SBI Life - Smart Swadhan Supreme | Life Insurance Savings Plans
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਸਵਾਧਨ ਸੁਪ੍ਰੀਮ

UIN: 111N140V01

Product Code: 3D

play icon play icon
SBI Life Smart Swadhan Supreme with Return of Premium

ਖੁੱਲ੍ਹ ਕੇ ਜੀਵਨ ਜੀਓ,
ਪ੍ਰੀਮੀਅਮ ਦੀ ਵਾਪਸੀ ਦੇ ਨਾਲ।

Calculate Premium
ਇੱਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਪ੍ਰੀਮੀਅਮ ਵਾਪਸੀ ਦੀ ਖ਼ੂਬੀ ਵਾਲਾ ਬੱਚਤ ਪਲਾਨ ਹੈ

ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੋ ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡੇ ਨਾ ਰਹਿਣ 'ਤੇ ਵੀ ਉਹ ਕਿਸੇ ਵੀ ਆਰਥਿਕ ਪਰੇਸ਼ਾਨੀ ਤੋਂ ਬਿਨਾ ਆਰਾਮਦੇਹ ਜੀਵਨ ਬਿਤਾ ਸਕਣ। ਪੇਸ਼ ਹੈ ਐਸਬੀਆਈ ਲਾਈਫ਼ - ਸਮਾਰਟ ਸਵਾਧਨ ਸੁਪ੍ਰੀਮਜੋ ਕਿਫ਼ਾਇਤੀ ਪ੍ਰੀਮੀਅਮਾਂ 'ਤੇ ਜੀਵਨ ਸੁਰੱਖਿਆ ਦਿੰਦੀ ਹੈ ਅਤੇ ਨਾਲ ਹੀ ਜਿਉਂਦੇ ਰਹਿਣ 'ਤੇ, ਪਾਲਸੀ ਦੀ ਮਿਆਦ ਦੇ ਅੰਤ 'ਤੇ ਭਰੇ ਹੋਏ ਕੁੱਲ ਪ੍ਰੀਮੀਅਮ ਵੀ ਵਾਪਸ ਦਿੰਦੀ ਹੈ।

ਮੁੱਖ ਫ਼ਾਇਦੇ-
  • ਲਾਈਫ਼ ਇੰਸ਼ੋਰੈਂਸ ਕਵਰ ਕਿਫ਼ਾਇਤੀ ਲਾਗਤ 'ਤੇ
  • ਪਰਿਪੱਕਤਾ ਲਾਭ ਦੇ ਰੂਪ ਵਿੱਚ ਭਰੇ ਗਏ ਕੁੱਲ ਪ੍ਰੀਮੀਅਮਾਂ# ਦਾ 100% ਪਾਓ
  • ਨਿਯਮਿਤ ਰੂਪ ਵਿੱਚ ਜਾਂ ਸੀਮਤ ਸਮੇਂ (7/10/15 ਸਾਲ) ਲਈ ਪ੍ਰੀਮੀਅਮ ਭਰਨ ਦੀ ਸਹੂਲਤ
 

#ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ, ਕੋਈ ਵੀ ਰਾਈਡਰ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਹਨ।

ਵਿਸ਼ੇਸ਼ਤਾਵਾਂ

SBI Life Smart Swadhan Supreme with Return of Premium

SBI Life Smart Swadhan Plus

Buy Online
plan profile

Ali, a 33-year-old working professional, has ensured his family’s financial independence. And if life goes as planned, he has the added benefit of knowing he can receive a 100% return of premiums.

Fill in the form field to see how you too can benefit from this plan.

Name:

DOB:

Gender:

Male Female Third Gender

Staff:

Staff Non-staff

Smoker:

Yes No

A little information about the premium options...

Plan Type

Premium Frequency


Let's finalize the policy duration you are comfortable with...

Policy Term

10 30

Premium Paying Term

Sum Assured

2500000 No Limit

Channel Type


Reset
sum assured

Sum Assured


premium frequency

Premium frequency

Premium amount
(excluding taxes)


premium paying

Premium Paying Term


Policy Term

Policy Term


maturity benefits

Maturity Benefit

Give a Missed Call

ਖ਼ੂਬੀਆਂ

  • ਸੁਰੱਖਿਆ :ਕਿਫ਼ਾਇਤੀ ਲਾਗਤ 'ਤੇ ਲਾਈਫ਼ ਇੰਸ਼ੋਰੈਂਸ ਕਵਰ ਤੁਹਾਨੂੰ ਸੁਰੱਖਿਅਤ ਕਰਦਾ ਹੈ
  • ਆਰਾਮ : ਨਿਯਮਿਤ ਰੂਪ ਵਿੱਚ ਜਾਂ ਸੀਮਤ ਅਰਸੇ (7/10/15 ਸਾਲ) ਲਈ ਪ੍ਰੀਮੀਅਮ ਭਰੋ
  • ਸਹੂਲਤ : ਤੁਸੀਂ 10 ਸਾਲਾਂ ਤੋਂ 30 ਸਾਲਾਂ ਤਕ ਪਾਲਸੀ ਦੀ ਮਿਆਦ ਚੁਣ ਸਕਦੇ ਹੋ
  • ਪਰਿਪੱਕਤਾ ਲਾਭ : ਪਰਿਪੱਕਤਾ ਲਾਭ ਦੇ ਰੂਪ ਵਿੱਚ ਭਰੇ ਗਏ ਕੁੱਲ ਪ੍ਰੀਮੀਅਮਾਂ#ਦਾ 100% ਪਾਓ
  • ਕਰ ਲਾਭ $: ਆਮਦਨੀ ਕਰ ਕਾਨੂੰਨ 1961 ਦੇ ਅਧੀਨ ਮੌਜੂਦਾ ਮਾਪਦੰਡਾਂ ਦੇ ਅਨੁਸਾਰ
#ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ, ਕੋਈ ਵੀ ਰਾਈਡਰ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਹਨ।
$ਤੁਸੀਂ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭ ਲਈ ਪਾਤਰ ਹੋ ਸਕਦੇ ਹੋ, ਜੋ ਸਮੇਂ-ਸਮੇਂ 'ਤੇ ਬਦਲੀ ਹੋ ਸਕਦੇ ਹਨ। ਤੁਹਾਨੂੰ ਪਾਲਸੀ ਅਧੀਨ ਲਾਗੂ ਕਰ ਲਾਭਾਂ 'ਤੇ ਆਪਣੇ ਕਰ ਸਲਾਹਕਾਰ ਤੋਂ ਸਲਾਹ ਲੈਣ ਦੀ ਰਾਇ ਦਿੱਤੀ ਜਾਂਦੀ ਹੈ।

ਫ਼ਾਇਦੇ

ਸੁਰੱਖਿਆ

  • ਜੀਵਨ ਬੀਮਾ ਸੁਰੱਖਿਆ ਦੇ ਨਾਲ ਕਿਫ਼ਾਇਤੀ ਲਾਗਤ 'ਤੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੋ

ਸਹੂਲਤ

  • ਆਪਣੀਆਂ ਜ਼ਰੂਰਤਾਂ ਅਨੁਸਾਰ ਪਾਲਸੀ ਦੀ ਮਿਆਦ ਅਤੇ ਪ੍ਰੀਮੀਅਮ ਭਰਨ ਦੇ ਵਕਫ਼ਿਆਂ ਦਾ ਫ਼ੈਸਲਾ ਕਰਨ ਦੀ ਆਜ਼ਾਦੀ

ਭਰੋਸੇਯੋਗਤਾ

  • ਮਿਆਦ ਪੂਰੀ ਹੋਣ 'ਤੇ ਤੁਹਾਡੇ ਦੁਆਰਾ ਭਰੇ ਗਏ ਕੁੱਲ ਪ੍ਰੀਮੀਅਮ#ਵਾਪਸ ਪਾਉਣ ਦਾ ਭਰੋਸਾ

ਕਰ ਲਾਭਾਂ ਦਾ ਫ਼ਾਇਦਾ ਲਓ^^

ਮੌਤ ਬਾਅਦ ਮਿਲਣ ਵਾਲੇ ਲਾਭ (ਕੇਵਲ ਪ੍ਰਚਲਿਤ ਪਾਲਸੀਆਂ ਲਈ ਲਾਗੂ):

ਪਾਲਸੀ ਦੀ ਮਿਆਦ ਦੌਰਾਨ ਬਦਕਿਸਮਤੀ ਨਾਲ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ, ਮੌਤ 'ਤੇ ਮਿਲਣ ਵਾਲੀ ਬੀਮੇ ਦੀ ਰਕਮ ਲਾਭ-ਪਾਤਰ ਨੂੰ ਇਕ-ਮੁੱਠ ਦਿੱਤੀ ਜਾਵੇਗੀ।

ਮੌਤ 'ਤੇ ਮਿਲਣ ਵਾਲੀ ਬੀਮੇ ਦੀ ਰਕਮ ਇਹਨਾਂ ਵਿੱਚੋਂ ਵੱਡੀ ਰਕਮ ਹੋਵੇਗੀ:
  • ਮੁੱਲ ਬੀਮਾ ਰਾਸ਼ੀ* ਜਾਂ
  • ਸਾਲਾਨਾ ਪ੍ਰੀਮੀਅਮ^ਦਾ 11 ਗੁਣਾ ਜਾਂ
  • ਮੌਤ ਦੀ ਮਿਤੀ ਤੱਕ ਪ੍ਰਾਪਤ ਕੁੱਲ ਪ੍ਰੀਮੀਅਮ#ਦਾ 105% I

*ਬੀਮੇ ਦੀ ਮੂਲ ਰਕਮ ਪਾਲਸੀ ਸ਼ੁਰੂ ਹੋਣ ਵੇਲੇ ਪਾਲਸੀਧਾਰਕ ਦੁਆਰਾ ਚੁਣੇ ਗਏ ਫ਼ਾਇਦੇ ਦੀ ਸੰਪੂਰਣ ਰਕਮ ਹੈ।

^ ਜਿੱਥੇ, ਸਾਲਾਨਾ ਪ੍ਰੀਮੀਅਮ ਪਾਲਸੀਧਾਰਕ ਦੁਆਰਾ ਚੁਣੇ ਇਕ ਪਾਲਸੀ ਸਾਲ ਵਿੱਚ ਭਰੇ ਜਾਣ ਵਾਲੇ ਪ੍ਰੀਮੀਅਮ ਦੀ ਰਕਮ ਹੈ, ਜਿਸ ਵਿੱਚ ਟੈਕਸ, ਰਾਈਡਰ ਪ੍ਰੀਮੀਅਮ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗ, ਜੇ ਕੋਈ ਹੋਣ, ਸ਼ਾਮਲ ਨਹੀਂ ਹਨ।

ਪਰਿਪੱਕਤਾ ਲਾਭ (ਕੇਵਲ ਪ੍ਰਚਲਿਤ ਪਾਲਸੀਆਂ ਲਈ ਲਾਗੂ):

ਪਾਲਸੀ ਦੀ ਮਿਆਦ ਦੇ ਅੰਤ ਤਕ ਬੀਮੇ ਵਾਲੇ ਵਿਅਕਤੀ ਦੇ ਜਿਉਂਦੇ ਰਹਿਣ 'ਤੇ, ਪਾਲਸੀ ਦੀ ਮਿਆਦ ਦੌਰਾਨ ਭਰੇ ਗਏ ਕੁੱਲ ਪ੍ਰੀਮੀਅਮਾਂ ਦਾ 100%, ਇਕ-ਮੁੱਠ ਦਿੱਤਾ ਜਾਵੇਗਾ।

#ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ, ਕੋਈ ਵੀ ਰਾਈਡਰ ਪ੍ਰੀਮੀਅਮ ਅਤੇ ਲਾਗੂ ਕਰ ਸ਼ਾਮਲ ਹਨ।

ਐਸਬੀਆਈ ਲਾਈਫ਼ - ਸਮਾਰਟ ਸਵਾਧਨ ਸੁਪ੍ਰੀਮ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

SBI Life Smart Swadhan Premium Details
*ਇਸ ਦਸਤਾਵੇਜ਼ ਵਿੱਚ ਜ਼ਿਕਰ ਕੀਤੀ ਉਮਰ ਪ੍ਰਸਤਾਵ ਦੀ ਮਿਤੀ 'ਤੇ ਪਿਛਲੇ ਜਨਮ ਦਿਨ ਦੀ ਉਮਰ ਹੈ।
** ਐਲਪੀਪੀਟੀ - ਸੀਮਤ ਪ੍ਰੀਮੀਅਮ ਭਰਨ ਦੀ ਮਿਆਦ / ਆਰਪੀ - ਨਿਯਮਿਤ ਪ੍ਰੀਮੀਅਮ

3D/ver1/01/24/WEB/PUN

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।

^^ਕਰ ਲਾਭ
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਤੋਂ ਸਲਾਹ ਲਓ।

ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।