UIN: 111N088V03
ਉਤਪਾਦ ਕੋਡ: 1E
ਇੱਕ ਵਿਅਕਤੀਗਤ, ਨੌਨ-ਲਿੰਕਡ, ਪਾਰਟੀਸਿਪੇਟਿੰਗ, ਸੇਵਿੰਗਜ਼ ਪੈਨਸ਼ਨ ਪ੍ਰੋਡਕਟ
Name:
DOB:
Gender:
Male Female Third GenderDiscount:
Staff Non-StaffSum Assured
Premium frequency
Premium amount
(excluding taxes)
Premium Payment Term
Policy Term
Maturity Benefit
At assumed rate of returns** @ 4%ਖ਼ੂਬੀਆਂ
ਫ਼ਾਇਦੇ
ਮਿਆਦ ਪੂਰੀ ਹੋਣ/ਹੱਕਦਾਰ ਹੋਣ ਤੇ ਉਮਰ ਦਾ ਹੋਣ ਤੇ, ਮਿਆਦ ਪੂਰੀ ਹੋਣ/ਹੱਕਦਾਰ ਹੋਣ ਤੇ ਫ਼ਾਇਦੇ (ਮੂਲ ਬੀਮੇ ਦੀ ਰਕਮ ਜਾਂ ਕੁੱਲ ਪ੍ਰਾਪਤ ਪ੍ਰੀਮੀਅਮ** 0.25% ਪ੍ਰਤੀ ਸਾਲ ਦੀ ਵਿਆਜ ਦਰ ਤੇ ਸਾਲਾਨਾ ਚੱਕਰਵ੍ਰਿਧੀ ਜਮ੍ਹਾ ਕੀਤੇ) ਵਿੱਚੋਂ ਵੱਡੀ ਰਕਮ ਜਮ੍ਹਾ ਪੱਕੇ ਸਰਲ ਪਰਤਵੇਂ ਬੋਨਸ ਜਮ੍ਹਾ ਅੰਤਿਮ ਬੋਨਸ, ਜੇ ਹੋਵੇ, ਦਿੱਤੇ ਜਾਣਗੇ। ਮਿਆਦ ਪੂਰੀ /ਹੱਕਦਾਰ ਹੋਣ ਤੇ ਤੁਹਾਡੇ ਕੋਲ ਹੇਠਾਂ ਲਿਖੇ ਵਿਕਲਪ ਹਨ :
ਪਾਲਸੀਧਾਰਕ ਦੀ ਮੌਤ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਲਾਭ ਦੀ ਰਕਮ ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ++ 0.25% ਪ੍ਰਤੀ ਸਾਲ ਦੀ ਵਿਆਜ ਦਰ ਤੇ ਸਾਲਾਨਾ ਚੱਕਰਵ੍ਰਿਧੀ ਜਮ੍ਹਾ ਕੀਤੇ ਜਮ੍ਹਾ ਪੱਕੇ ਸਰਲ ਪਰਤਵੇਂ ਬੋਨਸ ਜਮ੍ਹਾ ਅੰਤਿਮ ਬੋਨਸ, ਜੇ ਹੋਵੇ, ਜਾਂ ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦੇ 105% ਵਿੱਚੋਂ ਵੱਡੀ ਰਕਮ ਲਾਭਪਾਤਰ/ਨਮਾਜ਼ਦ ਵਿਅਕਤੀ ਨੂੰ ਦਿੱਤੀ ਜਾਵੇਗੀ। ਲਾਭਪਾਤਰ/ਨਮਾਜ਼ਦ ਵਿਅਕਤੀ ਕੋਲ ਹੇਠਾਂ ਲਿਖੇ ਵਿਕਲਪ ਹਨ :
ਰਾਈਡਰ ਲਾਭ:
ਤੁਸੀਂ ਐਸਬੀਆਈ ਲਾਈਫ਼ - ਪ੍ਰੈਫ਼ਰਡ ਟਰਮ ਰਾਈਡਰ (UIN: 111B014V02) ਰਾਹੀਂ ਜੀਵਨ ਬੀਮਾ ਸੁਰੱਖਿਆ ਪਾ ਸਕਦੇ ਹੋ।
ਐਸਬੀਆਈ ਲਾਈਫ਼ - ਸਰਲ ਰਿਟਾਇਰਮੈਂਟ ਸੇਵਰ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
NW/1E/ver1/03/22/WEB/PUN