ਸ਼ਿਕਾਇਤ ਨਿਵਾਰਣ ਪ੍ਰਕਿਰਿਆ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800 22 9090 | 56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ   
 
ਸੇਵਾਵਾਂ
ਐਨਆਰਆਈ ਸੇਵਾਵਾਂ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਸ਼ਿਕਾਇਤ ਨਿਵਾਰਣ ਪ੍ਰਕਿਰਿਆ

ਸੇਵਾਵਾਂ

 
ਜੇਕਰ ਪਾਲਿਸੀ ਧਾਰਕ ਨੂੰ ਕੋਈ ਹਾਨੀ ਪੁੱਜੀ ਹੋਵੇ ਤਾਂ, ਉਹ ਕੰਪਨੀ ਦੀ ਸਰਵਿਸਿੰਗ ਬ੍ਰਾਂਚ ਤੇ ਜਾ ਸਕਦਾ/ਸਕਦੀ ਹੈ.

ਜੇ ਪਾਲਿਸੀਧਾਰਕ ਉਪਰੋਕਤ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦਾ, ਜਾਂ ਉਸਨੂੰ 10 ਦਿਨਾਂ ਦੇ ਅੰਦਰ ਕੋਈ ਪ੍ਰਤੀਕਿਰਿਆ ਨਹੀਂ ਮਿਲਦੀ, ਤਾਂ ਉਹ ਇਸ ਪਤੇ ’ਤੇ ਸ਼ਿਕਾਇਤ ਕਰ ਸਕਦਾ/ਸਕਦੀ ਹੈ:-

ਹੈਡ ਕਲਾਇੰਟ ਰਿਲੇਸ਼ਨਸ਼ਿਪ
ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ
ਕੇਂਦਰੀ ਪ੍ਰਕਿਰਿਆ ਕੇਂਦਰ
ਕਪਾਸ ਭਵਨ, ਸੈਕਟਰ – 10,
ਸੀਬੀਡੀ ਬੇਲਾਪੁਰ, ਨਵੀਂ ਮੁੰਬਈ– 400614.
ਟੈਲੀਫ਼ੋਨ ਨੰ.: 022-6645 6241
ਈਮੇਲ Id: info@sbilife.co.in

ਜੇ ਪਾਲਿਸੀਧਾਰਕ ਕੰਪਨੀ ਦੇ ਫੈਸਲੇ/ਹੱਲ ਨਾਲ ਸੰਤੁਸ਼ਟ ਨਹੀਂ ਹੁੰਦਾ ਹੈ ਤਾਂ ਉਹ ਇੰਸ਼ੋਰੈਂਸ ਲੋਕਪਾਲ ਕੋਲ ਜਾ ਸਕਦਾ/ਸਕਦੀ ਹੈ, ਜੇ ਸ਼ਿਕਾਇਤ ਨਿਮਨ ਲਿਖਤ ਨਾਲ ਸਬੰਧਿਤ ਹੈ:
 
ਬੀਮੇ ਵਾਸਤੇ ਕੀਤਾ ਗਿਆ ਅਜਿਹਾ ਦਾਅਵਾ ਜਿਹੜਾ ਕਿ ਅਸਵੀਕਾਰ ਕਰ ਦਿੱਤਾ ਗਿਆ ਹੈ ਜਾਂ ਪਾਲਿਸੀ ਦੀ ਕਾਨੂੰਨੀ ਰਚਨਾ ਤੇ ਦਾਅਵੇ ਸਬੰਧੀ ਵਿਵਾਦ ਚੱਲ ਰਿਹਾ ਹੈ
ਦਾਅਵੇ ਦੇ ਨਿਪਟਾਰੇ ਵਿੱਚ ਦੇਰੀ
ਪ੍ਰੀਮੀਅਮ ਸਬੰਧਿਤ ਕੋਈ ਵਿਵਾਦ

ਇੰਸ਼ੋਰੈਂਸ ਦੇ ਦਸਤਾਵੇਜ਼ ਨਾ ਮਿਲਣ ਤੇ

(ਪੂਰੇ ਭਾਰਤ ਵਿੱਚ ਬੀਮਾ ਲੋਕਪਾਲਾਂ ਦੇ ਦਫ਼ਤਰਾਂ ਦੇ ਪਤੇ ਦੇਖਣ ਲਈ ਇੱਥੇ ਕਲਿਕ ਕਰੋ)
 
ਲੋਕਪਾਲ
ਕੇਂਦਰੀ ਸਰਕਾਰ ਨੇ ਲਾਈਫ ਇੰਸ਼ੋਰੈਂਸ ਪਾਲਿਸੀਆਂ ਦੇ ਸਬੰਧ ਵਿੱਚ ਸ਼ਿਕਾਇਤ ਜਾਂ ਹਾਨੀ ਦੇ ਨਿਵਾਰਣ ਵਾਸਤੇ ਇੰਸ਼ੋਰੈਂਸ ਲੋਕਪਾਲ ਦਾ ਇੱਕ ਦਫ਼ਤਰ ਸਥਾਪਿਤ ਕੀਤਾ ਹੋਇਆ ਹੈ.

ਲੋਕਪਾਲ ਨੂੰ ਸ਼ਿਕਾਇਤ ਲਿਖਿਤ ਰੂਪ ਵਿੱਚ, ਸ਼ਿਕਾਇਤਕਰਤਾ ਜਾਂ ਉਸਦੇ ਕਾਨੂੰਨੀ ਉੱਤਰਾਧਿਕਾਰੀ ਦੁਆਰਾ ਉੱਚਿਤ ਰੂਪ ਵਿੱਚ ਹਸਤਾਖਰ ਕੀਤੀ ਹੋਈ, ਪੂਰੇ ਵੇਰਵਿਆਂ ਅਤੇ ਸ਼ਿਕਾਇਤਕਰਤਾ ਦੀ ਸੰਪਰਕ ਜਾਣਕਾਰੀ ਸਮੇਤ ਕੀਤੀ ਜਾਣੀ ਚਾਹੀਦੀ ਹੈ.

ਸਰਕਾਰੀ ਸ਼ਿਕਾਇਤ ਨਿਯਮਾਂ 1998 ਦੇ ਪ੍ਰਾਵਧਾਨ 13(3) ਦੇ ਅਨੁਸਾਰ, ਲੋਕਪਾਲ ਨੂੰ ਸ਼ਿਕਾਇਤ ਨਿਮਨ ਹਾਲਤਾਂ ਵਿੱਚ ਹੀ ਕੀਤੀ ਜਾ ਸਕਦੀ ਹੈ -
 
ਸ਼ਿਕਾਇਤ ਨੂੰ ਕੰਪਨੀ ਦੀ ਸ਼ਿਕਾਇਤ ਨਿਵਾਰਣ ਕਾਰਜਪ੍ਰਣਾਲੀ ਦੁਆਰਾ ਅਸਵੀਕਾਰ ਕਰ ਦਿੱਤਾ ਗਿਆ ਹੋਵੇ
ਸ਼ਿਕਾਇਤ, ਕੰਪਨੀ ਦੁਆਰਾ ਅਸਵੀਕਾਰ ਕਰਨ ਦੀ ਮਿਤੀ ਤੋਂ ਬਾਅਦ ਇੱਕ ਸਾਲ ਦੀ ਅਵਧੀ ਦੇ ਅੰਦਰ ਕੀਤੀ ਗਈ ਜਾਵੇ
ਜੇ ਸ਼ਿਕਾਇਤ ਦੇ ਨਾਲ-ਨਾਲ ਕੋਈ ਮੁਕੱਦਮਾ ਨਾਂ ਚੱਲ ਰਿਹਾ ਹੋਵੇ.
 
(ਪੂਰੇ ਭਾਰਤ ਵਿੱਚ ਬੀਮਾ ਲੋਕਪਾਲਾਂ ਦੇ ਦਫ਼ਤਰਾਂ ਦੇ ਪਤੇ ਦੇਖਣ ਲਈ ਇੱਥੇ ਕਲਿਕ ਕਰੋ)
 
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਐਚਐਲਵੀ ਕੈਲਕੂਲੇਟਰ
  ਰਿਟਾਇਰਮੈਂਟ ਕੈਲਕੂਲੇਟਰ
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
2010 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.