ਜੀਵਨ ਬੀਮਾ ਪਾਲਿਸੀ ਦਾਅਵੇ ਦਾ ਨਿਪਟਾਰਾ ਅਤੇ ਮੈਚੋਰਿਟੀ - ਐਸਬੀਆਈ ਲਾਈਫ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਦਾਅਵੇ ਅਤੇ ਪਰਿਪੱਕਤਾ

ਦਾਅਵਾ ਸੂਚਨਾ ਅਤੇ ਨਿਪਟਾਨ ਪ੍ਰਕਿਰਿਆ

ਐਸਬੀਆਈ ਲਾਈਫ਼ 'ਤੇ, ਸਾਡਾ ਵਚਨ ਤੁਹਾਨੂੰ ਇੱਕ ਚਿੰਤਾ-ਮੁਕਤ ਭਵਿੱਖ ਦੇਣਾ ਹੈ ਤਾਂ ਕਿ ਤੁਸੀਂ ਆਪਣੇ ਵਰਤਮਾਨ ਦਾ ਆਨੰਦ ਮਾਣ ਸਕੋਂ। ਸਾਡੀ ਦਾਅਵਾ ਸੂਚਨਾ ਅਤੇ ਨਿਪਟਾਨ ਪ੍ਰਕਿਰਿਆ ਰਾਹੀਂ, ਅਸੀਂ ਇਸ ਵਚਨਬੱਧਤਾ ਨੂੰ ਸਨਮਾਨ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਹਰੇਕ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਹੱਕਦਾਰ ਦਾਅਵਾ ਰਕਮ ਤੁਰੰਤ ਅਤੇ ਅਸਾਨੀ ਨਾਲ ਪ੍ਰਾਪਤ ਹੁੰਦੀ ਹੈ।

ਅਸੀਂ 3-ਪੜਾਵੀਂ ਦਾਅਵਾ ਨਿਪਟਾਨ ਪ੍ਰਕਿਰਿਆ ਦਾ ਅਨੁਸਰਣ ਕਰਦੇ ਹਾਂ
Claim Settlement Process is a simple 3 step process:

File Claim Online

Living Benefits Death Claims

ਐਸਬੀਆਈ ਲਾਈਫ਼ ਸ਼ਾਖਾ ਤੇ

ਆਪਣੀ ਨੇੜਲੀ ਐਸਬੀਆਈ ਲਾਈਫ਼ ਸ਼ਾਖਾ ਤੇ ਸਾਨੂ਼ੰ ਇਹਨਾਂ ਸਹਿਯੋਗੀ ਦਸਤਾਵੇਜ਼ਾਂ ਨਾਲ ਚੰਗੀ ਤਰ੍ਹਾਂ ਭਰਿਆ ਹੋਇਆ ਦਾਅਵਾ ਫਾਰਮ ਭੇਜੋ

ਐਸਬੀਆਈ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਟਿਡ,

8ਵਾਂ ਲੇਵਲ, ਸੀਵੂਡਜ਼ ਗ੍ਰੈਂਡ ਸੈਂਟਰਲ, ਟਾਵਰ 2,

ਸੈਕਟਰ 40, ਪਲਾਟ ਨੰਬਰ ਆਰ-1, ਸੀਵੂਡਜ਼, ਨੇਰੂਲ ਨੋਡ,

ਨਵੀਂ ਮੁੰਬਈ- 400706

ਐਸਬੀਆਈ ਲਾਈਫ਼ ਸ਼ਾਖਾ ਤੇ

ਆਪਣੀ ਨੇੜਲੀ ਐਸਬੀਆਈ ਲਾਈਫ਼ ਸ਼ਾਖਾ ਤੇ ਸਾਨੂ਼ੰ ਇਹਨਾਂ ਸਹਿਯੋਗੀ ਦਸਤਾਵੇਜ਼ਾਂ ਨਾਲ ਚੰਗੀ ਤਰ੍ਹਾਂ ਭਰਿਆ ਹੋਇਆ ਦਾਅਵਾ ਫਾਰਮ ਭੇਜੋ

ਈਮੇਲ ਰਾਹੀਂ

claims@sbilife.co.in
ਸਮਾਂ ਮਿਆਦ: ਇਸ 'ਤੇ ਤੁਹਾਡੇ ਦਾਅਵੇ ਦਾ ਫੈਸਲਾ ਲਿਆ ਜਾਵੇਗਾ ਅਤੇ ਵੈਧ ਦਸਤਾਵੇਜ਼ਾਂ ਦੇ ਪ੍ਰਾਪਤ ਹੋਣ ਦੇ 30

File Claim online


Address should not exceed more than 500 characters

Important:

Document type allowed for upload Documents JPEG,TIF,PDF,PNG
(max file size upto 1MB)
(Max 8 Pages, Max size 5 MB)
(Max 4 Pages , Max size 3 MB)
(Max 2 Pages, Max size 2 MB)
(Max 2 Pages, Max size 2 MB)
(Max 2 Pages, Max size 2 MB)
(Max 8 pages, Max size 5 MB)
(Max 4 Pages , Max size 3 MB)
(Max 6 Pages , Max size 4 MB)
(Max 4 Pages , Max size 3 MB)

Important:

1. Please send the hard copies of the documents mentioned in the "Claim Document Process" to your nearest SBI Life Branch

2. The Claim will be registered only on receipt of physical documents at any of our SBILife Branch

I accept the above mentioned conditions and the information provided in the above form is true to the best of my knowledge.

Update Bank Details

ਐਸਬੀਆਈ ਲਾਈਫ਼ ਸ਼ਾਖਾ ਤੇ

ਹਰੇਕ ਕਿਸਮ ਦੇ ਦਾਅਵੇ ਲਈ ਸੁਪਰਦ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਨੂੰ ਹੇਠਲੇ ਭਾਗ ਵਿੱਚ ਸਪਸ਼ਟ ਤੌਰ 'ਤੇ ਸੂਚੀਬੱਧ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ, ਅਸੀਂ ਦਾਅਵੇ ਦੀ ਸਵੀਕਾਰਯੋਗਤਾ ਦੀ ਜਾਂਚ ਕਰਨ ਲਈ ਹੋਰ ਦਸਤਾਵੇਜ਼ਾਂ ਲਈ ਕਹਿ ਸਕਦੇ ਹਾਂ। ਕਿਰਪਾ ਕਰਕੇ ਦਾਅਵਾ ਸੂਚਨਾ ਭਾਗ ਵਿੱਚ ਜ਼ਿਕਰ ਕੀਤੇ ਪਤੇ 'ਤੇ ਇਹ ਦਸਤਾਵੇਜ਼ ਸਾਨੂੰ ਈਮੇਲ ਜਾਂ ਡਾਕ ਰਾਹੀਂ ਸਪੁਰਦ ਕਰੋ ਜਾਂ ਆਪਣੀ ਨੇੜਲੀ ਐਸਬੀਆਈ ਲਾਈਫ਼ ਸ਼ਾਖਾ'ਤੇ ਜਾਓ

ਐਸਬੀਆਈ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਟਿਡ,

8ਵਾਂ ਲੇਵਲ, ਸੀਵੂਡਜ਼ ਗ੍ਰੈਂਡ ਸੈਂਟਰਲ, ਟਾਵਰ 2,

ਸੈਕਟਰ 40, ਪਲਾਟ ਨੰਬਰ ਆਰ-1, ਸੀਵੂਡਜ਼, ਨੇਰੂਲ ਨੋਡ,

ਨਵੀਂ ਮੁੰਬਈ- 400706

ਸਮਾਂ ਮਿਆਦ: ਇਸ 'ਤੇ ਤੁਹਾਡੇ ਦਾਅਵੇ ਦਾ ਫੈਸਲਾ ਲਿਆ ਜਾਵੇਗਾ ਅਤੇ ਵੈਧ ਦਸਤਾਵੇਜ਼ਾਂ ਦੇ ਪ੍ਰਾਪਤ ਹੋਣ ਦੇ 30

ਐਸਬੀਆਈ ਲਾਈਫ਼ ਸ਼ਾਖਾ ਤੇ

ਸਭ ਦਾਅਵਿਆਂ ਦਾ ਦਾਅਵਾ ਦਸਤਾਵੇਜ਼ ਜੋ ਤੁਹਾਡੇ/ਤੁਹਾਡੇ ਪਰਿਵਾਰ ਦੁਆਰਾ ਸਪੁਰਦ ਕੀਤੇ ਜਾਣਗੇ ਅਤੇ ਉਜ ਜਾਣਕਾਰੀ ਜੋ ਜੀਵਨ ਬੀਮਿਤ ਵੱਲੋਂ ਸਾਨੂੰ ਪ੍ਰਪੋਜ਼ਲ ਫਾਰਮ ਵਿੱਚ ਮੁਹੱਈਆ ਕਰਵਾਈ ਗਈ ਸੀ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਵੇਗਾ।
 
ਇੱਕ ਵਾਰ ਦਾਅਵਾ ਨਿਰਣਾ ਲਏ ਜਾਣ 'ਤੇ, ਦਾਅਵਾ ਰਕਮ ਪਾਲਿਸੀ ਦੇ ਨਿਯਮ ਅਤੇ ਸ਼ਰਤਾਂ ਅਨੁਸਾਰ ਜਾਰੀ ਕੀਤੀ ਜਾਵੇਗੀ।
ਦਾਅਵਾ ਨਿਪਟਾਨ ਪ੍ਰਕਿਰਿਆ ਦੌਰਾਨ, ਅਸੀਂ ਤੁਹਾਡੀਆਂ ਜ਼ਰੂਰਤਾਂ ਬਿਹਤਰ ਤਰੀਕੇ ਨਾਲ ਸਮਝਣ ਅਤੇ ਦਸਤਾਵੇਜ਼ੀਕਰਨ ਸਪੁਰਦ ਕਰਨਾ ਤੇਜ਼ੀ ਨਾਲ ਪੂਰੀ ਕਰਨ ਲਈ ਹਮੇਸ਼ਾ ਤੁਹਾਡੀ/ਤੁਹਾਡੇ ਪਰਿਵਾਰ ਦੀ ਮਦਦ ਕਰਨ ਲਈ ਉਪਲਬਧ ਹੋਵਾਂਗੇ।
 
ਦਾਅਵਾ ਨਿਪਟਾਨ ਪ੍ਰਕਿਰਿਆ 'ਤੇ ਕੋਈ ਵੀ ਭਵਿੱਖੀ ਸਹਾਇਤਾ ਲਈ, ਕਿਰਪਾ ਕਰਕੇ ਸਾਨੂੰ - info@sbilife.co.in ਤੇ ਬੇਝਿਜਕ ਮੇਲ ਕਰੋ

ਐਸਬੀਆਈ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਲਿਮਟਿਡ,

8ਵਾਂ ਲੇਵਲ, ਸੀਵੂਡਜ਼ ਗ੍ਰੈਂਡ ਸੈਂਟਰਲ, ਟਾਵਰ 2,

ਸੈਕਟਰ 40, ਪਲਾਟ ਨੰਬਰ ਆਰ-1, ਸੀਵੂਡਜ਼, ਨੇਰੂਲ ਨੋਡ,

ਨਵੀਂ ਮੁੰਬਈ- 400706

ਸਮਾਂ ਮਿਆਦ: ਇਸ 'ਤੇ ਤੁਹਾਡੇ ਦਾਅਵੇ ਦਾ ਫੈਸਲਾ ਲਿਆ ਜਾਵੇਗਾ ਅਤੇ ਵੈਧ ਦਸਤਾਵੇਜ਼ਾਂ ਦੇ ਪ੍ਰਾਪਤ ਹੋਣ ਦੇ 30

ਦਸਤਾਵੇਜ਼ ਸਪੁਰਦ ਕੀਤੇ ਜਾਣੇ ਚਾਹੀਦੇ ਹਨ

ਜ਼ਰੂਰੀ ਦਸਤਾਵੇਜ਼

  • ਦਾਅਵਾ ਫਾਰਮ
    • ਅਸਲੀ ਪਾਲਿਸੀ ਦਸਤਾਵੇਜ਼
    • ਸਥਾਨਕ ਅਥਾਰਟੀ ਦੁਆਰਾ ਜਾਰੀ ਕੀਤਾ ਅਸਲੀ ਜਾਂ ਤਸਦੀਕ ਕੀਤਾ*ਮੌਤ ਦਾ ਪ੍ਰਮਾਣ-ਪੱਤਰ
    • ਦਾਅਵੇਦਾਰ ਦਾ ਮੌਜੂਦਾ ਪਤਾ ਸਬੂਤ
    • ਦਾਅਵੇਦਾਰ ਦਾ ਫੋਟੋ ਆਈ ਡੀ ਸਬੂਤ
    • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ (ਡਾਊਨਲੋਡ ਚਿੰਨ੍ਹ)
    • ਦਾਅਵੇਦਾਰ ਦੀ ਵੈਧ## ਬੈਂਕ ਪਾਸਬੁੱਕ/ਸਟੇਟਮੈਂਟ ਜਾਂ ਪਹਿਲਾਂ ਤੋਂ ਛਾਪੇ ਨਾਮ ਅਤੇ ਪਹਿਲਾਂ ਤੋਂ ਛਾਪੇ ਬੈਂਕ ਖਾਤਾ ਨੰਬਰ ਨਾਲ ਰੱਦ ਕੀਤਾ ਚੈੱਕ

ਵਾਧੂ ਦਸਤਾਵੇਜ਼

  • ਦਾਅਵਾ ਫਾਰਮ
  • ਹਸਪਤਾਲ ਇਲਾਜ਼ ਪ੍ਰਮਾਣ ਪੱਤਰ
  • ਮਾਲਕ ਦਾ ਪ੍ਰਮਾਣ ਪੱਤਰ (ਤਨਖਾਹਸ਼ੁਦਾ ਵਿਅਕਤੀਆਂ ਲਈ)
    • ਐਫਆਈਆਰ/ਪੰਚਨਾਮਾ ਰਿਪੋਰਟ/ਪੋਸਟ ਮੋਰਟਮ#ਦੀ ਕਾਪੀ
    • ਜਾਂਚ ਪੜਤਾਲ ਰਿਪੋਰਟ/ਪੁਲਿਸ ਦੀ ਅੰਤਮ ਰਿਪੋਰਟ/ਕੈਮੀਕਲ ਵਿਸ਼ਲੇਸ਼ਣ ਰਿਪੋਰਟ/ਮੈਜੀਸਟ੍ਰੇਟ ਦੇ ਫੈਸਲੇ ਦੀ ਕਾਪੀ#

    # ਸਿਰਫ ਗੈਰ-ਕੁਦਰਤੀ ਮੌਤ ਮਾਮਲੇ ਵਿੱਚ ਲੋੜੀਂਦੀ (ਦੁਰਘਟਨਾ/ ਆਤਮ-ਹੱਤਿਆ/ ਕਤਲ)
    * ਮੌਤ ਪ੍ਰਮਾਣ ਪੱਤਰ ਅੱਗੇ ਦੱਸੇ ਕਰਮਚਾਰੀਆਂ ਵਿਚੋਂ ਕਿਸੇ ਤੋਂ ਵੀ ਤਸਦੀਕ ਕੀਤਾ ਹੋਣਾ ਚਾਹੀਦਾ ਹੈ:
    i) ਬੈਂਕ ਮੈਨੇਜਰ ii) ਗੈਜ਼ਟਿਡ ਅਫਸਰ iii) ਮੈਜੀਸਟ੍ਰੇਟ iv) ਹਾਈ ਸਕੂਲ ਦਾ ਮੁੱਖ ਅਧਿਆਪਕ v) ਮੁੱਖ ਪੋਸਟਮਾਸਟਰ ਜਾਂ ਉੱਪ-ਪੋਸਟਮਾਸਟਰ vi) ਐਸਬੀਆਈ ਲਾਈਫ਼ ਦਾ ਅਫਸਰ

    ## ਅੱਪਡੇਟ ਕੀਤੀ ਪਾਸਬੁੱਕ / ਸਪੁਰਦ ਕਰਨ ਦੀ ਮਿਤੀ ਤੋਂ ਇੱਕ ਮਹੀਨੇ ਵਿੱਚ ਤਾਜ਼ਾ ਐਂਟਰੀ ਨਾਲ ਸਟੇਟਮੈਂਟ
# Required only in case of Unnatural Death (Accident / Suicide / Murder) *Death certificate to be attested from any of the following officials: i) Bank Manager ii) Gazetted Officer iii) Magistrate iv) Headmaster of High School v) Head Postmaster or Sub-Postmaster vi) Officer of SBI Life ## Updated passbook / Statement with latest entry being within one month of submission date

ਜ਼ਰੂਰੀ ਦਸਤਾਵੇਜ਼

  • ਕ੍ਰੈਡਿਟ ਲਾਈਫ ਦਾਅਵਾ ਫਾਰਮ
  • ਮਾਈਕ੍ਰੋ-ਇੰਸ਼ੋਰੈਂਸ ਦਾਅਵਾ ਫਾਰਮ
  • ਸਵਰਨ ਜੀਵਨ ਦਾਅਵਾ ਫਾਰਮ
  • ਸੰਪੂਰਨ ਸੁਰਕਸ਼ਾ ਇਮਪਲੋਇਰ ਇਮਪਲੋਇ ਨੋਨ EDLI ਸਕੀਮ ਦਾਅਵਾ ਫਾਰਮ
  • ਸੰਪੂਰਨ ਸੁਰਕਸ਼ਾ ਇਮਪਲੋਇਰ ਇਮਪਲੋਇ EDLI ਸਕੀਮ ਦਾਅਵਾ ਫਾਰਮ
  • ਸੰਪੂਰਨ ਸੁਰਕਸ਼ਾ ਹਾਊਸਿੰਗ ਲੋਨ ਦਾਅਵਾ ਫਾਰਮ
  • ਸੰਪੂਰਨ ਸੁਰਕਸ਼ਾ ਨੋਨ ਇਮਪਲੋਇਰ ਇਮਪਲੋਇ ਸਕੀਮ ਦਾਅਵਾ ਫਾਰਮ
  • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ
    • ਇੰਸ਼ੋਰੈਂਸ ਦਾ ਪ੍ਰਮਾਣ ਪੱਤਰ
    • ਸਥਾਨਕ ਅਥਾਰਟੀ ਦੁਆਰਾ ਜਾਰੀ ਕੀਤਾ ਅਸਲੀ ਮੌਤ ਪ੍ਰਮਾਣ-ਪੱਤਰ ਜਾਂ ਮੌਤ ਪ੍ਰਮਾਣ ਪੱਤਰ ਦੀ ਤਸਦੀਕ* ਕੀਤੀ ਕਾਪੀ
    • ਬੈਂਕਰ ਦਾ ਪ੍ਰਮਾਣ ਪੱਤਰ (ਸਿਰਫ਼ ਸੁਪਰ ਸੁਰਕਸ਼ਾ - ਹੋਮ ਲੋਨ, ਕਾਰ ਲੋਨ, ਟ੍ਰੈਕਟਰ ਲੋਨ ਪਾਲਿਸੀਆਂ ਲਈ)
    • ਦਾਅਵੇਦਾਰਾਂ ਦਾ ਮੌਜੂਦਾ ਪਤਾ ਸਬੂਤ
    • ਦਾਅਵੇਦਾਰ ਦਾ ਫੋਟੋ ਆਈ ਡੀ ਸਬੂਤ
    • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ (ਡਾਊਨਲੋਡ ਚਿੰਨ੍ਹ)
    • ਦਾਅਵੇਦਾਰ ਦੀ ਵੈਧ## ਬੈਂਕ ਪਾਸ ਬੁੱਕ / ਬੈਂਕ ਸਟੇਟਮੈਂਟ / ਰੱਦ ਕੀਤਾ ਹੋਇਆ ਚੈੱਕ
    • ਕ੍ਰੈਡਿਟ ਖਾਤਾ ਸਟੇਟਮੈਂਟ / ਲੋਨ ਖਾਤਾ ਸਟੇਟਮੈਂਟ (ਸਭ ਕ੍ਰੈਡਿਟ ਲਾਈਫ਼ ਮਾਮਲਿਆਂ ਲਈ)

ਵਾਧੂ ਦਸਤਾਵੇਜ਼

  • ਮੈਡੀਕਲ ਡਾਕਟਰ ਦਾ ਪ੍ਰਮਾਣ-ਪੱਤਰ
  • ਹਸਪਤਾਲ ਇਲਾਜ਼ ਪ੍ਰਮਾਣ ਪੱਤਰ
  • ਮਾਲਕ ਦਾ ਪ੍ਰਮਾਣ ਪੱਤਰ (ਤਨਖਾਹਸ਼ੁਦਾ ਵਿਅਕਤੀਆਂ ਲਈ)
    • ਐਫਆਈਆਰ/ਪੰਚਨਾਮਾ ਰਿਪੋਰਟ/ਪੋਸਟ ਮੋਰਟਮ#ਦੀ ਕਾਪੀ
    • ਜਾਂਚ ਪੜਤਾਲ ਰਿਪੋਰਟ/ਪੁਲਿਸ ਦੀ ਅੰਤਮ ਰਿਪੋਰਟ/ਕੈਮੀਕਲ ਵਿਸ਼ਲੇਸ਼ਣ ਰਿਪੋਰਟ/ਮੈਜੀਸਟ੍ਰੇਟ ਦੇ ਫੈਸਲੇ ਦੀ ਕਾਪੀ#
    # ਸਿਰਫ ਗੈਰ-ਕੁਦਰਤੀ ਮੌਤ ਮਾਮਲੇ ਵਿੱਚ ਲੋੜੀਂਦੀ (ਦੁਰਘਟਨਾ/ ਆਤਮ-ਹੱਤਿਆ/ ਕਤਲ)
# Required only in case of Unnatural Death (Accident / Suicide / Murder) *Death certificate to be attested from any of the following officials: i) Bank Manager ii) Gazetted Officer iii) Magistrate iv) Headmaster of High School v) Head Postmaster or Sub-Postmaster vi) Officer of SBI Life ## Updated passbook / Statement with latest entry being within one month of submission date

ਵਿਅਕਤੀਗਤ ਪ੍ਰੌੜਤਾ

  • ਪਰਿਪੱਕਤਾ ਬਰਖ਼ਾਸਤ ਕਰਨ ਲਈ ਵਾਉਚਰ
  • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ
    • ਅਸਲੀ ਪਾਲਿਸੀ ਦਸਤਾਵੇਜ਼
    • ਜੀਵਨ ਬੀਮਿਤ ਦਾ ਵਰਤਮਾਨ ਪਤਾ ਸਬੂਤ
    • ਜੀਵਨ ਬੀਮਿਤ ਦਾ ਪਹਿਚਾਣ ਸਬੂਤ
    • ਜੀਵਨ ਬੀਮਾਧਾਰਕ ਦੀ ਵੈਧ## ਬੈਂਕ ਪਾਸਬੁੱਕ/ਬੈਂਕ ਸਟੇਟਮੈਂਟ/ਕਾਟੀ ਮਾਰਿਆ ਚੈੱਕ
    • ਪੈਨ ਕਾਰਡ (ਜੇਕਰ ਇਨਕਮ ਟੈਕਸ ਕਾਨੂੰਨ, 1961 ਦੇ ਸੈਕਸ਼ਨ 194DA ਅਨੁਸਾਰ TDS ਲਾਗੂ ਹੈ)*

ਪੈਂਸ਼ਨ ਪ੍ਰੌੜਤਾ

  • ਪਰਿਪੱਕਤਾ ਬਰਖ਼ਾਸਤ ਕਰਨ ਲਈ ਵਾਉਚਰ
    • ਅਸਲੀ ਪਾਲਿਸੀ ਦਸਤਾਵੇਜ਼
    • ਵਿਕਲਪ ਸ਼ੀਟ - (ਅੰਤਿਮ ਮਿਤੀ ਤੋਂ 3 ਮਹੀਨੇ ਪਹਿਲਾਂ ਐੱਸਬੀਆਈ ਲਾਈਫ਼ ਸ਼ਾਖਾ ਵਿੱਚ ਉਪਲਬਧ ਹੈ)
    • ਜੀਵਨ ਬੀਮਿਤ ਦਾ ਵਰਤਮਾਨ ਪਤਾ ਸਬੂਤ
    • ਜੀਵਨ ਬੀਮਿਤ ਦਾ ਪਹਿਚਾਣ ਸਬੂਤ
    • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ (ਡਾਊਨਲੋਡ ਚਿੰਨ੍ਹ)
    • ਜੀਵਨ ਬੀਮਾਧਾਰਕ ਦੀ ਵੈਧ## ਬੈਂਕ ਪਾਸਬੁੱਕ/ਬੈਂਕ ਸਟੇਟਮੈਂਟ/ਕਾਟੀ ਮਾਰਿਆ ਚੈੱਕ
    • ਪੈਨ ਕਾਰਡ (ਜੇਕਰ ਇਨਕਮ ਟੈਕਸ ਕਾਨੂੰਨ, 1961 ਦੇ ਸੈਕਸ਼ਨ 194DA ਅਨੁਸਾਰ TDS ਲਾਗੂ ਹੈ)*
    ## ਅੱਪਡੇਟ ਕੀਤੀ ਪਾਸਬੁੱਕ / ਸਪੁਰਦ ਕਰਨ ਦੀ ਮਿਤੀ ਤੋਂ ਇੱਕ ਮਹੀਨੇ ਵਿੱਚ ਤਾਜ਼ਾ ਐਂਟਰੀ ਨਾਲ ਸਟੇਟਮੈਂਟ

ਐਨੂਇਟੀ (ਵਿਅਕਤੀਗਤ ਅਤੇ ਗਰੁੱਪ)

  • ਮੌਜੂਦਗੀ ਦਾ ਪ੍ਰਮਾਣ ਪੱਤਰ

ਉੱਤਰਜੀਵਤਾ ਬੈਨੀਫਿੱਟ

  • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ
    • ਜੀਵਨ ਬੀਮਾਧਾਰਕ ਦਾ ਵਰਤਮਾਨ ਪਤਾ ਸਬੂਤ#
    • ਜੀਵਨ ਬੀਮਾਧਾਰਕ ਦਾ ਪਹਿਚਾਣ ਸਬੂਤ#
    • ਡਾਇਰੈਕਟ ਕ੍ਰੈਡਿਟ ਮੈਂਡੇਟ ਫਾਰਮ (ਡਾਊਨਲੋਡ ਚਿੰਨ੍ਹ)
    • ਪੈਨ ਕਾਰਡ (ਜੇਕਰ ਇਨਕਮ ਟੈਕਸ ਕਾਨੂੰਨ, 1961 ਦੇ ਸੈਕਸ਼ਨ 194DA ਅਨੁਸਾਰ TDS ਲਾਗੂ ਹੈ)*

    *ਇਨਕਮ ਟੈਕਸ ਕਨੂੰਨ, 1961 ਦੇ ਸੈਕਸ਼ਨ 194ਡੀਏ ਦੇ ਲਾਗੂ ਹੋਣ ਦੀ ਯੋਗਤਾ
    • 01/01/2003 ਤੋਂ 31/03/2012 ਦੇ ਵਿਚਕਾਰ ਸ਼ੁਰੂ ਹੋਣ ਵਾਲੀਆਂ ਪਾਲਿਸੀਆਂ ਅਤੇ ਸਲਾਨਾ ਪ੍ਰੀਮੀਅਮ ਆਧਾਰ ਕਵਰ ਤੋਂ 20% ਜ਼ਿਆਦਾ ਹੁੰਦਾ ਹੈ ਦੇ ਵਾਸਤੇ ਜਾਂ
    • 01/04/2012 ਅਤੇ ਇਸਦੇ ਬਾਅਦ ਤੋਂ ਸ਼ੁਰੂ ਹੋਣ ਵਾਲੀਆਂ ਪਾਲਿਸੀਆਂ ਅਤੇ ਆਧਾਰ ਕਵਰ ਤੋਂ 10% ਜ਼ਿਆਦਾ ਵੱਧਦਾ ਹੈ ਦੇ ਵਾਸਤੇ ਜਾਂ
    • ਜੇਕਰ ਕੁਲ ਅਦਾਇਗੀ (ਐਸਬੀ/ਪ੍ਰੌੜਤਾ/ਸਪੁਰਦਗੀ/ਅੰਸ਼ਕ ਪੈਸਾ ਵਾਪਸੀ) ਸਾਰੀਆਂ ਪਾਲਿਸੀਆਂ ਦੇ ਹੇਠ ਇਕੱਠੀ ਲਈ ਜਾਂਦੀ ਹੈ, ਇੱਕ ਚਾਲੂ ਵਰ੍ਹੇ ਵਿੱਚ 1 ਲੱਖ <ਤੋਂ ਜ਼ਿਆਦਾ ਹੈ
    # ਕੇਵਲ ਜਦੋਂ ਪਾਲਿਸੀ ਦੀ ਸ਼ੁਰੂਆਤ ਮਿਤੀ 01/08/2006 ਤੋਂ ਪਹਿਲਾਂ ਹੈ ਜਾਂ ਸਲਾਨਾ ਪ੍ਰੀਮਿਅਮ 10,000/- ਰੁਪਏ ਤੋਂ ਵਧੇਰੇ ਹੈ
    ## ਅੱਪਡੇਟ ਕੀਤੀ ਪਾਸਬੁੱਕ / ਸਪੁਰਦ ਕਰਨ ਦੀ ਮਿਤੀ ਤੋਂ ਇੱਕ ਮਹੀਨੇ ਵਿੱਚ ਤਾਜ਼ਾ ਐਂਟਰੀ ਨਾਲ ਸਟੇਟਮੈਂਟ

ਐਨਆਰਆਈ ਲਈ ਵਧੇਰੇ ਦਸਤਾਵੇਜ਼

## Updated passbook / Statement with latest entry being within one month of submission date # Only when the date of commencement of the policy is prior to 01/08/2006 and the annualized premium is more than Rs.10,000/- ## Updated passbook / Statement with latest entry being within one month of submission date