SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800-22-9090 ਜਾਂ 1800-425-9010  |  56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook  
 
ਇੰਡਵਿਜੁਅਲ ਪਲਾਨ
ਯੂਨਿਟ ਲਿੰਕਡ ਪਲਾਨ
ਚਾਈਲਡ ਪਲਾਨ
ਪੈਨਸ਼ਨ ਪਲਾਨ
ਪ੍ਰੋਟੈਕਸ਼ਨ ਪਲਾਨ
ਸੇਵਿੰਗ ਪਲਾਨ
ਮੁੱਖ ਪੰਨਾ > ਯੂਨਿਟ ਲਿੰਕਡ ਪਲਾਨ > ਐਸਬੀਆਈ ਲਾਈਫ - ਸਮਾਰਟ ਇਲਾਇਟ

ਐਸਬੀਆਈ ਲਾਈਫ - ਸਮਾਰਟ ਇਲਾਇਟ
(UIN : 111L072V01)

(ਉਤਪਾਦ ਕੋਡ : 53)
  ਬਰੋਸ਼ਰ  |  ਰੁਚੀ ਅਨੁਸਾਰ ਲਾਭ ਵਿਆਖਿਆ  | ਈ-ਮੇਲ  |  ਮੁਲਾਕਾਤ ਲਈ ਪੁੱਛੋ  |  ਪ੍ਰਵਾਸੀ ਭਾਰਤੀਆਂ ਲਈ
ਇਸ ਪਾਲਿਸੀ ’ਚ, ਨਿਵੇਸ਼ ਪੋਰਟਫੋਲੀਓ ਦਾ ਜੋਖਮ ਪਾਲਿਸੀਧਾਰਕ ਦੁਆਰਾ ਸੀਮਿਤ ਕੀਤਾ ਜਾਂਦਾ ਹੈ।
ਐਸਬੀਆਈ ਲਾਈਫ - ਸਮਾਰਟ ਇਲਾਇਟ ਲਈ ਮੋਰਟੈਲਿਟੀ ਦਰਾਂ
ਜਾਣਕਾਰੀ
ਮੁੱਖ ਵਿਸ਼ੇਸ਼ਤਾਵਾਂ
ਉਤਪਾਦ ਦੀਆਂ ਤਸਵੀਰਾਂ
ਲਾਭ
 

ਜਾਣਕਾਰੀ:
 
ਐਸਬੀਆਈ ਲਾਈਫ - ਸਮਾਰਟ ਈਲਾਇਟ ਇਕ ਯੂਨਿਟ ਲਿੰਕਡ ਬੀਮਾ ਯੋਜਨਾ ਹੈ - ਇੱਕ ਵਧੀਆ ਢੰਗ ਨਾਲ ਤਿਆਰ ਕੀਤਾ ਉਤਪਾਦ, ਜੋ ਖ਼ਾਸ ਤੌਰ ’ਤੇ ਤੁਹਾਡੇ ਵਰਗੇ ਵਿਸ਼ੇਸ਼ ਗ੍ਰਾਹਕਾਂ ਲਈ ਹੈ। ਇਹ ਤੁਹਾਨੂੰ ਲੰਮੇ ਸਮੇਂ ਲਈ ਨਿਵੇਸ਼ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਅਜ਼ਾਦੀ ਦੇ ਨਾਲ ਸੀਮਤ ਮਿਆਦ ਲਈ ਪ੍ਰੀਮੀਅਮ(ਮਾਂ) ਜਾਂ ਸਿੰਗਲ ਪ੍ਰੀਮੀਅਮ ਭੁਗਤਾਨ ਕਰਨ ਵਿਚ ਲਚਕੀਲਾਪਨ ਦਿੰਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਕੋਲ ਤੁਹਾਡੀਆਂ ਜ਼ਰਰੂਤਾਂ ਅਨੁਸਰ ਬਿਹਤਰ ਢੁਕਵੇਂ ਵਿਕਲਪਾਂ ਨੂੰ ਚੁਣਨ ਦੀ ਸ਼ਕਤੀ ਹੈ। ਇਹ ਸਭ ਅਤੇ ਹੋਰ ਐਸਬੀਆਈ ਲਾਈਫ - ਤੁਹਾਡੇ ਮਨਪਸੰਦ ਬੀਮਾ ਪ੍ਰਦਾਤਾ ਦੁਆਰਾ ਮਿਲ ਰਿਹਾ ਹੈ ਜੋ ਤੁਹਾਡੇ ਨਿਵੇਸ਼ਾਂ ਵਿਚ ਭਾਰੀ ਮੁੱਲ ਜੋੜਦਾ ਹੈ।
 
 
ਮੁੱਖ ਵਿਸ਼ੇਸ਼ਤਾਵਾਂ:
 
ਆਪਣੀ ਸਹੂਲਤ ਅਨੁਸਾਰ ਸਿਰਫ ਸੀਮਤ ਮਿਆਦ 5, 8 ਜਾਂ 10 ਸਾਲਾਂ ਲਈ ਪ੍ਰੀਮੀਅਮ ਜਾਂ ਇਕਮੁਸ਼ਤ ਪ੍ਰੀਮੀਅਮ ਦਾ ਭੁਗਤਾਨ ਕਰੋ ਅਤੇ ਚੁਣੀ ਗਈ ਪਾਲਿਸੀ ਮਿਆਦ ਅਧੀਨ ਸਾਰੇ ਲਾਭਾਂ ਦਾ ਅਨੰਦ ਮਾਣੋ।
6ਵੀਂ ਪਾਲਿਸੀ ਸਾਲ ਤੋਂ ਬਾਅਦ ਕੋਈ ਪ੍ਰੀਮੀਅਮ ਵੰਡ ਖਰਚੇ ਨਹੀਂ, ਜਿਸ ਨਾਲ ਤੁਹਾਡੀ ਫੰਡ ਵੈਲਿਊ ਵਿਚ ਵਾਧਾ ਹੁੰਦਾ ਹੈ।
ਦੋ ਸੁਰੱਖਿਆ ਵਿਕਲਪ ਉਪਲਬਧ ਹਨ: ਗੋਲਡ ਵਿਕਲਪ ਅਤੇ ਪਲੈਟੀਨਮ ਵਿਕਲਪ
ਫੰਡਾਂ ਦੀ ਵਿਸ਼ਾਲ ਸ਼੍ਰੇਣੀ ਵਿਚ ਨਿਵੇਸ਼ ਕਰੋ ਅਤੇ ਆਪਣੀ ਸਹੂਲਤ ਅਨੁਸਾਰ ਉਨ੍ਹਾਂ ਦਾ ਪ੍ਰਬੰਧਨ ਕਰੋ।
ਤੁਹਾਡੀ ਉਮਰ ਦੇ ਅਧਾਰ ’ਤੇ, ਤੁਹਾਡੇ ਸਲਾਨਾ ਪ੍ਰੀਮੀਅਮ (AP) ਦਾ 10 ਜਾਂ 7 ਗੁਣਾ ਘੱਟੋ ਘੱਟ ਬੀਮੇ ਦੀ ਰਕਮ ਨਾਲ ਲਾਈਫ ਇੰਸ਼ੌਰੈਂਸ ਕਵਰੇਜ।
ਤੁਹਾਡੇ ਨਿਵੇਸ਼ਾਂ ਦਾ ਸੰਚਾਲਨ ਕਰਨ ਲਈ ਸਵਿੱਚ ਅਤੇ ਰੀਡਾਇਰੈਕਸ਼ਨ ਸਹੂਲਤ।
6ਵੇਂ ਸਾਲ ਤੋਂ ਬਾਅਦ ਆਪਣੇ ਬੀਮੇ ਦੀ ਰਕਮ ਨੂੰ ਵਧਾਉਣ/ਘਟਾਉਣ ਦਾ ਵਿਕਲਪ।
ਐਕਸੀਡੈਂਟਲ ਡੈਥ ਅਤੇ ਐਕਸੀਡੈਂਟਲ ਟੋਟਲ ਐਂਡ ਪਰਮਾਨੈਂਟ ਡਿਸਐਬਿਲਿਟੀ (ਐਕਸੀਡੈਂਟਲ TPD) ਲਾਭ ਯੋਜਨਾ ਦੇ ਅਭਿੰਨ ਅੰਗ ਵਜੋਂ ਤੁਹਾਨੂੰ ਖੁਦ-ਬ-ਖੁਦ ਮਿਲਦੇ ਹਨ!
ਇਨਕਮ ਟੈਕਸ ਐਕਟ, 1961 ਦੇ ਅਧੀਨ ਆਕਰਸ਼ਕ ਟੈਕਸ ਲਾਭ, ਸ਼ਰਤਾਂ ਲਾਗੂ**।

ਉਤਪਾਦ ਦੀ ਤਸਵੀਰ:
 
ਸ਼ਾਮਲ ਹੋਣ ਸਮੇਂ ਉਮਰ* ਘੱਟੋ ਘੱਟ: 18 ਸਾਲ ਵੱਧ ਤੋਂ ਵੱਧ: 60 ਸਾਲ
ਮਿਆਦ ਪੂਰੀ ਹੋਣ ਵੇਲੇ ਉਮਰ

65 ਸਾਲ

ਪਾਲਿਸੀ ਦੀ ਮਿਆਦ 5 ਤੋਂ 20 ਸਾਲ (ਦੋਵੇਂ ਸੰਮਲਿਤ)
ਪ੍ਰੀਮੀਅਮ ਪੇਮੈਂਟ ਟਰਮ
ਸੀਮਤ ਪ੍ਰੀਮੀਮਅ ਭੁਗਤਾਨ ਦੀ ਮਿਆਦ (LPPT) ਲਈ - 5 ਜਾਂ 8 ਜਾਂ 10 ਸਾਲ।
ਸਿੰਗਲ ਪ੍ਰੀਮੀਅਮ ਲਈ - ਇਕਮਾਤਰ ਭੁਗਤਾਨ।
ਘੱਟੋ ਘੱਟ ਸੀਮਤ ਪ੍ਰੀਮੀਅਮ ਰਕਮ (X 100)


ਘੱਟੋ ਘੱਟ ਇਕਮਾਤਰ ਪ੍ਰੀਮੀਅਮ ਰਕਮ (X 100)

ਘੱਟੋ ਘੱਟ ਸੀਮਤ/ਇਕਮਾਤਰ ਪ੍ਰੀਮੀਅਮ ਰਕਮ (X 100)
ਸਲਾਨਾ ਰੁਪਏ 150,000/-
ਛਿਮਾਹੀ ਰੁਪਏ 75,000/-
ਤਿਮਾਹੀ ਰੁਪਏ 37,500/-
ਮਾਸਿਕ ਰੁਪਏ 12,500

ਰੁ. 200,000


ਕੋਈ ਸੀਮਾ ਨਹੀਂ
ਪ੍ਰੀਮੀਅਮ ਵਿਧੀ ਸਿੰਗਲ/ ਸਲਾਨਾ / ਛਿਮਾਹੀ / ਤਿਮਾਹੀ / ਮਾਸਿਕ ***
ਬੀਮੇ ਦੀ ਰਕਮ

ਘੱਟੋ ਘੱਟ: 
LPPT ਲਈ -
45 ਸਾਲਾਂ ਤੋਂ ਘੱਟ ਉਮਰ ਲਈ: 10 * ਸਲਾਨਾ ਪ੍ਰੀਮੀਅਮ (AP)
45 ਜਾਂ ਇਸ ਤੋਂ ਵੱਧ ਉਮਰ ਲਈ:  7 * AP

ਸਿੰਗਲ ਪ੍ਰੀਮੀਅਮ (SP) ਲਈ
ਸਾਰੀਆਂ ਉਮਰਾਂ ਲਈ:  1.25 * SP

ਵੱਧ ਤੋਂ ਵੱਧ:
LPPT ਲਈ -  ਸਾਰੀਆਂ ਉਮਰਾਂ ਲਈ - 20 * AP

SP ਲਈ – ਸਾਰੀਆਂ ਉਮਰਾਂ ਲਈ - 5 * SP


*ਉਮਰ ਲਈ ਸਾਰੇ ਹਵਾਲੇ ਅਖੀਰਲੀ ਜਨਮ ਮਿਤੀ ’ਤੇ ਉਮਰ ਅਨੁਸਾਰ ਹਨ।

***ਮਾਸਿਕ ਪ੍ਰਣਾਲੀ ਲਈ, 3 ਮਹੀਨਿਆਂ ਦਾ ਪ੍ਰੀਮੀਅਮ ਪਹਿਲਾਂ ਅਦਾ ਕੀਤਾ ਜਾਣਾ ਹੈ ਅਤੇ ਰੀਨੀਊਅਲ ਪ੍ਰੀਮੀਅਮ ਦਾ ਭੁਗਤਾਨ ਸਿਰਫ ਈਸੀਐੱਸ, ਕ੍ਰੈਡਿਟ ਕਾਰਡ, ਡਾਇਰੈਕਟ ਡੈਬਿਟ ਅਤੇ ਐਸਆਈ-ਈਐੱਫਟੀ ਦੁਆਰਾ ਕਰਨ ਦੀ ਆਗਿਆ ਹੈ।
 


ਲਾਭ:
 
ਮਿਆਦ ਪੂਰੀ ਹੋਣ ਦਾ ਲਾਭ:ਪਾੱਲਿਸੀ ਦੀ ਮਿਆਦ ਪੂਰੀ ਹੋਣ ’ਤੇ, ਫੰਡ ਵੈਲਿਊ ਦਾ ਭੁਗਤਾਨ ਕੀਤਾ ਜਾਏਗਾ।
ਡੈਥ ਬੈਨੇਫਿਟ:
  ਗੋਲਡ ਵਿਕਲਪ ਲਈ: ਮੌਤ ਦੇ ਸਮੇਂ ਤਕ ਬੀਮੇ ਦੀ ਰਕਮ ਜਾਂ ਫੰਡ ਵੈਲਿਊ ਤੋਂ ਜ਼ਿਆਦਾ ਭੁਗਤਾਨ ਯੋਗ ਹੁੰਦਾ ਹੈ (ਅਦਾ ਕੀਤੇ ਕੁੱਲ ਪ੍ਰੀਮੀਅਮਾਂ ਦਾ ਘੱਟੋ-ਘੱਟ 105%# ਕਦੇ ਵੀ ਭੁਗਤਾਨ ਯੋਗ ਹੁੰਦਾ ਹੈ।)
 
ਪਲੈਟੀਨਮ ਵਿਕਲਪ ਲਈ: ਮੌਤ ਦੇ ਸਮੇਂ ਤਕ ਬੀਮੇ ਦੀ ਰਕਮ ਨਾਲ ਫੰਡ ਵੈਲਿਊ# ਭੁਗਤਾਨ ਯੋਗ ਹੁੰਦੀ ਹੈ (ਅਦਾ ਕੀਤੇ ਕੁੱਲ ਪ੍ਰੀਮੀਅਮਾਂ ਦਾ ਘੱਟੋ ਘੱਟ 105%# ਕਦੇ ਵੀ ਭੁਗਤਾਨ ਯੋਗ ਹੁੰਦਾ ਹੈ।)
 
ਨਿਰਮਿਤ ਲਾਭ:
 
ਐਕਸੀਡੈਂਟਲ ਡੈਥ ਅਤੇ ਐਕਸੀਡੈਂਟਲ ਟੋਟਲ ਅਤੇ ਪਰਮਾਨੈਂਟ ਡਿਸਐਬਿਲਿਟੀ (ਐਕਸੀਡੈਂਟ ਬੈਨੇਫਿਟ): ਐਕਸੀਡੈਂਟਲ ਡੈਥ ਜਾਂ ਐਕਸੀਡੈਂਟਲ TPD ਲਈ ਇਕ ਵਧੇਰੇ ਲਾਭ ਪ੍ਰਦਾਨ ਕਰਦਾ ਹੈ।
 
# ਆਂਸ਼ਿਕ ਰੂਪ ਵਿੱਚ ਕਢਵਾਈਆਂ ਕੁੱਲ ਨਕਦੀਆਂ ਘਟਾਉਣ ਤੋਂ ਬਾਅਦ

**ਟੈਕਸ ਲਾਭ ਟੈਕਸ ਨਿਯਮਾਂ ਅਨੁਸਾਰ ਬਦਲ ਸਕਦੇ ਹਨ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸੰਪਰਕ ਕਰੋ।

ਜੋਖਮ ਦੇ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਅਧਿਕ ਵੇਰਵਿਆਂ ਵਾਸਤੇ, ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਬਰੋਸ਼ਰ ਨੂੰ ਧਿਆਨ ਨਾਲ ਪੜ੍ਹੋ।
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਐਚਐਲਵੀ ਕੈਲਕੂਲੇਟਰ
  ਰਿਟਾਇਰਮੈਂਟ ਕੈਲਕੂਲੇਟਰ
  ਈਜ਼ੀ ਪਲਾਨ ਫਾਈਂਡਰ
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ | ਗਾਹਕ ਰਾਏ (ਫੀਡਬੈਕ)
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
©2010 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.