ਐਸਐਮਐਸ ਅਧਾਰਿਤ ਸੇਵਾਵਾਂ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800-22-9090 ਜਾਂ 1800-425-9010  |  56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook
   
ਸੇਵਾਵਾਂ
ਐਨਆਰਆਈ ਸੇਵਾਵਾਂ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਐਸਐਮਐਸ ਅਧਾਰਿਤ ਸੇਵਾਵਾਂ

ਸੇਵਾਵਾਂ

 
ਆਪਣੀ ਪਾਲਿਸੀ ਬਾਰੇ ਜਾਣਕਾਰੀ ਲੈਣ ਵਾਸਤੇ ਹੁਣ ਸਿਰਫ ਇੱਕ ਐਸਐਮਐਸ ਕਰਨ ਦੀ ਲੋੜ ਹੈ! ਅਸੀ, ਐਸਬੀਆਈ ਲਾਈਫ ਵਿਖੇ ਸਮੇਂ ਦੀ ਘਾਟ ਨੂੰ ਸਮਝਦੇ ਹਾਂ ਅਤੇ ਇਸ ਲਈ ਆਪਣੇ ਗਾਹਕਾਂ ਦੀ ਮਦਦ ਕਰਨ ਲਈ ਅਸੀਂ ਹਾਲ ਹੀ ਵਿੱਚ ਮੋਬਾਈਲ ਰਾਹੀਂ ਕੁਝ ਸੇਵਾਵਾਂ ਲਾਂਚ ਕੀਤੀਆਂ ਹਨ. ਇੱਕ ਪਾਲਿਸੀਧਾਰਕ ਆਪਣੀ ਪਾਲਿਸੀ ਸਬੰਧਿਤ ਜਾਣਕਾਰੀ ਸਿਰਫ ਇੱਕ ਐਸਐਮਐਸ ਭੇਜ ਕੇ ਪ੍ਰਾਪਤ ਕਰ ਸਕਦਾ ਹੈ.

ਰਜਿਸਟ੍ਰੇਸ਼ਨ:
ਪਾਲਿਸੀਧਾਰਕ ਨੂੰ ਇਨ੍ਹਾਂ ਸੇਵਾਵਾਂ ਵਾਸਤੇ ਰਜਿਸਟਰ ਕਰਨ ਲਈ ਆਪਣੀ ਪਾਲਿਸੀ ਦਾ ਨੰਬਰ ਅਤੇ ਜਨਮ ਤਾਰੀਖ (DOB) ਨਿਮਨ ਸਰੂਪ ਵਿੱਚ ਲਿਖ ਕੇ 56161 ਜਾਂ 9250001848 ਤੇ ਐਸਐਮਐਸ ਭੇਜਣਾ ਪਵੇਗਾ …

REGNEW <<ਸਪੇਸ>> (ਪਾਲਿਸੀ ਨੰ.) <<ਸਪੇਸ>> (DOB) - ਇਸ ਨੂੰ 56161 ਜਾਂ 9250001848 ਤੇ ਭੇਜੋ
ਰਜਿਸਟ੍ਰੇਸ਼ਨ ਲਈ ਐਸਐਮਐਸ ਭੇਜਣ ਤੇ, ਸੇਵਾ 24 ਘੰਟੇ ਵਿੱਚ ਚਾਲੂ ਹੋ ਜਾਵੇਗੀ. ਐਕਟੀਵੇਸ਼ਨ ਸਬੰਧਿਤ ਪੁਸ਼ਟੀਕਰਨ ਦਾ ਐਸਐਮਐਸ ਪਾਲਿਸੀਧਾਰਕ ਨੂੰ ਭੇਜ ਦਿੱਤਾ ਜਾਵੇਗਾ

ਪੇਸ਼ ਕੀਤੀਆਂ ਸੇਵਾਵਾਂ: ਪਾਲਿਸੀਧਾਰਕ ਨਿਮਨਲਿਖਤ ਜਾਣਕਾਰੀ ਐਸਐਮਐਸ ਰਾਹੀਂ ਪ੍ਰਾਪਤ ਕਰ ਸਕਦਾ ਹੈ….
ਫੰਡ ਵੈਲਿਊ : ਆਪਣੀ ਪਾਲਿਸੀ ਦੀ ਵਰਤਮਾਨ ਵੈਲਿਊ ਜਾਣਨ ਲਈ,
FV <<ਸਪੇਸ>> (ਪਾਲਿਸੀ ਦਾ ਨੰਬਰ) ਲਿਖ ਕੇ 56161 ਜਾਂ 9250001848 ਤੇ ਭੇਜੋ.
 
ਫੰਡ ਸਵਿਚ ਟ੍ਰਾਂਜੈਕਸ਼ਨ ਵੇਰਵੇ: ਆਪਣੇ ਪਿਛਲੇ ਫੰਡ ਸਵਿਚ ਅਨੁਰੋਧ ਬਾਰੇ ਵੇਰਵੇ ਪਤਾ ਕਰਨ ਵਾਸਤੇ,
SWTR <<ਸਪੇਸ>> (ਪਾਲਿਸੀ ਦਾ ਨੰਬਰ) ਨੂੰ 56161 ਜਾਂ 9250001848 ਤੇ ਭੇਜੋ
 
ਪਾਲਿਸੀ ਦੀ ਸਥਿਤੀ: ਆਪਣੀ ਪਾਲਿਸੀ ਦੀ ਸਥਿਤੀ ਜਾਣਨ ਲਈ,
POLSTATUS <<ਸਪੇਸ>> (ਪਾਲਿਸੀ ਦਾ ਨੰਬਰ) ਲਿਖ ਕੇ 56161 ਜਾਂ 9250001848 ਤੇ ਭੇਜੋ.
ਨਵੀਨੀਕਰਨ ਵੇਰਵੇ: ਆਪਣਾ ਅਗਲਾ ਦੇਣਯੋਗ ਪ੍ਰੀਮੀਅਮ ਅਤੇ ਨੀਯਤ ਮਿਤੀ ਜਾਣਨ ਲਈ,
RENDET <<ਸਪੇਸ>> (ਪਾਲਿਸੀ ਨੰਬਰ) ਨੂੰ 56161 ਜਾਂ 9250001848 ਤੇ ਭੇਜੋ
ਪਾਲਿਸੀ ਭੇਜਣ ਸਬੰਧੀ ਵੇਰਵੇ: ਜੇਕਰ ਤੁਸੀਂ ਪਿਛਲੇ ਛੇ ਮਹੀਨਿਆਂ ਵਿੱਚ ਕੋਈ ਨਵੀਂ ਪਾਲਿਸੀ ਖਰੀਦੀ ਹੈ ਤਾਂ ਭੇਜੀ ਗਈ ਪਾਲਿਸੀ ਸਬੰਧੀ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ
NEWPOL <<ਸਪੇਸ>> (ਪਾਲਿਸੀ ਦਾ ਨੰਬਰ) 56161 ਜਾਂ 9250001848 ਤੇ ਭੇਜੋ
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਰਿਟਾਇਰਮੈਂਟ ਕੈਲਕੂਲੇਟਰ
SBI | SBI Online Banking | SBI General Insurance | SBI Card | SBI AMC | SBI Capital | SBI Global Factors | SBI DFHI Ltd
State Bank of Bikaner and Jaipur | State Bank of Hyderabad | State Bank of Mysore | State Bank of Patiala | State Bank of Travancore
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
CIN: U99999MH2000PLC129113
2014 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.