UIN: 111L146V01
Product Code: 3S
Unit Linked, Non Participating Insurance plan
Name:
DOB:
Gender:
Male Female Third GenderStaff:
Yes No
Sum Assured
Premium frequency
Premium amount
Premium Payment Term
Policy Term
Maturity Benefit
At assumed rate of returns** @ 4%ਕੇਵਲ ਜਾਰੀ ਪਾਲਿਸੀਆਂ ਲਈ ਲਾਗੂ:
ਕੇਵਲ ਜਾਰੀ ਪਾਲਿਸੀਆਂ ਲਈ ਲਾਗੂ:
ਗੋਲਡ ਵਿਕਲਪ ਲਈ: ਮੌਤ ਦੇ ਦਾਅਵੇ ਦੀ ਸੂਚਨਾ ਦੀ ਮਿਤੀ ਤੇ ਫ਼ੰਡ ਦੇ ਮੁੱਲ ਜਾਂ ਬੀਮੇ ਦੀ ਰਕਮ ਮਨਫ਼ੀ ਲਾਗੂ ਆਂਸ਼ਿਕ ਕਢਵਾਏ ਗਏ ਪੈਸਿਆਂ* ਜਾਂ ਮੌਤ ਦੀ ਮਿਤੀ ਤਕ ਭੁਗਤਾਨ ਕੀਤੇ ਹੋਏ ਕੁੱਲ ਪ੍ਰੀਮੀਅਮਾਂ ਦੇ 105% ਵਿੱਚੋਂ ਵੱਡੀ ਰਕਮ।
*ਲਾਗੂ ਆਂਸ਼ਿਕ ਕਢਵਾਏ ਗਏ ਬੀਮੇ ਵਾਲ਼ੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਪਿਛਲੇ 2 ਸਾਲਾਂ ਵਿੱਚ ਕਢਵਾਈ ਆਂਸ਼ਿਕ ਰਕਮ, ਜੇ ਕਢਵਾਈ ਹੋਵੇ, ਦੇ ਬਰਾਬਰ ਰਕਮ ਹੈ।
^ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਮਤਲਬ ਅਧਾਰ ਉਤਪਾਦ ਦੇ ਤਹਿਤ ਪ੍ਰਾਪਤ ਸਾਰੇ ਪ੍ਰੀਮੀਅਮ ਦਾ ਕੁੱਲ ਯੋਗ ਹੈ, ਜਿਸ ਵਿੱਚ ਭੁਗਤਾਨ ਕੀਤੇ ਗਏ ਟਾੱਪ-ਅਪ ਪ੍ਰੀਮੀਅਮ, ਜੇ ਕੋਈ ਹਨ, ਵੀ ਸ਼ਾਮਲ ਹਨ।
ਪਲੈਟੀਨਮ ਵਿਕਲਪ ਲਈ: (ਦਾਅਵੇ ਦੀ ਸੂਚਨਾ ਦੀ ਮਿਤੀ ਤੇ ਫ਼ੰਡ ਦੇ ਮੁੱਲ ਜਮ੍ਹਾ ਬੀਮੇ ਦੀ ਰਕਮ) ਜਾਂ ਮੌਤ ਦੀ ਮਿਤੀ ਤਕ ਭੁਗਤਾਨ ਕੀਤੇ ਹੋਏ ਕੁੱਲ ਪ੍ਰੀਮੀਅਮਾਂ ਦੇ 105% ਵਿੱਚੋਂ ਵੱਡੀ ਰਕਮ ਦਿੱਤੀ ਜਾਂਦੀ ਹੈ।
ਐਕਸੀਡੈਂਟਲ ਡੈੱਥ ਐਂਡ ਐਕਸੀਡੈਂਟਲ ਟੋਟਲ ਐਂਡ ਪਰਮਾਨੈਂਟ ਡਿਸਏਬਿਲਿਟੀ (ਐਕਸੀਡੈਂਟ ਬੈਨੀਫ਼ਿਟ):
ਦੁਰਘਟਨਾ ਵਿੱਚ ਮੌਤ ਜਾਂ ਦੁਰਘਟਨਾ ਵਿੱਚ ਸੰਪੂਰਣ ਅਤੇ ਸਥਾਈ ਅਪਾਹਜਪੁਣੇ ਲਈ ਵਧੀਕ ਲਾਭ ਦੇਵੇ।
ਨਿਪਟਾਰੇ ਦੇ ਵਿਕਲਪ ਅਨੁਸਾਰ ਮੌਤ ਤੋਂ ਬਾਅਦ ਲਾਭ ਇਕ-ਮੁੱਠ ਰਕਮ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ।
ਨਿਪਟਾਰੇ ਦਾ ਵਿਕਲਪ: ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਜਾਂ ਕਾਨੂੰਨੀ ਵਾਰਸ ਕੋਲ ਮੌਤ ਤੋਂ ਬਾਅਦ ਲਾਭ ਲੋੜ ਅਨੁਸਾਰ ਸਾਲਾਨਾ, ਛਿਮਾਹੀ, ਤਿਮਹੀ ਜਾਂ ਮਾਸਿਕ ਅਦਾਇਗੀਆਂ ਦੇ ਰੂਪ ਵਿੱਚ 'ਨਿਪਟਾਰੇ' ਦੇ ਵਿਕਲਪ ਅਧੀਨ ਮੌਤ ਦੀ ਮਿਤੀ ਤੋਂ 2 ਤੋਂ 5 ਸਾਲਾਂ ਵਿੱਚ ਕਿਸ਼ਤਾਂ ਵਿੱਚ ਪ੍ਰਾਪਤ ਕਰਨ ਦਾ ਵਿਕਲਪ ਹੈ।
3S/ver1/11/24/WEB/PUN