ਰਿਟਾਇਰਮੈਂਟ ਯੋਜਨਾ ਕੈਲਕੂਲੇਟਰ | ਪੈਨਸ਼ਨ ਕੈਲਕੂਲੇਟਰ | ਐਸਬੀਆਈ ਲਾਈਫ
SBI Logo

ਸਾਡੇ ਨਾਲ ਜੁੜੋ

Tool Free 1800 22 9090

ਟੂਲ ਅਤੇ ਪਲਾਨਰ - ਰਿਟਾਇਰਮੈਂਟ ਪਲਾਨਰ

null

ਟੂਲ ਅਤੇ ਪਲਾਨਰ - ਰਿਟਾਇਰਮੈਂਟ ਪਲਾਨਰ

ਇਹ ਗਣਨਾ ਕਰਨ ਲਈ ਇੱਕ ਬਹੁਤ ਲਾਭਦਾਇਕ ਸਾਧਨ ਹੈ ਕਿ ਤੁਹਾਨੂੰ ਅੱਜ ਕਿੰਨੀ ਬੱਚਤ ਕਰਨ ਦੀ ਲੋੜ ਹੈ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਸੁਨਹਿਰੀ ਸਾਲਾਂ ਦਾ ਜਸ਼ਨ ਮਨਾਉਣਾ ਜਾਰੀ ਰੱਖ ਸਕੋਂ।
ਤੁਹਾਡੀ ਰਿਟਾਇਰਮੈਂਟ ਬਹੁਤ ਹੀ ਆਰਾਮਦਾਇਕ ਅਤੇ ਤੁਹਾਡੇ ਜੀਵਨ ਦੇ ਤਣਾਅ-ਮੁਕਤ ਸਮੇਂ ਵਾਲੀ ਹੋਣੀ ਚਾਹੀਦੀ ਹੈ। ਇਹ ਸਮਾਂ ਆਪਣੇ ਪਿਆਰਿਆਂ ਲਈ ਜੋ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਦਾ ਆਨੰਦ ਮਾਣਨ ਦਾ ਹੈ। ਵਿੱਤੀ ਚਿੰਤਾਵਾਂ ਤੁਹਾਡੇ ਦਿਮਾਗ ਦੀ ਆਖਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।
ਖੁਸ਼ਕਿਸਮਤੀ ਨਾਲ, ਇਹ ਅਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜੇਕਰ ਤੁਸੀਂ ਇਸ ਲਈ ਅੱਜ ਹੀ ਯੋਜਨਾ ਕਰਨੀ ਸ਼ੁਰੂ ਕਰਦੇ ਹੋ।
ਸਾਡਾ ਰਿਟਾਇਰਮੈਂਟ ਪਲਾਨਰ ਤੁਹਾਨੂੰ ਉੁਹਨਾਂ ਲਗਭਗ ਬੱਚਤਾਂ (ਕੁੱਲ ਰਕਮ) ਨੂੰ ਪਛਾਣਨ ਵਿੱਚ ਮਦਦ ਕਰੇਗਾ ਜਿਨ੍ਹਾਂ ਦੀ ਤੁਹਾਨੂੰ ਖੁਦ ਲਈ ਅਨੁਮਾਨਿਤ ਤੌਰ 'ਤੇ ਰਿਟਾਇਰਮੈਂਟ ਤੋਂ ਬਾਅਦ ਲੋੜ ਹੋਵੇਗੀ। ਇਹ ਤੁਹਾਨੂੰ ਇਸ ਬਾਰੇ ਵੀ ਦੱਸੇਗਾ ਕਿ ਤੁਹਾਨੂੰ ਆਪਣਾ ਰਿਟਾਇਰਮੈਂਟ ਟੀਚਾ ਪੂਰਾ ਕਰਨ ਲਈ ਨਿਯਮਿਤ ਤੌਰ 'ਤੇ ਕਿੰਨੀ ਬੱਚਤ ਕਰਨ ਦੀ ਲੋੜ ਹੈ।
ਰਿਟਾਇਰਮੈਂਟ ਪਲਾਨਰ ਸਿਰਫ਼ ਸਹਾਇਤਾ ਲਈ ਹੈ ਅਤੇ ਨਿਵੇਸ਼ ਫੈਸਲੇ ਦੇ ਆਧਾਰ ਲਈ ਲਿਆ ਜਾਣਾ ਲਾਜ਼ਮੀ ਨਹੀਂ ਹੈ। ਜੋਖਮ ਕਾਰਕਾਂ, ਨਿਯਮ ਅਤੇ ਸ਼ਰਤਾਂ 'ਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਕਰਨ ਤੋਂ ਪਹਿਲਾਂ ਵਿੱਕਰੀ ਬਰੋਸ਼ਰ ਪੜ੍ਹ ਲਓ।

ਚਲੋ ਸ਼ੁਰੂ ਕਰਦੇ ਹਾਂ ਇਸ ਵਿੱਚ ਸਿਰਫ਼ 2 ਮਿੰਟ ਲੱਗਣਗੇ Fun way to calculate