ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਗਰੁੱਪ ਐਨੁਇਟੀ ਪਲਾਨ
ਕੀ ਤੁਸੀਂ ਇਹ ਯਕੀਨੀ ਬਣਾਉਣ ਲਈ ਖੋਜ ਕਰ ਰਹੇ ਹੋ ਕਿ ਤੁਹਾਡੇ ਮੈਂਬਰ ਨਿਯਮਿਤ ਅਤੇ ਭਰੋਸੇਯੋਗ ਆਮਦਨੀ ਪ੍ਰਾਪਤ ਕਰਨ?
ਸਾਡੇ ਕੋਲ ਤੁਹਾਡੇ ਲਈ ਇੱਕ ਹੱਲ ਹੈ, ਐਸਬੀਆਈ ਲਾਈਫ਼ – ਗੌਰਵ ਜੀਵਨ ਪਲਾਨ ਕੇਂਦਰੀ ਸਰਕਾਰ, ਰਾਜ ਸਰਕਾਰ, ਸਰਕਾਰੀ ਉੱਦਮਾਂ, ਅਤੇ ਉਹਨਾਂ ਦੀਆਂ ਏਜੰਸੀਆਂ ਲਈ ਬਣਾਇਆ ਗਿਆ ਹੈ। ਇਹ ਸਰਕਾਰੀ ਏਜੰਸੀਆਂ ਭੂਮਾਲਿਕਾਂ ਜਿਨ੍ਹਾਂ ਦੀ ਜ਼ਮੀਨਾਂ ਦਾ ਅਧਿਗ੍ਰਹਣ ਕੀਤਾ ਜਾ ਰਿਹਾ ਹੈ ਨੂੰ ਮੁਆਵਜ਼ਾ ਦੇਣ ਲਈ ਸਲਾਨਾ ਭੁਗਤਾਨ ਦੇ ਸਬੰਧ ਵਿੱਚ ਐਨੁਇਟੀ ਜ਼ਿੰਮੇਵਾਰੀ ਖਰੀਦ ਸਕਦੀਆਂ ਹਨ।
ਐਸਬੀਆਈ ਲਾਈਫ਼ – ਗੌਰਵ ਜੀਵਨ ਪੇਸ਼ ਕਰਦਾ ਹੈ –
- ਸੁਰੱਖਿਆ – ਤੁਹਾਡੇ ਐਨੁਇਟੀ ਭੁਗਤਾਨਾਂ ਦੀ ਜ਼ਿੰਮੇਵਾਰੀ ਦਾ ਤਬਾਦਲਾ ਕਰਨ ਦੁਆਰਾ
- ਭਰੋਸਾਯੋਗਤਾ – ਮੈਂਬਰਾਂ ਦੀ ਫਿਕਸਡ ਆਮਦਨੀ ਯਕੀਨੀ ਬਣਾਉਣ ਰਾਹੀਂ
- ਲਚਕਤਾ – ਇਹਨਾਂ ਵਿੱਚ ਚੋਣ ਕਰਨ ਲਈ ਵੱਖ-ਵੱਖ ਐਨੁਇਟੀ ਵਿਕਲਪਾਂ ਨਾਲ
ਆਪਣੀ ਐਨੁਇਟੀ ਜ਼ਿੰਮੇਵਾਰੀ ਸਾਨੂੰ ਟ੍ਰਾਂਸਫਰ ਕਰੋ ਅਤੇ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਓ।