UIN: 111L144V01
Product Code: 3Q
A non-participating Unit Linked Insurance Plan
Name:
DOB:
Gender:
Male Female Third GenderStaff:
Yes NoChild's Name:
DOB:
Child Gender:
Male Female Third GenderSum Assured
Premium frequency
Premium amount
(excluding taxes)
Premium Payment Term
Policy Term
Maturity Benefit
At assumed rate of returns** @ 4%^ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਮਤਲਬ ਅਧਾਰ ਉਤਪਾਦ ਦੇ ਤਹਿਤ ਪ੍ਰਾਪਤ ਸਾਰੇ ਪ੍ਰੀਮੀਅਮ ਦਾ ਕੁੱਲ ਯੋਗ ਹੈ, ਜਿਸ ਵਿੱਚ ਭੁਗਤਾਨ ਕੀਤੇ ਗਏ ਟਾਪ-ਅੱਪ ਪ੍ਰੀਮੀਅਮ, ਜੇ ਕੋਈ ਹਨ, ਵੀ ਸ਼ਾਮਲ ਹਨ। ਦੁਰਘਟਨਾ ਲਾਭ ਬੀਮੇ ਦੀ ਰਕਮ ਦੇ ਬਰਾਬਰ ਵਧੀਕ ਲਾਭ
ਨੋਟ : ਸਿੰਗਲ ਪ੍ਰੀਮੀਅਮ ਵਾਲੀਆਂ ਪਾਲਿਸੀਆਂ ਵਿੱਚ ਦੁਰਘਟਨਾ ਲਾਭ ਅਤੇ ਪ੍ਰੀਮੀਅਮ ਪੇਅਰ ਵੇਵਰ ਬੈਨੀਫ਼ਿਟ ਲਾਗੂ ਨਹੀਂ ਹਨ।
ਕਰ ਲਾਭ* :
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ 'ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ,ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਰਾ ਕਰ ਲਓ ।
ਐਸਬੀਆਈ ਲਾਈਫ਼ - ਸਮਾਰਟ ਸਕਾਲਰ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
3Q/ver1/08/24/WEB/PUN