UIN: 111N136V02
Product Code: 2Z
*ਸਰਵਾਇਵਲ ਇਨਕਮ ਵਿੱਚ ਸ਼ਾਮਲ ਹੈ ਗਾਰੰਟੀਸ਼ੁਦਾ ਸਰਵਾਇਵਲ ਆਮਦਨੀ ਅਤੇ ਗੈਰ-ਗਾਰੰਟੀਸ਼ੁਦਾ ਸਰਵਾਇਵਲ ਆਮਦਨੀ (ਨਕਦ ਬੋਨਸ), ਜੇ ਐਲਾਨਿਆ ਹੋਵੇ। ਗਾਰੰਟੀਸ਼ੁਦਾ ਸਰਵਾਇਵਲ ਆਮਦਨੀ ਪ੍ਰੀਮੀਅਮ ਭਰਨ ਦੀ ਮਿਅਦ (PPT) ਦੇ ਅੰਤ ਤੋਂ ਅਤੇ ਗੈਰ-ਗਾਰੰਟੀਸ਼ੁਦਾ ਸਰਵਾਇਵਲ ਆਮਦਨੀ (ਨਕਦ ਬੋਨਸ), ਜੇ ਐਲਾਨਿਆ ਹੋਵੇ, 7ਵੇਂ ਪਾਲਸੀ ਸਾਲ ਦੇ ਅੰਤ ਤੋਂ ਲੈ ਕੇ ਮੌਤ/ਪਰਿਪੱਕਤਾ/ਸਮਰਪਣ, ਜੋ ਵੀ ਪਹਿਲਾਂ ਹੋਵੇ, ਤਕ ਅਦਾਯੋਗ ਹੋਵੇਗੀ, ਬਸ਼ਰਤੇ ਸਾਰੇ ਬਕਾਇਆ ਪ੍ਰੀਮੀਅਮ ਭਰੇ ਗਏ ਹੋਣ।
ਐਸਬੀਆਈ ਲਾਈਫ਼ - ਸਮਾਰਟ ਲਾਈਫ਼ਟਾਈਮ ਸੇਵਰ
Name(Assured):
DOB(Assured):
Gender(Assured):
Male Female Third GenderDiscount:
Staff Non StaffSum Assured
Premium frequency
Premium amount
Premium Payment Term
Policy Term
Maturity Benefit
At assumed rate of returns** @ 4%*ਤੁਸੀਂ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭ ਲਈ ਪਾਤਰ ਹੋ ਸਕਦੇ ਹੋ, ਜੋ ਸਮੇਂ-ਸਮੇਂ ਤੇ ਬਦਲੀ ਹੋ ਸਕਦੇ ਹਨ। ਤੁਹਾਨੂੰ ਪਾਲਸੀ ਅਧੀਨ ਲਾਗੂ ਕਰ ਲਾਭਾਂ ਤੇ ਆਪਣੇ ਕਰ ਸਲਾਹਕਾਰ ਤੋਂ ਸਲਾਹ ਲੈਣ ਦੀ ਰਾਇ ਦਿੱਤੀ ਜਾਂਦੀ ਹੈਂ।
#ਗਾਰੰਟੀਸ਼ੁਦਾ ਉੱਤਰਜੀਵੀ ਆਮਦਨੀ ਪ੍ਰੀਮੀਅਮ ਭਰਨ ਦੀਆਂ ਮਿਆਦਾਂ ਅਤੇ ਵਾਰਸ਼ਿਕੀਕ੍ਰਿਤ ਪ੍ਰੀਮੀਅਮ ਬੈਂਡਸ ਦੇ ਨਾਲ ਵੱਖ-ਵੱਖ ਹੋਵੇਗੀ।
##ਸਾਲਾਨਾ ਪ੍ਰੀਮੀਅਮ ਇੱਕ ਸਾਲ ਵਿੱਚ ਅਦਾਯੋਗ ਪ੍ਰੀਮੀਅਮ ਦੀ ਰਕਮ ਹੋਵੇਗੀ, ਜੋ ਕਰਾਂ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ, ਰਾਈਡਰ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗ, ਨੂੰ ਛੱਡ ਕੇ ਹੋਵੇਗੀ।
^ਪਰਿਪੱਕਤਾ ਤੇ ਗਾਰੰਟੀਸ਼ੁਦਾ ਬੀਮੇ ਦੀ ਰਕਮ ਦਾ ਮਤਲਬ ਹੈ ਪਾਲਸੀ ਅਧੀਨ ਭਰੇ ਜਾਣ ਵਾਲੇ ਕੁੱਲ ਵਾਰਸ਼ਿਕੀਕ੍ਰਿਤ ਪ੍ਰੀਮੀਅਮ।
*ਗਾਰੰਟੀਸ਼ੁਦਾ ਉੱਤਰਜੀਵੀ ਆਮਦਨੀ ਅਤੇ ਅੰਤਰਿਮ ਗੈਰ-ਗਾਰੰਟੀਸ਼ੁਦਾ ਉੱਤਰਜੀਵੀ ਆਮਦਨੀ ਉਸ ਸਾਲ ਲਈ ਲਾਗੂ ਹੈ, ਜਿਸ ਵਿੱਚ ਮੌਤ ਹੋਈ ਹੈ।
#ਅੰਤਰਿਮ ਗੈਰ-ਗਾਰੰਟੀਸ਼ੁਦਾ ਉੱਤਰਜੀਵੀ ਆਮਦਨੀ ਅੰਤਰਿਮ ਨਕਦ ਬੋਨਸ ਦਰ, ਜੇ ਐਲਾਨੀ ਹੋਵੇ, ਗੁਣਾ ਬੀਮੇ ਦੀ ਮੂਲ ਰਕਮ ਦੇ ਬਰਾਬਰ ਹੁੰਦੀ ਹੈ।
ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਮੂਲ ਉਤਪਾਦ ਅਧੀਨ ਭਰੇ ਗਏ ਸਾਰੇ ਪ੍ਰੀਮੀਅਮਾਂ ਦਾ ਜੋੜ, ਕਿਸੇ ਵਾਧੂ ਪ੍ਰੀਮੀਅਮ ਅਤੇ ਕਰਾਂ ਨੂੰ ਛੱਡ ਕੇ, ਜੇ ਵੱਖਰੇ ਤੌਰ ’ਤੇ ਲਏ ਗਏ ਹੋਣ।
ਮੌਤ ਤੇ ਬੀਮੇ ਦੀ ਰਕਮ ਹੈ ਮੌਤ ਤੋਂ ਬਾਅਦ ਲਾਭ ਦਾ ਮਲਟੀਪਲ (ਡੀਬੀਐਮ) ਗੁਣਾ ਵਾਰਸ਼ਿਕੀਕ੍ਰਿਤ ਪ੍ਰੀਮੀਅਮ ਡੀਬੀਐਮ ਬੀਮੇ ਵਾਲੇ ਵਿਅਕਤੀ ਦੀ ਦਾਖ਼ਲੇ ਵੇਲੇ ਉਮਰ ਉੱਤੇ ਆਧਾਰਿਤ ਹੁੰਦਾ ਹੈ।
ਐਸਬੀਆਈ ਲਾਈਫ਼ - ਸਮਾਰਟ ਲਾਈਫ਼ਟਾਈਮ ਸੇਵਰ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
2Z/ver1/09/24/WEB/PUN