SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800-22-9090 ਜਾਂ 1800-425-9010  |  56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook  
 
ਇੰਡਵਿਜੁਅਲ ਪਲਾਨ
ਯੂਨਿਟ ਲਿੰਕਡ ਪਲਾਨ
ਚਾਈਲਡ ਪਲਾਨ
ਪੈਨਸ਼ਨ ਪਲਾਨ
ਪ੍ਰੋਟੈਕਸ਼ਨ ਪਲਾਨ
ਸੇਵਿੰਗ ਪਲਾਨ
ਮੁੱਖ ਪੰਨਾ > ਚਾਈਲਡ ਪਲਾਨ > ਐਸਬੀਆਈ ਲਾਈਫ - ਸਕਾਲਰ ।।

ਐਸਬੀਆਈ ਲਾਈਫ - ਸਕਾਲਰ ।।
(UIN : 111N020V01)

(ਉਤਪਾਦ ਕੋਡ : 17)
  ਬਰੋਸ਼ਰ  |  ਰੁਚੀ ਅਨੁਸਾਰ ਲਾਭ ਵਿਆਖਿਆ  |  ਈ-ਮੇਲ  |  ਮੁਲਾਕਾਤ ਲਈ ਪੁੱਛੋ  |  ਪ੍ਰਵਾਸੀ ਭਾਰਤੀਆਂ ਲਈ
 
ਜਾਣਕਾਰੀ
ਮੁੱਖ ਵਿਸ਼ੇਸ਼ਤਾਵਾਂ
ਉਤਪਾਦ ਤਸਵੀਰ
ਲਾਭ
 
ਜਾਣਕਾਰੀ:
 
ਇੱਕ ਰਿਵਾਇਤੀ ਭਾਗੀਦਾਰੀ ਯੋਜਨਾ, ਐਸਬੀਆਈ ਲਾਈਫ - ਸਕਾਲਰ ।। ਦੇ ਗਾਰੰਟੀਸ਼ੁਦਾ ਲਾਭ ਹਨ ਜੋ ਪਾਲਿਸੀ ਦੀ ਮਿਆਦ ਦੌਰਾਨ ਨਿਯਮਿਤ ਅੰਤਰਾਲਾਂ ’ਤੇ ਅਦਾ ਕੀਤੇ ਜਾਂਦੇ ਹਨ। ਕਿਸੇ ਮੰਦਭਾਗੀ ਸਥਿਤੀ ਵਿਚ, ਤੁਹਾਡੇ ਦੁਆਰਾ ਮਨੋਨੀਤ ਵਿਅਕਤੀ ਨਿਹਿਤ ਬੋਨਸ, ਨਿਯਮਿਤ ਗਾਰੰਟੀਸ਼ੁਦਾ ਉੱਤਰਜੀਵਤਾ ਲਾਭ ਸਮੇਤ ਪੂਰੀ ਬੀਮੇ ਦੀ ਰਕਮ ਪ੍ਰਾਪਤ ਕਰੇਗਾ।
 
ਮੁੱਖ ਵਿਸ਼ੇਸ਼ਤਾਵਾਂ:
 
ਜੀਵਨ ਦੀਆਂ ਅਨਿਸ਼ਚਤਤਾਵਾਂ ਨੂੰ ਛੱਡ ਕੇ ਤੁਹਾਡੇ ਬੱਚੇ ਦੀ ਸਿੱਖਿਆ ਨੂੰ ਸੁਰੱਖਿਆ ਅਤੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਦੋਹਰੇ ਲਾਭ।
 
ਉੱਤਰਜੀਵਤਾ ਲਾਭਾਂ ਦੇ ਭੁਗਤਾਨ ਦੀਆਂ ਕਿਸ਼ਤਾਂ ਨੂੰ ਬਿਨਾ ਵਿਚਾਰੇ ਪਾਲਿਸੀ ਦੀ ਮਿਆਦ ਦੌਰਾਨ ਸੰਪੂਰਨ ਜੋਖਮ ਕਵਰ।
 
ਉੱਤਰਜੀਵਤਾ ਲਾਭ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਦੀ ਮਿਤੀ ’ਤੇ ਇਕ-ਮੁਸ਼ਤ ਰਕਮ ’ਚ ਕਿਸ਼ਤਾਂ ਵਸੂਲਣ ਦਾ ਵਿਕਲਪ।
 
ਔਰਤਾਂ ਦੇ ਜੀਵਨ ਅਤੇ ਬੀਮੇ ਦੀ ਵੱਡੀ ਰਕਮ ’ਤੇ ਛੋਟ।
 
15 ਦਿਨ ਦਾ ਅਜ਼ਮਾਇਸ਼ੀ ਸਮਾਂ।
 

ਉਤਪਾਦ ਤਸਵੀਰ:
 
ਮਿਆਦ
ਪ੍ਰੀਮੀਅਮ ਭੁਗਤਾਨ ਦੀ ਮਿਆਦ (PPT) 18 - ਬੱਚੇ ਦੀ ਬੀਮਾ ਕਰਨ ਦੀ ਉਮਰ
ਪਾਲਿਸੀ ਦੀ ਮਿਆਦ 21 - ਬੱਚੇ ਦੀ ਬੀਮੇ ਦੀ ਉਮਰ (ਜਦੋਂ ਤਕ ਬੱਚਾ 21 ਸਾਲ ਦਾ ਨਹੀਂ ਹੁੰਦਾ ਤੁਸੀਂ ਸੁਰੱਖਿਅਤ ਹੋ)
ਪ੍ਰੀਮੀਅਮ
ਪ੍ਰੀਮੀਅਮ ਵਿਧੀ ਮਾਸਿਕ / ਤਿਮਾਹੀ / ਛਿਮਾਹੀ / ਸਲਾਨਾ (ਸਿੰਗਲ ਪ੍ਰੀਮੀਅਮ ਵੀ ਉਪਲਬਧ ਹੈ)
ਉਮਰ (ਪਿਛਲੇ ਜਨਮਦਿਨ ਵੇਲੇ)
ਸ਼ਾਮਲ ਹੋਣ ਦੀ ਉਮਰ (ਬੀਮਾਧਾਰਕ) ਘੱਟੋ ਘੱਟ: 18 ਸਾਲ ; ਵੱਧ ਤੋਂ ਵੱਧ: 60 ਸਾਲ
ਸ਼ਾਮਲ ਹੋਣ ਦੀ ਉਮਰ (ਬੱਚਾ) ਘੱਟੋ ਘੱਟ: 0 ਸਾਲ ; ਵੱਧ ਤੋਂ ਵੱਧ: 15 ਸਾਲ
ਮਿਆਦੀ ਪੂਰੀ ਹੋਣ ’ਤੇ ਵੱਧ ਤੋਂ ਵੱਧ ਉਮਰ (ਬੀਮਾਧਾਰਕ) 70 ਸਾਲ
ਬੀਮੇ ਦੀ ਰਕਮ
ਘੱਟੋ ਘੱਟ ਬੀਮੇ ਦੀ ਰਕਮ 50,000/- ਰੁ.
ਵੱਧ ਤੋਂ ਵੱਧ ਬੀਮੇ ਦੀ ਰਕਮ 1 ਕਰੋੜ ਰੁਪਏ
ਰਾਈਡਰ ਉਪਲਬਧ
ਐਸਬੀਆਈ ਲਾਈਫ - ਧਨਵੰਤਰੀ ਸੁਪਰੀਮ - ਇੰਡਵਿਜੁਅਲ ਕ੍ਰਿਟੀਕਲ ਇਲਨੈਸ (CI ਰਾਈਡਰ) (UIN : 111C004V02)
ਐਸਬੀਆਈ ਲਾਈਫ - ਐਕਸੀਡੈਂਟਲ ਡੈਥ ਐਂਡ ਪਰਮਾਨੈਂਟਲ ਡਿਸਐਬਿਲਿਟੀ (AD ਅਤੇ PD ) ਰਾਈਡਰ (UIN: 111C001V01)
ਐਸਬੀਆਈ ਲਾਈਫ - ਪ੍ਰੀਮੀਅਮ ਵੇਵਰ ਬੈਨੇਫਿਟ (PWB) ਰਾਈਡਰ (ਵਿਅਕਤੀਗਤ) ( UIN : 111B005V01)

*ਮਾਸਿਕ ਪ੍ਰਣਾਲੀ ਲਈ, 3 ਮਹੀਨਿਆਂ ਦਾ ਪ੍ਰੀਮੀਅਮ ਪਹਿਲਾਂ ਅਦਾ ਕੀਤਾ ਜਾਣਾ ਹੈ ਅਤੇ ਰੀਨੀਊਅਲ ਪ੍ਰੀਮੀਅਮ ਦਾ ਭੁਗਤਾਨ ਸਿਰਫ ਈਸੀਐਸ, ਕ੍ਰੈਡਿਟ ਕਾਰਡ, ਡਾਇਰੈਕਟ ਡੈਬਿਟ ਅਤੇ ਐਸਆਈ-ਈਐਫਟੀ ਦੁਆਰਾ ਕਰਨ ਦੀ ਆਗਿਆ ਹੈ

ਲਾਭ:
 
ਨਿਯਮਤ ਅੰਤਰਾਲਾਂ ’ਤੇ ਗਾਰੰਟੀਸ਼ੁਦਾ ਭੁਗਤਾਨ,
ਜਦੋਂ ਬੱਚਾ 18 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਮਾਤਾ ਜਾਂ ਪਿਤਾ ਕੋਲ ਵਿਕਲਪ ਹੈ:
 
ਬੀਮੇ ਦੀ ਰਕਮ 4 ਕਿਸ਼ਤਾਂ ਵਿੱਚ ਪ੍ਰਾਪਤ ਕਰਨਾ:
ਉਮਰ ਗਾਰੰਟੀਸ਼ੁਦਾ ਲਾਭ ਭੁਗਤਾਨ
18 ਸਾਲ ਬੀਮੇ ਦੀ ਰਕਮ ਦਾ 25 %
19 ਸਾਲ ਬੀਮੇ ਦੀ ਰਕਮ ਦਾ 25 %
20 ਸਾਲ ਬੀਮੇ ਦੀ ਰਕਮ ਦਾ 25 %
21 ਸਾਲ ਬੀਮੇ ਦੀ ਰਕਮ ਦਾ 25% + ਨਿਹਿਤ ਬੋਨਸ *
ਨਿਹਿਤ ਬੋਨਸ* ਦੇ ਨਾਲ ਉੱਤਰਜੀਵਤਾ ਲਾਭ ਇੱਕ ਹੀ ਕਿਸ਼ਤ ਵਿੱਚ ਪ੍ਰਾਪਤ ਕਰਨਾ (ਉਸ ਤੋਂ ਬਾਅਦ ਪਾਲਿਸੀ ਖ਼ਤਮ ਹੋ ਜਾਏਗੀ)
* ਨਿਹਿਤ ਬੋਨਸ, ਪਾਲਿਸੀ ਦੇ ਤਹਿਤ ਉਸ ਮਿਤੀ ਤਕ ਜਮ੍ਹਾਂ ਹੋਏ ਬੋਨਸ ਦੀ ਕੁੱਲ ਰਕਮ ਹੁੰਦੀ ਹੈ।
ਡੈਥ ਬੈਨੇਫਿਟ : ਪਲਾਨ ਦੀ ਮਿਆਦ ਦੌਰਾਨ ਜੇ ਬਦਕਿਸਮਤੀ ਨਾਲ ਤੁਹਾਡੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸ ਸਥਿਤੀ ਵਿੱਚ ਤੁਹਾਡੇ ਬੱਚੇ ਦਾ ਭਵਿੱਖ 3 ਤਰੀਕਿਆਂ ਨਾਲ ਸੁਰੱਖਿਅਤ ਰਹਿੰਦਾ ਹੈ:
 
 
ਬੱਚੇ ਦੇ ਭਵਿੱਖ ਦੀਆਂ ਵਿਦਿਅਕ ਜ਼ਰੂਰਤਾਂ: ਜਦੋਂ ਬੱਚਾ 18 ਸਾਲ ਦੀ ਉਮਰ ਤੋਂ 21 ’ਤੇ ਪਹੁੰਚਦਾ ਹੈ, ਉਦੋਂ ਬੀਮੇ ਦੀ ਰਕਮ ਦਾ 25% 4 ਬਰਾਬਰ ਕਿਸ਼ਤਾਂ ਵਿੱਚ ਭੁਗਤਾਨ ਯੋਗ ਹੁੰਦਾ ਹੈ। ਇਹ ਸੁਨਿਸ਼ਚਿਤ ਕਰਦਾ ਹੈ ਕਿ ਬੱਚੇ ਦੀ ਉੱਚ ਸਿੱਖਿਆ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ।
 
 
ਤੁਰੰਤ ਭੁਗਤਾਨ: ਮਨੋਨੀਤ ਵਿਅਕਤੀ ਉਸ ਮਿਤੀ ਤਕ ਬਣਦੇ ਬੋਨਸ ਦੇ ਨਾਲ ਬੀਮੇ ਦੀ ਰਕਮ ਪ੍ਰਾਪਤ ਕਰਦਾ ਹੈ।
 
  ਭਵਿੱਖ ਦੇ ਸਾਰੇ ਮੁਢਲੇ ਪ੍ਰੀਮੀਅਮ ਅਦਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ: ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਪਰਿਵਾਰ ’ਤੇ ਤੁਹਾਡੀ ਗੈਰ ਮੌਜੂਦਗੀ ਵਿੱਚ ਵਿੱਤੀ ਬੋਝ ਨਾ ਪਵੇ।
 
ਟੈਕਸ ਲਾਭ:
 
ਇਨਕਮ ਟੈਕਸ ਐਕਟ ਦੇ ਸੈਕਸ਼ਨ 80C ਅਤੇ 10(10 D) ਦੇ ਅਧੀਨ ਟੈਕਸ ਲਾਭ*
 
ਕ੍ਰਿਟੀਕਲ ਇਲਨੈਸ ਬੈਨੇਫਿਟ ਲਈ ਅਦਾ ਕੀਤੇ ਪ੍ਰੀਮੀਅਮ ਸੈਕਸ਼ਨ 80 D ਦੇ ਅਧੀਨ ਛੋਟ ਪ੍ਰਾਪਤ ਕਰਨ ਦੇ ਯੋਗ ਹੋਣਗੇ*
 
 
* ਟੈਕਸ ਲਾਭ, ਟੈਕਸ ਕਾਨੂੰਨਾਂ ਵਿੱਚ ਬਦਲੀ ਦੇ ਅਧੀਨ ਹਨ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰੋ।

ਜੋਖਮ ਦੇ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਅਧਿਕ ਵੇਰਵਿਆਂ ਵਾਸਤੇ, ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਐਚਐਲਵੀ ਕੈਲਕੂਲੇਟਰ
  ਰਿਟਾਇਰਮੈਂਟ ਕੈਲਕੂਲੇਟਰ
  ਈਜ਼ੀ ਪਲਾਨ ਫਾਈਂਡਰ
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ | ਗਾਹਕ ਰਾਏ (ਫੀਡਬੈਕ)
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
©2010 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.