ਇਕ ਨੌਨ-ਲਿੰਕਡ, ਨਾ ਭਾਗ ਲੈਣ ਵਾਲਾ ਗਰੁੱਪ ਮਾਈਕ੍ਰੋ ਟਰਮ ਇੰਸ਼ੋਰੈਂਸ ਉਤਪਾਦ, ਮਿਆਦ ਪੂਰੀ ਹੋਣ ਤੇ ਪ੍ਰੀਮੀਅਮ ਦੀ 50% ਦੀ ਵਾਪਸੀ ਨਾਲ
ਇਕ ਨੌਨ-ਲਿੰਕਡ, ਨਾ ਭਾਗ ਲੈਣ ਵਾਲਾ ਗਰੁੱਪ ਮਾਈਕ੍ਰੋ ਟਰਮ ਇੰਸ਼ੋਰੈਂਸ ਉਤਪਾਦ, ਮਿਆਦ ਪੂਰੀ ਹੋਣ ਤੇ ਪ੍ਰੀਮੀਅਮ ਦੀ 50% ਦੀ ਵਾਪਸੀ ਨਾਲ ਕੀ ਤੁਸੀਂ ਮਾਈਕ੍ਰੋ ਫ਼ਾਇਨਾਂਸ਼ੀਅਲ ਇੰਸਟੀਚਿਊਸ਼ਨ (ਐਮਐਫ਼ਆਈ) ਜਾਂ ਕੋਈ ਗੈਰ-ਸਰਕਾਰੀ ਸੰਸਥਾ (ਐਨਜੀਓ) ਹੋ, ਜੋ ਆਪਣੇ ਮੈਂਬਰਾਂ ਦੇ ਜੀਵਨ ਸੁਰੱਖਿਅਤ ਕਰਨ ਲਈ ਕਿਫ਼ਾਇਤੀ ਪਲਾਨਜ਼ ਦੀ ਤਲਾਸ਼ ਵਿੱਚ ਹੈ?
ਐਸਬੀਆਈ ਲਾਈਫ਼ -ਸ਼ਕਤੀ ਤੁਹਾਡੇ ਮੈਂਬਰਾਂ ਨੂੰ ਬੀਮਾ ਸੁਰੱਖਿਆ ਦੇਣ ਲਈ ਖ਼ਾਸ ਤੌਰ ਤੇ ਤਿਆਰ ਕੀਤੀ ਗਈ ਹੈ । ਇਸ ਦੇ ਨਾਲ ਨਾਲ, ਮਿਆਦ ਪੂਰੀ ਹੋਣ ਤੇ ਉਹਨਾਂ ਨੂੰ ਭਰੇ ਗਏ ਪ੍ਰੀਮੀਅਮਾਂ ਦਾ 50% ਵਾਪਸ ਵੀ ਮਿਲੇਗਾ ।
ਐਸਬੀਆਈ ਲਾਈਫ਼ -ਸ਼ਕਤੀ ਪਲਾਨ ਪੇਸ਼ ਕਰਦੀ ਹੈ -
- ਸੁਰੱਖਿਆ – ਗਰੁੱਪ ਮੈਂਬਰਾਂ ਨੂੰ ਜੋਖਮ ਸੁਰੱਖਿਆ ਦਿਓ ਅਤੇ ਕਿਸੇ ਘਟਨਾ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਬਚਾਓ
- ਭਰੋਸਾਯੋਗਤਾ – ਮਿਆਦ ਪੂਰੀ ਹੋਣ ਤੇ ਭਰੇ ਗਏ ਪ੍ਰੀਮੀਅਮਾਂ ਦੀ 50% ਦੀ ਵਾਪਸੀ ਰਾਹੀਂ ਤੁਹਾਡੇ ਮੈਂਬਰਾਂ ਨੂੰ ਸੁਨਿਸ਼ਚਿਤ ਲਾਭ
- ਸਹੂਲਤ –ਆਪਣੇ ਗਰੁੱਪ ਮੈਂਬਰਾਂ ਨੂੰ ਉਹਨਾਂ ਦੀਆਂ ਆਰਥਿਕ ਲੋੜਾਂ ਅਨੁਸਾਰ ਬੀਮਾ ਸੁਰੱਖਿਆ ਦਿਓ
- ਸਮਰੱਥਾਯੋਗਤਾ–ਆਪਣੇ ਗਰੁੱਪ ਮੈਂਬਰਾਂ ਨੂੰ ਵਾਜਬ ਖ਼ਰਚੇ ਤੇ ਬੀਮੇ ਦੇ ਲਾਭ ਦਿਓ
ਆਰਥਿਕ ਸੁਵੰਤਤਰਤਾ ਵੱਲ ਉਹਨਾਂ ਦੇ ਸਫ਼ਰ ਵਿੱਚ ਆਪਣੇ ਮੈਂਬਰਾਂ ਦੀ ਸਹਾਇਤਾ ਕਰੋ ।