ਐਸਬੀਆਈ ਲਾਈਫ ਸੀਐਸਸੀ ਸਰਲ ਸੰਚੇਅ | ਤਬਦੀਲੀਯੋਗ ਜੀਵਨ ਬੀਮਾ ਯੋਜਨਾ
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ – ਸੀਐਸਸੀ ਸਰਲ ਸੰਚਯ

UIN: 111N099V01

1J

null

ਛੋਟੇ ਨਿਵੇਸ਼ ਨਾਲ, ਖੁਸ਼ੀ ਦੇ ਨਾਲ-ਨਾਲ ਸੁਰੱਖਿਅਤ ਪ੍ਰਾਪਤ ਕਰੋ।

  • ਲਾਈਫ਼ ਕਵਰ ਨਾਲ ਬੱਚਤਾਂ
  • ਤਿਮਾਹੀ ਵਿਆਜ ਐਕਰੁਅਲ
  • ਅਧੂਰੇ ਲੈਣ-ਦੇਣ ਦੀ ਸੁਵਿਧਾ
ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਬਦਲਣਯੋਗ ਇੰਸ਼ੋਰੈਂਸ ਉਤਪਾਦ

ਇਹ ਪਲਾਨ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਕੋਈ ਤਰਲਤਾ ਦੀ ਪੇਸ਼ਕਸ਼ ਨਹੀਂ ਕਰਦੇ। ਪਾਲਿਸੀਧਾਰਕ 5ਵੇਂ ਸਾਲ ਦੇ ਅਖ਼ੀਰ ਤੱਕ ਇਸ ਪਲਾਨ ਵਿੱਚ ਨਿਵੇਸ਼ ਕੀਤੇ ਗਏ ਪੈਸੇ ਦੀ ਪੂਰੀ ਜਾਂ ਅਧੂਰੀ ਵਾਪਸੀ ਦੇ ਯੋਗ ਨਹੀਂ ਹੋਵੇਗਾ।

ਕੀ ਤੁਸੀਂ ਘੱਟ ਲਾਗਤ 'ਤੇ ਸੁਰੱਖਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਮਿਆਦ ਦੀ ਸਮਾਪਤੀ ਤੱਕ ਬੀਮਿਤ ਲਾਭ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ?


ਐਸਬੀਆਈ ਲਾਈਫ਼ – ਸੀਐਸਸੀ ਸਰਲ ਸੰਚਯ ਨਾਲ ਬੱਚਤਾਂ ਅਤੇ ਇੰਸ਼ੋਰੈਂਸ ਕਵਰ ਦੇ ਦੂਹਰੇ ਲਾਭਾਂ ਦਾ ਲਾਹਾ ਲਓ।

ਇਹ ਪਲਾਨ ਮੁਹੱਈਆ ਕਰਦਾ ਹੈ –
  • ਸੁਰੱਖਿਆ – ਇੱਕ ਅਨਿਸ਼ਚਿਤ ਘਟਨਾ ਦੇ ਮਾਮਲੇ ਵਿੱਚ ਤੁਹਾਡੇ ਪਰਿਵਾਰ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਲਈ
  • ਭਰੋਸਾਯੋਗਤਾ – ਤੁਹਾਡੇ ਪਾਲਿਸੀ ਖਾਤੇ 'ਤੇ ਤਿਮਾਹੀ ਵਿਆਜ ਐਕਰੁਅਲ
  • Flexibility – to top-up your policy account
  • ਲਚਕਤਾ – ਤੁਹਾਡਾ ਪਾਲਿਸੀ ਖਾਤਾ ਟਾਪ-ਅੱਪ ਕਰਨ ਲਈ
  • ਸਰਲਤਾ –ਆਨ-ਸਪਾਟ ਇੰਸ਼ੋਰੈਂਸ ਨਾਲ

ਛੋਟੀਆਂ ਬੱਚਤਾਂ ਇੱਕ ਅਨੰਦਮਈ ਜੀਵਨ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਲੰਮਾ ਰਾਸਤਾ ਤੈਅ ਕਰਦੀਆਂ ਹਨ।

ਹਾਈਲਾਈਟਸ

null

ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਬਦਲਣਯੋਗ ਇੰਸ਼ੋਰੈਂਸ ਉਤਪਾਦ

ਵਿਸ਼ੇਸ਼ਤਾਵਾਂ
 
  • ਬੱਚਤ ਪਲਾਨ ਦੇ ਨਾਲ ਇੱਕ ਇੰਸ਼ੋਰੈਂਸ
  • ਇੱਕ ਪਾਲਿਸੀ ਮਿਆਦ ਰਾਹੀਂ ਤਿਮਾਹੀ ਵਿਆਜ ਵਾਧੇ
  • ਟਾਪ-ਅੱਪ ਸਹੂਲਤ
  • ਆਧਾਰ ਆਧਾਰਿਤ ਪਾਲਿਸੀ ਬੇਨਤੀ ਪੱਤਰ ਪ੍ਰਕਿਰਿਆ
  • 6ਵੇਂ ਪਾਲਿਸੀ ਸਾਲ ਤੋਂ ਅਧੂਰੇ ਲੈਣਦੇਣ ਦੀ ਸੁਵਿਧਾ ਉਪਲਬਧ ਹੈ
ਲਾਭ
ਸੁਰੱਖਿਆ
  • ਇੱਕ ਪਲਾਨ ਦੇ ਤਹਿਤ ਆਪਣੇ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਆਪਣੀਆਂ ਬੱਚਤਾਂ ਕਰਨ ਦੇ ਦੁਹਰੇ ਲਾਭਾਂ ਦਾ ਅਨੰਦ ਮਾਣੋ
ਭਰੋਸਾਯੋਗਤਾ
  • ਤੁਹਾਡੇ ਪੈਸੇ ਨੂੰ ਵਧਾਉਣ ਲਈ ਪਾਲਿਸੀ ਮਿਆਦ ਰਾਹੀਂ 1% ਪ੍ਰਤੀ ਸਾਲ ਦੀ ਘੱਟੋ-ਘੱਟ ਫਲੋਰ ਦਰ
ਲਚਕਤਾ
  • ਆਪਣੀਆਂ ਬੱਚਤਾਂ ਬਣਾਉਣ ਲਈ ਉਹੀ ਪਾਲਿਸੀ ਵਿੱਚ ਵਾਧੂ ਫੰਡਾਂ ਵਿੱਚ ਨਿਵੇਸ਼ ਕਰਨ ਦੀ ਚੋਣ ਕਰੋ
  • ਆਪਣੀ ਸੁਵਿਧਾ ਅਨੁਸਾਰ ਪ੍ਰੀਮੀਅਮ ਭੁਗਤਾਨ ਵਾਰਵਾਰਤਾ ਲਈ ਚੋਣ ਕਰੋ
ਸਰਲਤਾ
  • ਆਧਾਰ ਨੰਬਰ ਨਾਲ ਔਨਲਾਈਨ ਐਪਲੀਕੇਸ਼ਨ ਵਿੱਚ ਅਸਾਨੀ
  • ਆਪਣੀ ਪਾਲਿਸੀ ਦੇ ਆਨ-ਸਪਾਟ ਇੰਸ਼ੋਰੈਂਸ ਲਈ ਕੋਈ ਵੀ ਸੀਐਸਸੀ ਵਿੱਚ ਜਾਓ
ਤਰਲਤਾ
  • ਆਪਣੀਆਂ ਅਸਥਿਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ 6ਵੇਂ ਪਾਲਿਸੀ ਸਾਲ ਤੋਂ ਅਧੂਰੇ ਲੈਣ-ਦੇਣ ਕਰੋ
ਟੈਕਸ ਲਾਭਾਂ ਦਾ ਲਾਹਾ ਲਓ*
ਡੈੱਥ ਬੈਨੀਫਿੱਟ
ਪਾਲਿਸੀ ਮਿਆਦ ਦੇ ਦੌਰਾਨ ਬੀਮਿਤ ਵਿਅਕਤੀ ਦੀ ਮੌਤ ਹੋਣ 'ਤੇ, ਅਸੀਂ ਹੇਠ ਦੱਸੇ A, B, C ਅਤੇ D ਦੀ ਪਰਿਭਾਸ਼ਾ ਅਨੁਸਾਰ ਵੱਧ ਤੋਂ ਵੱਧ ਭੁਗਤਾਨ ਕਰਾਂਗੇ, ਮੁਹੱਈਆ ਕਰਵਾਈ ਗਈ ਪਾਲਿਸੀ ਪ੍ਰੋਗਰੇਸ 'ਤੇ ਹੈ:
  • ਕੁੱਲ ਬੀਮਿਤ ਰਕਮ
  • ਮੌਤ ਦੀ ਮਿਤੀ ਤੱਕ ਟਾਪ-ਅੱਪ ਪ੍ਰੀਮੀਅਮਾਂ ਦੇ ਕੀਤੇ ਗਏ ਭੁਗਤਾਨ ਨੂੰ ਸ਼ਾਮਲ ਕਰਦੇ ਹੋਏ ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮਾਂ ਦਾ 105%
  • ਮੌਤ ਦੀ ਮਿਤੀ ਤੱਕ ਟਾਪ-ਅੱਪ ਪ੍ਰੀਮੀਅਮਾਂ ਦੇ ਕੀਤੇ ਗਏ ਭੁਗਤਾਨ ਨੂੰ ਸ਼ਾਮਲ ਕਰਦੇ ਹੋਏ ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮਾਂ 'ਤੇ 1.00% ਪ੍ਰਤੀ ਸਲਾਨਾ ਜੁੜੇਗਾ।
  • ਤੁਹਾਡੇ ਵਿਅਕਤੀਗਤ ਪਾਲਿਸੀ ਖਾਤੇ ਵਿੱਚ ਬਕਾਇਆ (IPA)
ਪਰਿਪੱਕਤਾ ਲਾਭ
ਪਾਲਿਸੀ ਦੀ ਮਿਆਦ ਦੇ ਅੰਤ ਤੱਕ ਬੀਮਾਧਾਰਕ ਦੇ ਬਚਾਅ 'ਤੇ, ਅਸੀਂ A ਅਤੇ B ਦਾ ਵਧੇਰੇ ਭੁਗਤਾਨ ਕਰਾਂਗੇ, ਜਿੱਥੇ,
  • ਪਰਿਪੱਕਤਾ ਦੀ ਮਿਤੀ ਤੱਕ ਟਾਪ-ਅੱਪ ਪ੍ਰੀਮੀਅਮਾਂ ਦੇ ਕੀਤੇ ਗਏ ਭੁਗਤਾਨ ਨੂੰ ਸ਼ਾਮਲ ਕਰਦੇ ਹੋਏ ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮਾਂ 'ਤੇ 1.00% ਪ੍ਰਤੀ ਸਲਾਨਾ ਜੁੜਿਆ ਅਧੂਰੀਆਂ ਵਾਪਸੀਆਂ ਤੋਂ ਘੱਟ ਹੋਵੇ, ਜੋਕਰ ਕੋਈ।
  • ਤੁਹਾਡੇ ਆਈਪੀਏ ਵਿੱਚ ਬੈਲੈਂਸ ਪਰਿਪੱਕਤਾ ਦੀ ਮਿਤੀ ਅਨੁਸਾਰ ਹੈ।

ਲਾਭ, ਉੱਤੇ ਦੱਸੇ ਅਨੁਸਾਰ, ਇਸ ਮਾਮਲੇ ਵਿੱਚ ਤੁਹਾਡੀ ਪਾਲਿਸੀ ਦੀ ਮਿਆਦ ਦੇ ਅਖ਼ੀਰ ਤੱਕ ਜਾਰੀ ਰਹਿਣ 'ਤੇ ਹੀ ਭੁਗਤਾਨਯੋਗ ਹੋਵੇਗਾ।
ਨੋਟ: ਮੌਤ ਜਾਂ ਪਰਿਪੱਕਤਾ ਲਾਭ ਦੇ ਮਾਮਲੇ ਵਿੱਚ, ਰਹਿੰਦੇ ਤਿਮਾਹੀ ਭਾਗ ਦਾ ਵਿਆਜ ਕ੍ਰੈਡਿਟ ਦੇ ਤੌਰ 'ਤੇ ਆਈਪੀਏ ਦੇ ਬੈਲੈਂਸ ਵਿੱਚੋਂ ਪਹਿਲਾਂ ਹੀ ਘਟਾ ਲਿਆ ਜਾਵੇਗਾ।
*ਟੈਕਸ ਲਾਭ
  • ਭੁਗਤਾਨ ਕੀਤੇ ਪ੍ਰੀਮੀਅਮ ਦੇ ਸਬੰਧ ਵਿਚ ਟੈਕਸ ਕਟੌਤੀ ਇਨਕਮ ਟੈਕਸ ਐਕਟ, 1961 ਦੀ ਧਾਰਾ 80C ਦੇ ਤਹਿਤ ਉਪਲਬਧ ਹੈ। ਵਿੱਤੀ ਸਾਲ ਦੌਰਾਨ ਭੁਗਤਾਨ ਕੀਤੇ ਪ੍ਰੀਮੀਅਮ ਦੇ ਮਾਮਲੇ ਵਿੱਚ ਬੀਮਿਤ ਰਕਮ ਦੇ 10% ਤੋਂ ਜ਼ਿਆਦਾ ਹੋਵੇ, ਤਾਂ ਲਾਭ ਬੀਮਿਤ ਰਕਮ ਦੇ 10% ਤੱਕ ਸੀਮਿਤ ਹੋ ਜਾਣਗੇ।
  • ਇਨਕਮ ਟੈਕਸ ਐਕਟ, 1961 ਦੇ ਸੈਕਸ਼ਨ 10 (10D) ਦੇ ਤਹਿਤ ਟੈਕਸ ਵਿੱਚ ਛੂਟ ਉਪਲਬਧ ਹੈ, ਪਰ ਇਹ ਭੁਗਤਾਨ ਕੀਤੇ ਗਏ ਪ੍ਰੀਮੀਅਮ ਦੇ ਪਾਲਿਸੀ ਮਿਆਦ ਦੌਰਾਨ ਕਿਸੇ ਵੀ ਸਾਲ ਵਿੱਚ ਅਸਲ ਕੈਪੀਟਲ ਬੀਮਿਤ ਰਕਮ ਦੇ 10% ਤੋਂ ਜਿਆਦਾ ਨਾ ਹੋਣ ਦੇ ਅਧੀਨ ਹੈ।
  • ਟੈਕਸ ਲਾਭ, ਪਿਛਲੇ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਲਾਗੂ ਹਨ ਅਤੇ ਸਮੇਂ ਸਿਰ ਬਦਲੇ ਜਾ ਸਕਦੇ ਹਨ। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਸਲਾਹ ਕਰੋ।

ਜੋਖਮ ਕਾਰਕਾਂ, ਨਿਯਮ ਅਤੇ ਸ਼ਰਤਾਂ 'ਤੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਵਿੱਕਰੀ ਪੂਰੀ ਕਰਨ ਤੋਂ ਪਹਿਲਾਂ ਵਿੱਕਰੀ ਬਰੋਸ਼ਰ ਧਿਆਨ ਨਾਲ ਪੜ੍ਹ ਲਓ।
ਐਸਬੀਆਈ ਲਾਈਫ਼ – ਸੀਐਸਸੀ ਸਰਲ ਸੰਚਯ ਦੇ ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ 'ਤੇ ਹੋਰ ਵੇਰਵਿਆਂ ਲਈ, ਅੱਗੇ ਦਿੱਤਾ ਦਸਤਾਵੇਜ਼ ਧਿਆਨ ਨਾਲ ਪੜ੍ਹੋ।
null
*ਉਮਰ ਦੇ ਹਵਾਲੇ ਉਮਰ ਦੇ ਪਿਛਲੇ ਜਨਮਦਿਨ ਦੇ ਤੌਰ ਤੇ ਹੋਣੇ ਚਾਹੀਦੇ ਹਨ।

1T.ver.02-06/17 WEB PUN

ਜੋਖਿਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਸਬੰਧੀ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਵਿਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।

*ਟੈਕਸ ਲਾਭ:
ਟੈਕਸ ਲਾਭ ਇਨਕਮ ਟੈਕਸ ਕਾਨੂੰਨਾਂ ਅਨੁਸਾਰ ਹਨ ਅਤੇ ਸਮੇਂ-ਸਮੇਂ ‘ਤੇ ਬਦਲਾਅ ਦੇ ਅਧੀਨ ਹਨ।ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।
ਹਰੇਕ ਉਤਪਾਦ ਪੰਨੇ ‘ਤੇ ਯੋਜਨਾ ਲਾਭਾਂ ਦੇ ਅਧੀਨ ਇੱਕ ਹੋਰ ਟੈਕਸ ਬੇਦਾਵਾ ਮੌਜੂਦ ਹੁੰਦਾ ਹੈ। ਤੁਸੀਂ ਭਾਰਤ ਵਿਚ ਲਾਗੂ ਆਮਦਨ ਟੈਕਸ ਕਾਨੂੰਨਾਂ ਦੇ ਅਨੁਸਾਰ ਇਨਕਮ ਟੈਕਸ ਲਾਭਾਂ/ਛੋਟਾਂ ਲਈ ਯੋਗ ਹੋ, ਜੋ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ।ਭਵਿੱਖੀ ਵੇਰਵਿਆਂ ਲਈ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ:। ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਟੈਕਸ ਸਲਾਹਕਾਰ ਨਾਲ ਗੱਲ ਕਰੋ।