UIN: 111N172V01
Product Code: 3X
A non-participating Unit Linked Insurance Plan
Name:
DOB:
Gender:
Male Female Third GenderStaff:
Yes NoProposer Name:
Proposer DOB:
Proposer Gender:
Male Female Third GenderSum Assured
Premium frequency
Premium amount
(excluding taxes)
Premium Payment Term
Policy Term
Maturity Benefit
At assumed rate of returns** @ 4%^ਤੁਸੀਂ ਭਾਰਤ ਵਿੱਚ ਲਾਗੂ ਆਮਦਨੀ ਟੈਕਸ ਕਾਨੂੰਨਾਂ ਅਨੁਸਾਰ ਆਮਦਨੀ ਟੈਕਸ ਲਾਭਾਂ ਲਈ ਪਾਤਰ ਹੋ ਸਕਦੇ ਹੋ, ਜੋ ਸਮੇਂ-ਸਮੇਂ 'ਤੇ ਬਦਲੀ ਹੋ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ।
ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਲਾਨ ਦੇ ਅਧੀਨ ਬੀਮੇ ਵਾਲਾ ਵਿਅਕਤੀ ਨਾਬਾਲਗ਼ ਬੱਚਾ ਹੈ ਅਤੇ ਮਾਤਾ-ਪਿਤਾ ਜਾਂ ਦਾਦਾ-ਦਾਦੀ/ਨਾਨਾ-ਨਾਨੀ ਜਾਂ ਕਾਨੂੰਨੀ ਸਰਪ੍ਰਸਤ ਪਾਲਸੀਧਾਰਕ/ਪ੍ਰਸਤਾਵਕ ਹੋ ਸਕਦੇ ਹਨ। ਇਹ ਸਾਡੇ ਬੋਰਡ ਦੁਆਰਾ ਮਨਜ਼ੂਰਸ਼ੁਦਾ ਅੰਡਰਰਾਈਟਿੰਗ ਪਾਲਸੀ ਅਨੁਸਾਰ ਹੋਵੇਗਾ। ਪ੍ਰੀਮੀਅਮ ਦੀ ਮਾਫ਼ੀ ਦਾ ਕਵਰ ਪ੍ਰਸਤਾਵਕ ਦੇ ਜੀਵਨ ਉੱਤੇ ਹੋਵੇਗਾ। ਬੀਮੇ ਵਾਲੇ ਵਿਅਕਤੀ ਦੀ ਉਮਰ 18 ਸਾਲ ਪੂਰੇ ਹੋਣ ਵੇਲੇ ਜਾਂ ਤੁਰੰਤ ਬਾਅਦ ਆਉਣ ਵਾਲੀ ਪਾਲਸੀ ਦੀ ਵਰ੍ਹੇਗੰਢ 'ਤੇ ਪਾਲਸੀ ਦਾ ਹੱਕ ਆਪਣੇ-ਆਪ ਬੀਮੇ ਵਾਲੇ ਵਿਅਕਤੀ ਨੂੰ ਮਿਲ ਜਾਵੇਗਾ ਅਤੇ ਇਸ ਤਰ੍ਹਾਂ ਹੱਕ ਮਿਲਣ ਨਾਲ ਇਕਰਾਰਨਾਮਾ ਕੰਪਨੀ ਅਤੇ ਬੀਮੇ ਵਾਲੇ ਵਿਅਕਤੀ ਵਿਚਕਾਰ ਮੰਨਿਆ ਜਾਵੇਗਾ।
ਪਾਲਸੀ ਸ਼ੁਰੂ ਹੋਣ ਦੀ ਮਿਤੀ ਅਤੇ ਜੋਖਮ ਸ਼ੁਰੂ ਹੋਣ ਦੀ ਮਿਤੀ ਇੱਕ ਹੀ ਹੋਵੇਗੀ। ਪ੍ਰੀਮੀਅਮ ਭਰਨ ਦੀ ਪੂਰੀ ਮਿਆਦ ਦੌਰਾਨ ਪ੍ਰੀਮੀਅਮ ਸਥਿਰ ਰਹੇਗਾ।
ਜਿੱਥੇ, ਮੌਤ 'ਤੇ ਬੀਮੇ ਦੀ ਰਕਮ ਬੀਮੇ ਦੀ ਰਕਮ^ ਜਾਂ ਵਾਰਸ਼ਿਕੀਕ੍ਰਿਤ ਪ੍ਰੀਮੀਅਮ* ਦੇ 11 ਗੁਣਾ ਵਿੱਚੋਂ ਵੱਡੀ ਰਕਮ ਹੈ
*ਵਾਰਸ਼ਿਕੀਕ੍ਰਿਤ ਪ੍ਰੀਮੀਅਮ ਇੱਕ ਸਾਲ ਵਿੱਚ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ਹੈ, ਜਿਸ ਵਿੱਚ ਕਰ, ਰਾਈਡਰ ਪ੍ਰੀਮੀਅਮ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗ ਸ਼ਾਮਲ ਨਹੀਂ ਹੈ।
^ਬੀਮੇ ਦੀ ਰਕਮ ਪਾਲਸੀ ਦੀ ਸ਼ੁਰੂਆਤ 'ਤੇ ਪਾਲਸੀਧਾਰਕ ਦੁਆਰਾ ਚੁਣੇ ਲਾਭ ਦੀ ਸੰਪੂਰਣ ਰਕਮ ਹੈ।
#ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਮੂਲ ਉਤਪਾਦ ਅਧੀਨ ਭਰੇ ਗਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ ਅਤੇ ਕਰ ਸ਼ਾਮਲ ਨਹੀਂ ਹੈ, ਜੇ ਸਪਸ਼ਟ ਰੂਪ ਵਿੱਚ ਵਸੂਲੇ ਗਏ ਹੋਣ।
ਹਰ ਵਿੱਤ ਵਰ੍ਹੇ ਦੇ ਅੰਤ 'ਤੇ ਸੰਵਿਧਾਨਕ ਮੁੱਲਾਂਕਣ ਕੀਤੇ ਜਾਣ ਦੇ ਆਧਾਰ 'ਤੇ ਪੈਦਾ ਹੋਈ ਵਾਧੂ ਰਕਮ ਦੇ ਨਤੀਜੇ ਵਜੋਂ ਰਿਵਰਸ਼ਨਰੀ ਬੋਨਸ, ਜੋ ਹੋਵੋ, ਦਾ ਐਲਾਨ ਕੀਤਾ ਜਾਵੇਗਾ। ਰਿਵਰਸ਼ਨਰੀ ਬੋਨਸ ਕੇਵਲ ਪ੍ਰਭਾਵੀ ਪਾਲਸੀ ਲਈ ਲਾਗੂ ਹੋਵੇਗਾ ਅਤੇ ਇੱਕ ਵਾਰੀ ਐਲਾਨੇ ਜਾਣ 'ਤੇ ਪਾਲਸੀ ਨਾਲ ਨੱਥੀ ਕੀਤਾ ਜਾਵੋਗਾ।
ਰਿਵਰਸ਼ਨਰੀ ਬੋਨਸ ਦਰ ਨੂੰ ਬੀਮੇ ਦੀ ਰਕਮ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ।
ਟਰਮੀਨਲ ਬੋਨਸ, ਜੇ ਐਲਾਨਿਆ ਹੋਵੇ, ਉਸ ਪਾਲਸੀ ਸਾਲ ਵਿੱਚ ਦੇਣਾ ਹੋਵੇਗਾ, ਜਦੋਂ ਮੌਤ, ਸਮਰਪਣ ਜਾਂ ਪਰਿਪੱਕਤਾ ਦੇ ਨਤੀਜੇ ਵਜੋਂ ਪਾਲਸੀ ਦਾ ਦਾਅਵਾ ਹੁੰਦਾ ਹੈ।
ਟਰਮੀਨਲ ਬੇਨਸ ਜਮ੍ਹਾ ਹੋਏ ਰਿਵਰਸ਼ਨਰੀ ਬੋਨਸਾਂ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਵੇਗਾ।
ਦੁਰਘਟਨਾ ਦਾ ਮਤਲਬ ਹੈ ਬਾਹਰੀ, ਪ੍ਰਤੱਖ ਅਤੇ ਹਿੰਸਕ ਸਾਧਨ ਦੁਆਰਾ ਹੋਈ ਅਚਾਨਕ, ਅਣਕਿਆਸੀ ਅਤੇ ਅਣਚਾਹੀ ਘਟਨਾ, ਜਿਸ ਨਾਲ ਸਰੀਰਕ ਸੱਟ ਲੱਗੇ, ਪਰ ਇਸ ਵਿੱਚ ਬਿਮਾਰੀ ਅਤੇ ਰੋਗ ਸ਼ਾਮਲ ਨਹੀਂ ਹਨ।
ਪੂਰਣ ਸਥਾਈ ਅਪੰਗਤਾ ਦਾ ਮਤਲਬ ਹੈ ਬੀਮੇ ਵਾਲੇ ਵਿਅਕਤੀ ਦਾ ਦੁਰਘਟਨਾ ਕਾਰਨ ਹੋਠਾਂ ਲਿਖਿਆਂ ਵਿਚੋਂ ਇੱਕ (ਜਾਂ ਵੱਧ) ਅਪੰਗਤਾਵਾਂ ਹੋਈਆਂ ਹੋਣ:
ਦੁਰਘਟਨਾ ਵਿੱਚ ਪੂਰਣ ਸਥਾਈ ਅਪੰਗਤਾ ਦਾ ਮਤਲਬ ਹੈ ਪੂਰਣ ਸਥਾਈ ਅਪੰਗਤਾ:
ਕਿਰਪਾ ਕਰਕੇ ਧਿਆਨ ਦਿਓ ਕਿ ਦੁਰਘਟਨਾ ਵਿੱਚ ਪੂਰਣ ਸਥਾਈ ਅਪੱਗਤਾ ਲਈ ਦਾਅਵਾ ਦਿੱਤੇ ਜਾਣ ਲਈ, ਅਜਿਹੀ ਅਪੰਗਤਾ ਲਗਾਤਾਰ ਘੱਟੋ-ਘੱਟ 180 ਦਿਨਾਂ ਦੇ ਅਰਸੇ ਤੱਕ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੰਪਨੀ ਦੁਆਰਾ ਨਿਯੁਕਤ ਇਕ ਢੁੱਕਵੇਂ ਮੈਡੀਕਲ ਪ੍ਰੈਕਟੀਸ਼ਨਰ ਦੀ ਰਾਇ ਵਿੱਚ ਉਹ ਸਥਾਈ ਮੰਨੀ ਜਾਣੀ ਚਾਹੀਦੀ ਹੈ। ਸਰੀਰ ਨਾਲੋਂ ਵੱਖ ਕਾਰਨ ਨੁਕਸਾਨ ਦੇ ਮਾਮਲੇ ਵਿੱਚ ਅਪੰਗਤਾ ਦਾ ਸਥਾਈ ਹੋਣਾ ਸਥਾਪਿਤ ਕਰਨ ਲਈ 180 ਦਿਨਾਂ ਦਾ ਉਡੀਕ ਦਾ ਸਮਾਂ ਲਾਗੂ ਨਹੀਂ ਹੈ।
ਐਸਬੀਆਈ ਲਾਈਫ਼ - ਸਮਾਰਟ ਫਿਊਚਰ ਸਟਾਰ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ ।
3X/ver1/03/25/WEB/PUN