ ਦੀਆਂ ਬਕਾਇਆ ਕਿਸ਼ਤਾਂ ਦੀ ਛੂਟ ਪ੍ਰਾਪਤ ਕਰਨ ਦਾ ਵਿਕਲਪ, ਜੇਕਰ ਕੋਈ ਹੈ, ਉੱਕੇ-ਪੁੱਕੇ ਦੇ ਤੌਰ 'ਤੇ ਆਖਰੀ 3 ਪਾਲਿਸੀ ਸਾਲਾਂ ਦੌਰਾਨ

*ਟੈਕਸ ਲਾਭ
ਭਾਰਤ ਵਿੱਚ ਲਾਗੂ ਇਨਕਮ ਟੈਕਸ ਕਾਨੂੰਨਾਂ ਅਨੁਸਾਰ, ਤੁਸੀਂ ਇਨਕਮ ਟੈਕਸ/ਛੋਟਾਂ ਲਈ ਯੋਗ ਹੋ, ਅਤੇ ਜੋ ਸਮੇਂ ਸਿਰ ਬਦਲੇ ਜਾਣ ਦੇ ਅਧੀਨ ਹਨ। ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ 'ਤੇ ਜਾ ਸਕਦੇ ਹੋ: http://www.sbilife.co.in/sbilife/content/21_3672#5. ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਸਲਾਹ ਕਰੋ।

ਇਹ ਪਲਾਨ ਦੀਆਂ ਸਿਰਫ਼ ਸੰਖੇਪ ਵਿਸ਼ੇਸ਼ਤਾਵਾਂ ਹਨ। ਜੋਖਮ ਕਾਰਕਾਂ, ਨਿਯਮ ਅਤੇ ਸ਼ਰਤਾਂ 'ਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਕਰਨ ਤੋਂ ਪਹਿਲਾਂ ਵਿੱਕਰੀ ਬਰੋਸ਼ਰ ਪੜ੍ਹ ਲਓ।

ਐਸਬੀਆਈ ਲਾਈਫ਼ – ਸਮਾਰਟ ਚੈਂਪ ਇੰਸ਼ੋਰੈਂਸ ਦੇ ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ 'ਤੇ ਹੋਰ ਵੇਰਵਿਆਂ ਲਈ, ਅੱਗੇ ਦਿੱਤਾ ਦਸਤਾਵੇਜ਼ ਧਿਆਨ ਨਾਲ ਪੜ੍ਹੋ।

**ਉਮਰ ਦੇ ਹਵਾਲੇ ਉਮਰ ਦੇ ਪਿਛਲੇ ਜਨਮਦਿਨ ਦੇ ਤੌਰ ਤੇ ਹੋਣੇ ਚਾਹੀਦੇ ਹਨ।
^ਐਸਬੀਆਈ ਲਾਈਫ਼ - ਸਮਾਰਟ ਚੈਂਪ ਇੰਸ਼ੋਰੈਂਸ ਦੇ ਤਹਿਤ ਲਈਆਂ ਗਈਆਂ ਸਭ ਵਿਅਕਤੀਗਤ ਪਾਲਿਸੀਆਂ ਲਈ ਘੱਟੋ-ਘੱਟ ਮੂਲ ਬੀਮਾ ਰਕਮ
# 3 ਮਹੀਨਿਆਂ ਦਾ ਪ੍ਰੀਮੀਅਮ ਭੁਗਤਾਨ ਪਹਿਲਾਂ ਕੀਤਾ ਜਾਵੇਗਾ ਅਤੇ ਰੀਨੀਊਅਲ ਪ੍ਰੀਮੀਅਮ ਦਾ ਭੁਗਤਾਨ ਇਲੈਕਟ੍ਰਾਨਿਕ ਕਲਿਅਰਿੰਗ ਸਿਸਟਮ (ECS) ਕੀਤਾ ਜਾਵੇਗਾ ਜਾਂ ਸਥਾਈ ਨਿਰਦੇਸ਼ (ਜਿੱਥੇ ਭੁਗਤਾਨ ਬੈਂਕ ਦੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨਾਲ ਕੀਤੀ ਜਾਂਦੀ ਹੈ)
ਮਹੀਨਾਵਾਰ ਤਨਖਾਹ ਬੱਚਤ ਸਕੀਮ (SSS), 2 ਮਹੀਨੇ ਦਾ ਪ੍ਰੀਮੀਅਮ ਦਾ ਭੁਗਤਾਨ ਪਹਿਲਾਂ ਕੀਤਾ ਜਾਣਾ ਹੈ ਅਤੇ ਰੀਨੀਊਅਲ ਪ੍ਰੀਮੀਅਮ ਦਾ ਭੁਗਤਾਨ ਵੇਤਨ ਕਟੌਤੀ ਦੁਆਰਾ ਕਰਨ ਦੀ ਮਨਜ਼ੂਰੀ ਹੈ
ਉਪਰੋਕਤ ਸਾਰਣੀ ਵਿੱਚ ਜ਼ਿਕਰ ਕੀਤਾ ਪ੍ਰੀਮੀਅਮ ਲਾਗੂ ਟੈਕਸਾਂ ਤੋਂ ਬਿਨਾਂ ਹੈ

1P.ver.03-10/17 WEB PUN

**4% ਅਤੇ 8% ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਬੋਨਸ ਜਮ੍ਹਾ ਹੋਣ ਦੇ ਸਮੇਂ ਦੌਰਾਨ ਬੋਨਸ ਦੀਆਂ ਦਰਾਂ ਸਥਿਰ ਮੰਨੀਆਂ ਗਈਆਂ ਹਨ, ਜਦੋਂ ਕਿ ਅਸਲੀ ਬੋਨਸ ਵੱਖਰਾ ਹੋ ਸਕਦਾ ਹੈ, ਜੋ ਕੰਪਨੀ ਦੇ ਨਿਵੇਸ਼ ਦੇ ਤਜਰਬੇ ਉੱਤੇ ਨਿਰਭਰ ਕਰਦਾ ਹੈ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਮੁਨਾਫ਼ੇ, ਭਵਿੱਖ ਵਿੱਚ ਨਿਵੇਸ਼ ਦੀ ਕਾਰਗੁਜ਼ਾਰੀ ਸਮੇਤ, ਕਈ ਕਾਰਨਾਂ ਉੱਤੇ ਨਿਰਭਰ ਕਰਦੇ ਹਨ ।

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।

ਸਾਨੂੰ ਟੋਲ ਫ੍ਰੀ 'ਤੇ ਕਾਲ ਕਰੋ

1 800 267 9090(9.00 am ਤੋਂ 9.00 pm ਤੱਕ ਰੋਜ਼ਾਨਾ ਉਪਲੱਬਧ ਹੈ)

ਸਾਨੂੰ ਇਸ 'ਤੇ ਈਮੇਲ ਕਰੋ

info@sbilife.co.in